Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    2:57:13 AM

  • punjab politics congress high command

    ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ...

  • indian team achieved a historic victory by 8 wickets

    406 ਦੌੜਾਂ ਦਾ ਪਹਾੜ ਜਿਹਾ ਟੀਚਾ ਵੀ ਪਿਆ ਛੋਟਾ,...

  • shubman gill hits fastest odi double century

    ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ: ਵਨਡੇ 'ਚ ਜੜਿਆ ਸਭ...

  • robbery case solved

    ਬਡਰੁੱਖਾਂ ਗੁਰੂ ਵਿਖੇ ਹੋਈ ਲੁੱਟ-ਖੋਹ ਦੀ ਗੁੱਥੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ

BUSINESS News Punjabi(ਵਪਾਰ)

ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ

  • Edited By Harinder Kaur,
  • Updated: 15 Feb, 2021 06:36 PM
New Delhi
starting today all vehicles must have a fastag know all about it
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ -  ਅੱਜ ਤੋਂ ਸਾਰੇ ਟੋਲ ’ਤੇ ਫਾਸਟੈਗ ਲਾਜ਼ਮੀ ਹੋ ਜਾਵੇਗਾ। ਨਵੀਂ ਵਿਵਸਥਾ ਦੇ ਨਾਲ ਹੀ ਸਾਰੇ ਟੋਲ ਦੀ ਕੈਸ਼ ਲੇਨ ਬੰਦ ਹੋ ਜਾਣਗੀਆਂ।  ਦੋਪਹੀਆ ਵਾਹਨਾਂ ਨੂੰ ਛੱਡ ਕੇ ਹਰ ਤਰਾਂ ਦੇ ਵਾਹਨਾਂ ਵਿਚ ਫਾਸਟੈਗ ਲਗਾਉਣਾ ਜ਼ਰੂਰੀ ਹੋਵੇਗਾ। ਵਾਹਨ 'ਤੇ ਫਾਸਟੈਗ ਨਾ ਲੱਗਾ ਹੋਣ ਦੀ ਸਥਿਤੀ 'ਚ ਡਰਾਈਵਰ / ਚਾਲਕ ਨੂੰ ਟੋਲ ਪਲਾਜ਼ਾ ਪਾਰ ਕਰਨ 'ਤੇ ਦੋਹਰਾ/ਦੁੱਗਣਾ ਟੋਲ ਟੈਕਸ ਜਾਂ ਜੁਰਮਾਨਾ ਦੇਣਾ ਪਵੇਗਾ। ਫਾਸਟੈਗ ਨੂੰ ਰਿਚਾਰਜ ਕਰਵਾਉਣ ’ਚ ਆ ਰਹੀਆਂ ਦਿੱਕਤਾਂ ਨੂੰ ਵੀ ਐੱਨ. ਐੱਚ. ਏ. ਆਈ. ਨੇ ਦੂਰ ਕਰ ਲਿਆ ਹੈ। ਜੇਕਰ ਕਿਸੇ ਵਾਹਨ ਦਾ ਫਾਸਟੈਗ ਅਕਾਊਂਟ ਰਿਚਾਰਜ ਨਹੀਂ ਹੈ ਤਾਂ ਚਾਲਕ ਟੋਲ ’ਤੇ ਇਸ ਨੂੰ ਰਿਚਾਰਜ ਕਰਵਾ ਪਾਉਣਗੇ। ਰਿਚਾਰਜ 3 ਮਿੰਟ ’ਚ ਹੋਣ ਦੀ ਗੱਲ ਐੱਨ. ਐੱਚ. ਏ. ਆਈ. ਪ੍ਰਬੰਧਨ ਕਰ ਰਿਹਾ ਹੈ। ਬਾਕੀ ਹਕੀਕਤ ਨਵੀਂ ਵਿਵਸਥਾ ਸ਼ੁਰੂ ਹੋਣ ’ਤੇ ਸਾਹਮਣੇ ਆਵੇਗੀ।

