helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 16, 2025
Gold ਬਣਿਆ ਨਿਵੇਸ਼ਕਾਂ ਦੀ ਪਹਿਲੀ ਪਸੰਦ, ਰਿਕਾਰਡ...
Bill Gates ਤੀਜੀ ਵਾਰ ਆ ਰਹੇ ਭਾਰਤ, ਜਾਣੋ ਕਿਉਂ...
Amazon ਤੇ Flipkart 'ਤੇ ਵਿਕ ਰਹੀਂ ਨਕਲੀ...
CM ਬਦਲੇ ਜਾਣ ਦੀਆਂ ਚਰਚਾਵਾਂ 'ਤੇ ਬੋਲੇ ਕੇਜਰੀਵਾਲ,...
ਪੰਜਾਬ
ਮਨੋਰੰਜਨ
Photos
Videos
ਕਲਬੁਰਗੀ–ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਪਲਾਈ ਨਾਲ ਜੁੜੀਆਂ ਮੌਸਮੀ ਸਮੱਸਿਆਵਾਂ ਕਾਰਣ ਮਹਿੰਗਾਈ ਵਧੀ ਹੈ ਅਤੇ ਜ਼ਰੂਰੀ ਸਾਮਾਨ ਦੀਆਂ ਕੀਮਤਾਂ ’ਚ ਨਰਮੀ ਲਿਆਉਣ ਦੇ ਯਤਨਾਂ ਨਾਲ ਉਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਸੀਤਾਰਮਣ ਨੇ ਈਂਧਨ ਅਤੇ ਕੁਦਰਤੀ ਗੈਸ ਦਾ ਰੇਟ ’ਚ ਕਮੀ ਲਿਆਉਣ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ-ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਇਨ੍ਹਾਂ ਦਾ ਇੰਪੋਰਟ ਕੀਤਾ ਜਾਂਦਾ ਹੈ ਅਤੇ ਕੋਵਿਡ ਅਤੇ ਰੂਸ-ਯੂਕ੍ਰੇਨ ਜੰਗ ਕਾਰਣ ਗਲੋਬਲ ਬਾਜ਼ਾਰਾਂ ’ਚ ਈਂਧਨ ਦੀਆਂ ਕੀਮਤਾਂ ਵੱਧ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਵੰਬਰ 2021 ’ਚ ਖੁਦ ਈਂਧਨ ’ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ’ਚ ਕਟੌਤੀ ਦਾ ਨਿਰਦੇਸ਼ ਸਾਨੂੰ ਦਿੱਤਾ ਸੀ। ਇਸ ਦੇ ਕਾਰਣ ਦੀਵਾਲੀ ਦੌਰਾਨ ਇਸ ਬਾਰੇ ਐਲਾਨ ਕੀਤਾ ਗਿਆ। ਉਸ ਤੋਂ ਬਾਅਦ ਜੂਨ 2022 ’ਚ ਮੁੜ ਅਸੀਂ ਐਕਸਾਈਜ਼ ਡਿਊਟੀ ’ਚ ਕਟੌਤੀ ਕੀਤੀ। ਇਨ੍ਹਾਂ ਸਭ ਕਾਰਾਣਾਂ ਕਰ ਕੇ ਈਂਧਨ ਦੀਆਂ ਕੀਮਤਾਂ ’ਚ ਕੁੱਝ ਹੱਦ ਤੱਕ ਨਰਮੀ ਆਈ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਮਹਿੰਗਾਈ ਅਤੇ ਉਸ ਨੂੰ ਹੇਠਾਂ ਲਿਆਉਣ ਦੇ ਉਪਾਅ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਵਿੱਤ ਮੰਤਰੀ ਨੇ ਕਿਹਾ ਕਿ ਪਰ ਜਦੋਂ ਅਸੀਂ ਈਂਧਨ ਜਾਂ ਕੁਦਰਤੀ ਗੈਸ ਬਾਰੇ ਗੱਲ ਕਰਦੇ ਹਾਂ, ਸਾਨੂੰ ਇਕ ਚੀਜ਼ ਸਮਝਣ ਦੀ ਲੋੜ ਹੈ। ਇਨ੍ਹਾਂ ਉਤਪਾਦਾਂ ਦਾ ਇੰਪੋਰਟ ਕੀਤਾ ਜਾਂਦਾ ਹੈ ਅਤੇ ਖਾਸ ਕਰ ਕੇ ਕੋਵਿਡ ਮਹਾਮਾਰੀ ਅਤੇ ਉਸ ਤੋਂ ਬਾਅਦ ਰੂਸ-ਯੂਕ੍ਰੇਨ ਜੰਗ ਕਾਰਣ ਕੀਮਤਾਂ ਤੇਜ਼ ਹੋਈਆਂ ਹਨ ਅਤੇ ਇਸ ਦੇ ਬਾਵਜੂਦ ਇੰਪੋਰਟ ਜਾਰੀ ਹੈ। ਕੇਂਦਰ ਦੇ ਪੱਧਰ ’ਤੇ ਅਸੀਂ ਇਸ ਦੇ ਰੇਟ ’ਚ ਕਮੀ ਲਿਆਉਣ ਲਈ ਐਕਸਾਈਜ਼ ਡਿਊਟੀ ’ਚ ਕਟੌਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦਾ ਸਮੂਹ ਜ਼ਰੂਰੀ ਸਾਮਾਨ ਅਤੇ ਉਨ੍ਹਾਂ ਦੀਆਂ ਕੀਮਤਾਂ ’ਤੇ ਨਜ਼ਰ ਰੱਖਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਾਰੂਤੀ ਸੁਜ਼ੂਕੀ ਦਾ ਮੁਨਾਫਾ 42 ਫੀਸਦੀ ਵਧ ਕੇ 2,671 ਕਰੋੜ ਹੋਇਆ
Stories You May Like
ਬੰਗਲਾਦੇਸ਼ : ਅਦਾਲਤ ਨੇ 20 ਵਿਦਿਆਰਥੀਆਂ ਦੀ ਮੌਤ ਦੀ ਸਜ਼ਾ ਰੱਖੀ ਬਰਕਰਾਰ
ਇਟਾਲੀਅਨ ਕਬੱਡੀ ਐਸੋਸੀਏਸ਼ਨ ਦੀ ਟੀਮ ਵਿਸ਼ਵ ਕਬੱਡੀ ਕੱਪ 'ਚ ਭਾਗ ਲੈਣ ਲਈ ਇੰਗਲੈਂਡ...
ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ...
Punjab: ਇੰਗਲੈਂਡ ਦੀ ਧਰਤੀ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤਰ, ਲਾਸ਼ ਨੂੰ ਵੇਖ...
ਜਲੰਧਰ 'ਚ ਹੋਏ ਗ੍ਰਨੇਡ ਹਮਲੇ ਮਗਰੋਂ Youtuber ਆਇਆ ਕੈਮਰੇ ਸਾਹਮਣੇ, ਦੱਸੀ ਅਸਲ...
ਹਵਾਈ ਅੱਡੇ 'ਤੇ ਵਿਅਕਤੀ ਦੀ ਪੈਂਟ ’ਚੋਂ ਮਿਲਿਆ ਜ਼ਿੰਦਾ ਕੱਛੂਕੁੰਮਾ
ਯਮਨ 'ਚ ਅਮਰੀਕੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 31 ਹੋਈ
ਚੀਨੀ ਸ਼ਿਪਯਾਰਡ ਨੇ ਸਹਿਯੋਗੀ ਪਾਕਿਸਤਾਨ ਲਈ ਦੂਜੀ ਪਣਡੁੱਬੀ ਕੀਤੀ ਤਿਆਰ
ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਬੱਸ ਨੇੜੇ ਬੰਬ ਧਮਾਕਾ, ਪੰਜ ਲੋਕਾਂ ਦੀ ਮੌਤ
ਹਿਜਾਬ ਕਾਨੂੰਨ ਤੋੜਨ ਵਾਲੀਆਂ ਔਰਤਾਂ 'ਤੇ ਡਰੋਨ ਅਤੇ ਐਪਸ ਰਾਹੀਂ ਰੱਖੀ ਜਾ ਰਹੀ...
ਕੈਨੇਡੀਅਨ PM ਨੇ ਅਮਰੀਕਾ ਤੋਂ ਲੜਾਕੂ ਜਹਾਜ਼ ਖਰੀਦਣ ਬਾਰੇ ਲਿਆ ਅਹਿਮ ਫ਼ੈਸਲਾ
Trump ਨੂੰ ਝਟਕਾ, ਜੱਜ ਨੇ ਦੇਸ਼ ਨਿਕਾਲੇ ਸਬੰਧੀ ਕਾਨੂੰਨ 'ਤੇ ਲਗਾਈ ਰੋਕ
ਭਾਰਤ ਦਾ ਰੱਖਿਆ ਖੇਤਰ ਮਹੱਤਵਪੂਰਨ ਵਿਕਾਸ ਲਈ ਤਿਆਰ
ਪੁਲਾੜ ਸਟੇਸ਼ਨ ਪਹੁੰਚਿਆ ਨਵਾਂ ਅਮਲਾ, ਜਾਣੋ ਕਦੋਂ ਹੋਵੇਗੀ ਸੁਨੀਤਾ ਦੀ ਧਰਤੀ 'ਤੇ...
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੱਕੜ ਮਾਫ਼ੀਆ ਨੇ ਸਰਪੰਚ 'ਤੇ ਵਰ੍ਹਾਈਆਂ ਗੋਲ਼ੀਆਂ
ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖਬਰੀ, ਹੋਇਆ ਵੱਡਾ ਐਲਾਨ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ...
ਸਟਾਰਮਰ ਦੀ ਵਿਸ਼ਵ ਨੇਤਾਵਾਂ ਨੂੰ ਅਪੀਲ, ਜੰਗਬੰਦੀ ਲਈ ਪੁਤਿਨ 'ਤੇ ਦਬਾਅ ਬਣਾਉਣ
Subscribe Now!