ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਸੰਭਲਿਆ ਹੈ ਅਤੇ ਬ੍ਰੈਂਟ 46 ਡਾਲਰ ਪ੍ਰਤੀ ਬੈਰਲ ਦੇ ਕਰੀਬ ਕਾਰੋਬਾਰ ਕਰ ਰਿਹਾ ਹੈ ਜਦਕਿ ਸੋਨਾ 6 ਹਫਤਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ ਅਤੇ 1244 ਡਾਲਰ ਪ੍ਰਤੀ ਓਂਸ ਦੇ ਆਲੇ-ਦੁਆਲੇ ਦਿੱਸ ਰਿਹਾ ਹੈ।
ਚਾਂਦੀ ਐਮ.ਸੀ.ਐਕਸ. (ਜੁਲਾਈ ਵਾਅਦਾ)
ਵੇਚੋ-38350 ਰੁਪਏ
ਸਟਾਪਲਾਸ-38600 ਰੁਪਏ
ਟੀਚਾ-38000 ਰੁਪਏ
ਜਿੰਕ ਐਮ.ਸੀ.ਐਕਸ. (ਜੂਨ ਵਾਅਦਾ)
ਖਰੀਦੋ-174 ਰੁਪਏ
ਸਚਾਪਲੈਸ-172 ਰੁਪਏ
ਟੀਚਾ-177 ਰੁਪਏ
ਰੁਪਏ 'ਚ 4 ਪੈਸੇ ਦੀ ਮਜ਼ਬੂਤੀ, 64.48 'ਤੇ ਖੁੱਲ੍ਹਿਆ
NEXT STORY