ਹਾਈਵੇ ਟੋਲ ’ਤੇ 15 ਫਰਵਰੀ ਤੋਂ ਯੂ. ਪੀ. ਦੇ ਸਾਰੇ ਟੋਲ ’ਤੇ ਫਾਸਟੈਗ ਲਾਜ਼ਮੀ ਹੋਣ ਜਾ ਰਿਹਾ ਹੈ। ਅਜੇ ਕੁੱਝ ਸਮਾਂ ਪਹਿਲਾਂ ਇਸ ’ਚ ਕੁੱਝ ਛੂਟ ਦਿੱਤੀ ਗਈ ਸੀ, ਹੁਣ 2 ਦਿਨ ਬਾਅਦ ਇਹ ਵਿਵਸਥਾ ਪ੍ਰਭਾਵੀ ਹੋਣ ਜਾ ਰਹੀ ਹੈ। ਫਾਸਟੈਗ ਦੀ ਲੋੜ ਤੋਂ ਬਾਅਦ ਟੋਲ ’ਤੇ ਚੱਲ ਰਹੀ ਕੈਸ਼ ਲੇਨ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਅਤੇ ਸਿਰਫ ਫਾਸਟੈਗ ਲੱਗੇ ਵਾਹਨ ਹੀ ਟੋਲ ਤੋਂ ਪਾਸ ਹੋ ਪਾਵੇਗਾ। ਫਾਸਟੈਗ ਰਿਚਾਰਜ ਕਰਵਾਉਣ ’ਚ ਆ ਰਹੀਆਂ ਦਿੱਕਤਾਂ ਨੂੰ ਵੇਖਦੇ ਹੀ ਟੋਲ ਨੇ ਆਪਣੇ ਸਾਫਟਵੇਅਰ ਨੂੰ ਅਪਡੇਟ ਕਰਵਾ ਲਿਆ ਹੈ।

ਤੁਰੰਤ ਫਾਸਟੈਗ ਆਪਣਾਉਣ ਵਾਹਨ ਮਾਲਿਕ, ਨਹੀਂ ਵਧੇਗੀ ਸਮਾਂ ਹੱਦ : ਗਡਕਰੀ 

ਕੇਂਦਰੀ ਟਰਾਂਸਪੋਰਟ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਕਿ ਫਾਸਟੈਗ ਦੇ ਲਾਗੂਕਰਣ ਦੀ ਸਮਾਂ ਹੱਦ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਹਨ ਮਾਲਿਕਾਂ ਨੂੰ ਤੁਰੰਤ ਇਸ ਈ-ਭੁਗਤਾਨ ਸਹੂਲਤ ਨੂੰ ਅਪਣਾਉਣਾ ਚਾਹੀਦਾ ਹੈ। ਫਾਸਟੈਗ ਟੋਲ ਪਲਾਜ਼ਿਆਂ ’ਤੇ ਚਾਰਜ ਦੇ ਇਲੈਕਟ੍ਰਾਨਿਕ ਭੁਗਤਾਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਨੂੰ 2016 ’ਚ ਪੇਸ਼ ਕੀਤਾ ਗਿਆ ਸੀ। ਟੈਗ ਲਾਜ਼ਮੀ ਬਣਾਉਣ ਨਾਲ ਇਹ ਸੁਨਿਸ਼ਚਿਤ ਕਰਨ ’ਚ ਵੀ ਮਦਦ ਮਿਲੇਗੀ ਕਿ ਵਾਹਨਾਂ ਨੂੰ ਟੋਲ ਪਲਾਜ਼ੇ ਰਾਹੀਂ ਬਿਨਾਂ ਰੁਕੇ ਲੰਘਣ ਦੀ ਸਹੂਲਤ ਦਿੱਤੀ ਜਾਵੇ।

