ਮੁੰਬਈ— ਹਫਤੇ ਦੇ ਦੂਜੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਸ਼ੁਰੂਆਤ ਹੋਈ। ਇਸ ਦੌਰਾਨ ਸੈਂਸੈਕਸ ਲਗਭਗ 100 ਅੰਕਾਂ ਤੱਕ ਕਮਜ਼ੋਰ ਹੋਇਆ ਹੈ। ਫਿਲਹਾਲ ਸੈਂਸੈਕਸ 141.24 ਅੰਕਾਂ ਦੀ ਗਿਰਾਵਟ ਨਾਲ 61,026.55 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਨਿਫਟੀ 43.60 ਅੰਕਾਂ ਦੀ ਗਿਰਾਵਟ ਨਾਲ 18,156.25 'ਤੇ ਕਾਰੋਬਾਰ ਕਰ ਰਿਹਾ ਹੈ। ਜ਼ੋਮੈਟੋ ਦੇ ਸ਼ੇਅਰ 3 ਫੀਸਦੀ ਵਧੇ ਹਨ ਜਦਕਿ ਪੀਰਾਮਲ ਫਾਰਮਾ ਦੇ ਸ਼ੇਅਰ 3 ਫੀਸਦੀ ਵਧੇ ਹਨ।
ਸਰਕਾਰ ਨੇ ਕੱਚੇ ਤੇਲ, ਡੀਜ਼ਲ ਅਤੇ ATF 'ਤੇ ਵਧਾਇਆ Windfall Tax
NEXT STORY