ਨਵੀਂ ਦਿੱਲੀ—ਇੰਫੋਸਿਸ ਨੇ ਤੀਜੀ ਤਿਮਾਹੀ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਤੀਜੀ ਤਿਮਾਹੀ 'ਚ ਕੰਪਨੀ ਨੂੰ 17794 ਕਰੋੜ ਰੁਪਏ ਦੀ ਆਮਦਨ 'ਤੇ 5129 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਜਦਕਿ ਐਬਿਟ ਮਾਰਜਨ 24.1 ਫੀਸਦੀ ਦੇ ਅੰਦਾਜ਼ੇ ਦੇ ਮੁਕਾਬਲੇ 24.3 ਫੀਸਦੀ ਰਹੀ ਹੈ। ਵਿੱਤੀ ਸਾਲ 2018 ਲਈ ਮਾਰਜਨ ਗਾਈਡੈਂਸ 23.25 ਫੀਸਦੀ ਬਰਕਰਾਰ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ
NEXT STORY