ਗਡਕਰੀ ਨੇ ਨਾਗਪੁਰ ਹਵਾਈ ਅੱਡੇ ’ਤੇ ਫਾਸਟੈਗ ਨੂੰ ਲੈ ਕੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਫਾਸਟੈਗ ਰਜਿਸਟ੍ਰੇਸ਼ਨ ਦੀ ਸਮਾਂ-ਹੱਦ ਨੂੰ ਦੋ-ਤਿੰਨ ਵਾਰ ਵਧਾਇਆ ਹੈ ਅਤੇ ਹੁਣ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਹੁਣ ਹਰ ਕਿਸੇ ਨੂੰ ਤੁਰੰਤ ਫਾਸਟੈਗ ਖਰੀਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਮਾਰਗਾਂ ’ਤੇ ਫਾਸਟੈਗ ਦਾ ਰਜਿਸਟ੍ਰੇਸ਼ਨ 90 ਫੀਸਦੀ ਹੋ ਗਿਆ ਹੈ ਅਤੇ ਸਿਰਫ 10 ਫੀਸਦੀ ਲੋਕ ਹੀ ਬਚੇ ਹਨ। ਉਨ੍ਹਾਂ ਕਿਹਾ ਕਿ ਟੋਲ ਨਾਕਿਆਂ ’ਤੇ ਵੀ ਫਾਸਟੈਗ ਉਪਲੱਬਧ ਹੈ ਅਤੇ ਲੋਕਾਂ ਨੂੰ ਇਸ ਦਾ ਇਸਤੇਮਾਲ ਸਹਿਜ ਆਵਾਜਾਈ ਲਈ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਵਾਹਨਾਂ ਲਈ ਲਾਜ਼ਮੀ ਫਾਸਟੈਗ ਦੀ ਸਮਾਂ-ਹੱਦ 1 ਜਨਵਰੀ 2021 ਤੋਂ ਵਧਾ ਕੇ 15 ਫਰਵਰੀ 2021 ਕਰ ਦਿੱਤੀ ਹੈ।

‘ਹੁਣ 3 ਮਿੰਟ ’ਚ ਅਕਾਊਂਟ ਹੋ ਜਾਵੇਗਾ ਰਿਚਾਰਜ, 15 ਫਰਵਰੀ ਤੋਂ ਸਾਰੇ ਟੋਲ ’ਤੇ ਫਾਸਟੈਗ ਲਾਜ਼ਮੀ’

ਨਵੀਂ ਵਿਵਸਥਾ ਦੇ ਨਾਲ ਹੀ ਸਾਰੇ ਟੋਲ ਦੀ ਕੈਸ਼ ਲੇਨ ਬੰਦ ਹੋ ਜਾਣਗੀਆਂ। ਫਾਸਟੈਗ ਨੂੰ ਰਿਚਾਰਜ ਕਰਵਾਉਣ ’ਚ ਆ ਰਹੀਆਂ ਦਿੱਕਤਾਂ ਨੂੰ ਵੀ ਐੱਨ. ਐੱਚ. ਏ. ਆਈ. ਨੇ ਦੂਰ ਕਰ ਲਿਆ ਹੈ। ਜੇਕਰ ਕਿਸੇ ਵਾਹਨ ਦਾ ਫਾਸਟੈਗ ਅਕਾਊਂਟ ਰਿਚਾਰਜ ਨਹੀਂ ਹੈ ਤਾਂ ਚਾਲਕ ਟੋਲ ’ਤੇ ਇਸ ਨੂੰ ਰਿਚਾਰਜ ਕਰਵਾ ਪਾਉਣਗੇ। ਰਿਚਾਰਜ 3 ਮਿੰਟ ’ਚ ਹੋਣ ਦੀ ਗੱਲ ਐੱਨ. ਐੱਚ. ਏ. ਆਈ. ਪ੍ਰਬੰਧਨ ਕਰ ਰਿਹਾ ਹੈ। ਬਾਕੀ ਹਕੀਕਤ ਨਵੀਂ ਵਿਵਸਥਾ ਸ਼ੁਰੂ ਹੋਣ ’ਤੇ ਸਾਹਮਣੇ ਆਵੇਗੀ।

