ਨਵੀਂ ਦਿੱਲੀ—ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਲਗਾਤਾਰ ਤੀਜੇ ਸੈਸ਼ਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ ਸੈਂਸੈਕਸ 82.03 ਅੰਕਾਂ ਦੀ ਗਿਰਾਵਟ ਦੇ ਨਾਲ 40,281.20 'ਤੇ ਬੰਦ ਹੋਇਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ. ) ਦਾ ਨਿਫਟੀ 16.20 ਸੈਂਸੈਕਸ 'ਚ 806.89 ਅੰਕਾਂ ਦੀ ਗਿਰਾਵਟ ਰਹੀ ਸੀ। ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਬਾਜ਼ਾਰ ਬੰਦ ਸੀ। ਵੀਰਵਾਰ ਨੂੰ ਸੈਂਸੈਕਸ 'ਚ 152.88 ਅੰਕਾਂ ਦੀ ਗਿਰਾਵਟ ਰਹੀ ਸੀ।
ਚੀਨੀ ਉਤਪਾਦਨ ਸਾਲ 2019-20 'ਚ ਰਹੇਗਾ 2.65 ਕਰੋੜ ਟਨ
NEXT STORY