ਨਵੀਂ ਦਿੱਲੀ (ਭਾਸ਼ਾ) - ਕੌਮਾਂਤਰੀ ਬਾਜ਼ਾਰਾਂ ’ਚ ਮਜ਼ਬੂਤੀ ਦੇ ਸੰਕੇਤਾਂ ਦੌਰਾਨ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 200 ਰੁਪਏ ਵਧ ਕੇ 1,00,200 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਜੁਲਾਈ 'ਚ DA 'ਚ 3 ਫ਼ੀਸਦੀ ਦਾ ਵਾਧਾ! ਤਨਖਾਹ ਧਾਰਕਾਂ ਨੂੰ ਮਿਲੇਗਾ 11,600 ਤੱਕ ਦਾ ਮਹਿੰਗਾਈ ਭੱਤਾ
ਇਹ ਵੀ ਪੜ੍ਹੋ : 12,000 ਰੁਪਏ ਸਸਤਾ ਹੋਣ ਜਾ ਰਿਹੈ Gold, ਵੱਡੀ ਗਿਰਾਵਟ ਦੀ ਚਿਤਾਵਨੀ! ਮਾਹਿਰਾਂ ਨੇ ਦੱਸਿਆ ਕਾਰਨ
ਬੁੱਧਵਾਰ ਨੂੰ ਚਾਂਦੀ ਦੀ ਕੀਮਤ ਵੀ 1,000 ਰੁਪਏ ਦੇ ਉਛਾਲ ਨਾਲ 1,04,000 ਰੁਪਏ ਪ੍ਰਤੀ ਕਿਲੋ (ਸਾਰੇ ਟੈਕਸਾਂ ਸਮੇਤ) ’ਤੇ ਪਹੁੰਚ ਗਈ। ਕੌਮਾਂਤਰੀ ਮੋਰਚੇ ’ਤੇ ਹਾਜ਼ਰ ਸੋਨਾ 9.43 ਡਾਲਰ ਜਾਂ 0.28 ਫੀਸਦੀ ਵਧ ਕੇ 3,362.6 ਡਾਲਰ ਪ੍ਰਤੀ ਔਂਸ ਹੋ ਗਿਆ। ਗਾਂਧੀ ਨੇ ਕਿਹਾ ਕਿ ਖਰੀਦ ’ਚ ਗਿਰਾਵਟ ਦੇ ਬਾਵਜੂਦ ਕੇਂਦਰੀ ਬੈਂਕਾਂ ਵੱਲੋਂ ਆਪਣੇ ਭੰਡਾਰ ’ਚ ਸੋਨੇ ਨੂੰ ਜੋੜਨ ਦਾ ਸਿਲਸਿਲਾ ਕਾਇਮ ਰਹੇਗਾ।
ਇਹ ਵੀ ਪੜ੍ਹੋ : New Record ਆਲ ਟਾਈਮ ਹਾਈ 'ਤੇ ਪਹੁੰਚੀ ਚਾਂਦੀ, ਸੋਨਾ ਵੀ ਪਹੁੰਚਿਆ 97 ਹਜ਼ਾਰ ਦੇ ਨੇੜੇ
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਬੀ ਦੀ ਮਨਜ਼ੂਰੀ ਨਾਲ IPO ਬਾਜ਼ਾਰ 'ਚ 1.4 ਲੱਖ ਕਰੋੜ ਦੀ ਪਾਈਪਲਾਈਨ
NEXT STORY