ਹਾਈਵੇ ਟੋਲ ’ਤੇ 15 ਫਰਵਰੀ ਤੋਂ ਯੂ. ਪੀ. ਦੇ ਸਾਰੇ ਟੋਲ ’ਤੇ ਫਾਸਟੈਗ ਲਾਜ਼ਮੀ ਹੋਣ ਜਾ ਰਿਹਾ ਹੈ। ਅਜੇ ਕੁੱਝ ਸਮਾਂ ਪਹਿਲਾਂ ਇਸ ’ਚ ਕੁੱਝ ਛੂਟ ਦਿੱਤੀ ਗਈ ਸੀ, ਹੁਣ 2 ਦਿਨ ਬਾਅਦ ਇਹ ਵਿਵਸਥਾ ਪ੍ਰਭਾਵੀ ਹੋਣ ਜਾ ਰਹੀ ਹੈ। ਫਾਸਟੈਗ ਦੀ ਲੋੜ ਤੋਂ ਬਾਅਦ ਟੋਲ ’ਤੇ ਚੱਲ ਰਹੀ ਕੈਸ਼ ਲੇਨ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਅਤੇ ਸਿਰਫ ਫਾਸਟੈਗ ਲੱਗੇ ਵਾਹਨ ਹੀ ਟੋਲ ਤੋਂ ਪਾਸ ਹੋ ਪਾਵੇਗਾ। ਫਾਸਟੈਗ ਰਿਚਾਰਜ ਕਰਵਾਉਣ ’ਚ ਆ ਰਹੀਆਂ ਦਿੱਕਤਾਂ ਨੂੰ ਵੇਖਦੇ ਹੀ ਟੋਲ ਨੇ ਆਪਣੇ ਸਾਫਟਵੇਅਰ ਨੂੰ ਅਪਡੇਟ ਕਰਵਾ ਲਿਆ ਹੈ।

ਫਾਸਟੈਗ ਕੀ ਹੈ?

ਫਾਸਟੈਗ ਟੈਗ ਇਕ ਕਿਸਮ ਦਾ ਟੈਗ ਜਾਂ ਸਟਿੱਕਰ ਹੁੰਦਾ ਹੈ। ਇਸ ਨੂੰ ਵਾਹਨ ਦੀ ਵਿੰਡਸਕਰੀਨ 'ਤੇ ਲਗਾਉਣਾ ਹੁੰਦਾ ਹੈ।  ਫਾਸਟੈਗ ਰੇਡੀਓ ਬਾਰੰਬਾਰਤਾ ਪਛਾਣ ਜਾਂ ਆਰ.ਐਫ.ਆਈ.ਡੀ. ਤਕਨਾਲੋਜੀ 'ਤੇ ਕੰਮ ਕਰਦਾ ਹੈ। ਇਸ ਤਕਨਾਲੋਜੀ ਦੇ ਜ਼ਰੀਏ, ਟੋਲ ਪਲਾਜ਼ਾ 'ਤੇ ਲੱਗੇ ਕੈਮਰੇ ਸਟਿੱਕਰਾਂ ਦਾ ਬਾਰ ਕੋਡ ਸਕੈਨ ਕਰਦੇ ਹਨ ਅਤੇ ਟੋਲ ਫੀਸ ਆਪਣੇ ਆਪ ਹੀ ਫਾਸਟੈਗ ਦੇ ਵਾਲਿਟ ਵਿਚੋਂ ਕੱਟ ਲਈ ਜਾਂਦੀ ਹੈ। ਫਾਸਟੈਗ ਦੀ ਵਰਤੋਂ ਕਰਨ ਨਾਲ ਡਰਾਈਵਰ ਨੂੰ ਟੋਲ ਟੈਕਸ ਅਦਾ ਕਰਨ ਲਈ ਵਾਹਨ ਨੂੰ ਰੋਕਣਾ ਨਹੀਂ ਪੈਂਦਾ ਜਿਸ ਕਾਰਨ ਵਾਹਨ ਚਾਲਕ ਦੇ ਸਮੇਂ ਦੀ ਬਚਤ ਹੁੰਦੀ  ਹੈ।

ਇਹ ਵੀ ਪੜ੍ਹੋ : FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ

ਤੁਸੀਂ ਫਾਸਟੈਗ ਕਿੱਥੋਂ ਲੈ ਸਕਦੇ ਹੋ?

