ਤੇਲ ਅਵੀਵ (ਭਾਸ਼ਾ)– ਗਾਜ਼ਾ ਪੱਟੀ ’ਚ ਇਜ਼ਰਾਈਲੀ ਡਰੋਨ ਹਮਲੇ ’ਚ ਹਮਾਸ ਦੇ ਉੱਘੇ ਸਿਆਸੀ ਆਗੂ ਇਸਮਾਈਲ ਹਨੀਯਾਹ ਦੇ 2 ਪੁੱਤਰ, 1 ਧੀ, 2 ਪੋਤੇ ਤੇ 1 ਪੋਤੀ ਮਾਰੇ ਗਏ।
ਇਹ ਖ਼ਬਰ ਵੀ ਪੜ੍ਹੋ : ਕੇਕ ਖਾਣ ਨਾਲ ਬੱਚੀ ਦੀ ਹੋਈ ਮੌਤ ਦੇ ਮਾਮਲੇ ’ਚ ਹਾਈ ਕੋਰਟ ਤੋਂ ਮਿਲਿਆ ਝਟਕਾ
ਹਨੀਯਾਹ ਨੇ ਅਲ ਜਜ਼ੀਰਾ ਸੈਟੇਲਾਈਟ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਦੀ ਧੀ ਹਾਜ਼ੇਮ, ਪੁੱਤਰ ਅਮੀਰ, ਮੁਹੰਮਦ ਯਰੂਸ਼ਲਮ ਤੇ ਅਲ-ਅਕਸਾ ਮਸਜਿਦ ਨੂੰ ਆਜ਼ਾਦ ਕਰਵਾਉਣ ਦੇ ਰਸਤੇ ’ਚ ਸ਼ਹੀਦ ਹੋ ਗਏ।
ਹਨੀਯਾਹ ਨੇ ਕਿਹਾ ਕਿ ਇਨ੍ਹਾਂ ਹੱਤਿਆਵਾਂ ਨਾਲ ਹਮਾਸ ਨੂੰ ਆਪਣੀ ਸਥਿਤੀ ਨੂੰ ਨਰਮ ਕਰਨ ਲਈ ਦਬਾਅ ਨਹੀਂ ਪਾਇਆ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'God Particle' ਦੀ ਖੋਜ ਕਰਨ ਵਾਲੇ ਵਿਗਿਆਨੀ ਪੀਟਰ ਹਿਗਸ ਦਾ 94 ਸਾਲ ਦੀ ਉਮਰ 'ਚ ਹੋਇਆ ਦਿਹਾਂਤ
NEXT STORY