ਫਾਸਟੈਗ ਨੂੰ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਖਰੀਦਿਆ ਜਾ ਸਕਦਾ ਹੈ। ਫਾਸਟੈਗ ਕਿਸੇ ਵੀ ਅਧਿਕਾਰਤ ਬੈਂਕ ਜਾਂ ਈ-ਕਾਮਰਸ ਪਲੇਟਫਾਰਮ ਜਿਵੇਂ ਕਿ ਐਮਾਜ਼ੋਨ, ਫਲਿੱਪਕਾਰਟ ਅਤੇ ਪੇਟੀਐਮ ਤੋਂ ਆਨਲਾਈਨ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 23 ਅਧਿਕਾਰਤ ਬੈਂਕ ਰੋਡ ਟਰਾਂਸਪੋਰਟ ਦਫਤਰ ਦੇ ਪੁਆਇੰਟ ਆਫ ਸੇਲ ਤੋਂ ਵੀ ਫਾਸਟੈਗ ਲੈ ਸਕਦੇ ਹੋ। ਐਨ.ਐਚ.ਏ.ਆਈ. ਦੇ ਅਨੁਸਾਰ ਫਾਸਟੈਗਸ ਦੇਸ਼ ਭਰ ਵਿਚ ਵਿਕਰੀ ਦੇ 30,000 ਪੁਆਇੰਟ (ਪੀ.ਓ.ਐਸ.) 'ਤੇ ਉਪਲਬਧ ਹਨ। 

ਇਹ ਵੀ ਪੜ੍ਹੋ : ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ

ਫਾਸਟੈਗ ਖਰੀਦਣ ਲਈ ਕਿਹੜੇ ਦਸਤਾਵੇਜ਼ ਲੋੜੀਂਦੇ ਹਨ?

ਫਾਸਟੈਗ ਨੂੰ ਡਰਾਈਵਰ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਇਕ ਕਾੱਪੀ ਜਮ੍ਹਾਂ ਕਰਕੇ ਖਰੀਦਿਆ ਜਾ ਸਕਦਾ ਹੈ। ਬੈਂਕ ਕੇ.ਵਾਈ.ਸੀ. ਲਈ ਪੈਨ ਕਾਰਡ ਅਤੇ ਉਪਭੋਗਤਾਵਾਂ ਦੇ ਆਧਾਰ ਕਾਰਡ ਦੀ ਕਾੱਪੀ ਵੀ ਮੰਗਦੇ ਹਨ। 

ਫਾਸਟੈਗ ਰਿਚਾਰਜ ਕਿਵੇਂ ਕਰੀਏ?

ਜਿਸ ਬੈਂਕ ਕੋਲੋਂ ਫਾਸਟੈਗ ਖਰੀਦਿਆ ਹੈ ਉਸ ਦੀ ਵੈਬਸਾਈਟ 'ਤੇ ਜਾ ਕੇ ਆਨਲਾਈਨ ਰਿਚਾਰਜ ਹੋ ਸਕਦਾ ਹੈ। ਇਸ ਤੋਂ ਇਲਾਵਾ, ਯੂਪੀਆਈ / ਡੈਬਿਟ ਕਾਰਡ / ਕ੍ਰੈਡਿਟ ਕਾਰਡ / ਐਨ.ਈ.ਐਫ.ਟੀ. / ਨੈੱਟ ਬੈਂਕਿੰਗ ਆਦਿ ਦੁਆਰਾ ਰੀਚਾਰਜ ਕੀਤਾ ਜਾ ਸਕਦਾ ਹੈ। ਜੇ ਫਾਸਟੈਗ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ ਤਾਂ ਖਾਤੇ ਵਿਚੋਂ ਪੈਸੇ ਸਿੱਧੇ ਕੱਟ ਦਿੱਤੇ ਜਾਣਗੇ। ਜੇ ਪੇਟੀਐਮ ਵਾਲਿਟ ਫਾਸਟੈਗ ਨਾਲ ਜੁੜਿਆ ਹੋਇਆ ਹੈ ਤਾਂ ਸਿੱਧੇ ਵਾਲਿਟ ਵਿਚੋਂ ਪੈਸੇ ਇਸ ਵਿਚ ਪਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : ਹੁਣ ਫਟਾਫਟ ਬੁੱਕ ਹੋਵੇਗੀ ਟ੍ਰੇਨ ਦੀ ਟਿਕਟ, IRCTC ਨੇ ਸ਼ੁਰੂ ਕੀਤਾ ਆਪਣਾ ਭੁਗਤਾਨ ਗੇਟਵੇ

ਫਾਸਟੈਗ ਕੀਮਤ?

ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਫਾਸਟੈਗ ਦੀ ਕੀਮਤ 100 ਰੁਪਏ ਨਿਰਧਾਰਤ ਕੀਤੀ ਹੈ। ਇਸ ਤੋਂ ਇਲਾਵਾ 200 ਰੁਪਏ ਦੀ ਸਿਕਿਓਰਿਟੀ ਡਿਪਾਜ਼ਿਟ ਦਾ ਭੁਗਤਾਨ ਕਰਨਾ ਪਏਗਾ। ਹਾਲਾਂਕਿ ਹਰੇਕ ਬੈਂਕ ਦੀ ਦਰ ਵੱਖ-ਵੱਖ ਹੋ ਸਕਦੀ ਹੈ। 

ਕੀ ਫਾਸਟੈਗ ਜ਼ਰੂਰੀ ਹੈ?

ਟੋਲ ਪਲਾਜ਼ਾ ਪਾਰ ਕਰਨ ਲਈ ਫਾਸਟੈਗ ਜ਼ਰੂਰੀ ਹੈ। 1 ਅਪ੍ਰੈਲ ਤੋਂ ਸਰਕਾਰ ਤੀਜੀ ਧਿਰ ਬੀਮਾ ਖਰੀਦਣ ਲਈ ਫਾਸਟੈਗ ਨੂੰ ਲਾਜ਼ਮੀ ਕਰਨ ਜਾ ਰਹੀ ਹੈ। 

ਇਹ ਵੀ ਪੜ੍ਹੋ : ਜਿਸ ਕੰਪਨੀ ਨੂੰ ਵੇਚਣ ਵਾਲੀ ਹੈ ਮੋਦੀ ਸਰਕਾਰ, ਉਸ ਨੂੰ ਹੋਇਆ 2,777.6 ਕਰੋੜ ਰੁਪਏ ਦਾ ਮੁਨਾਫਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • Today
  • Vehicles
  • Fastag
  • Mandatory
  • ਅੱਜ
  • ਵਾਹਨ
  • ਫਾਸਟੈਗ
  • ਲਾਜ਼ਮੀ

‘EPFO ਨੇ PF ਖਾਤਿਆਂ ਦੀ ਸਕਿਓਰਿਟੀ ਹੋਰ ਕੀਤੀ ਸਖਤ, 4.5 ਕਰੋਡ਼ ਖਾਤੇ ਹੋਣਗੇ ਪ੍ਰਭਾਵਿਤ’

NEXT STORY

Stories You May Like

  • counterfeit screen guards will no longer be sold
    ਹੁਣ ਨਹੀਂ ਵਿਕਣਗੇ ਨਕਲੀ ਸਕ੍ਰੀਨ ਗਾਰਡ! 1 ਅਪ੍ਰੈਲ ਤੋਂ BIS ਸਰਟੀਫਿਕੇਸ਼ਨ ਹੋਇਆ ਲਾਜ਼ਮੀ
  • pharmacy officer recruitment  recruitment process
    ਫਾਰਮੇਸੀ ਅਫ਼ਸਰ ਭਰਤੀ ਪ੍ਰਕਿਰਿਆ 'ਤੇ ਰੋਕ ਤੋਂ ਬਾਅਦ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਅਸਤੀਫ਼ਾ ਦੇਣ : ਢਿੱਲੋਂ
  • congress  election process  jairam ramesh
    ਕਾਂਗਰਸ ਨੇ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ 'ਤੇ ਗੰਭੀਰਤਾ ਨਾਲ ਚੁੱਕੇ ਸਵਾਲ, ਆਖੀ ਇਹ ਗੱਲ
  • learn the correct life saving procedure with cpr
    ਵਿਸ਼ਵ ਹਾਰਟ ਦਿਵਸ : CPR ਨਾਲ ਜਾਣੋ ਜਾਨ ਬਚਾਉਣ ਦੀ ਸਹੀ ਪ੍ਰਕਿਰਿਆ ਬਾਰੇ
  • october 1 these vehicles will not get petrol and diesel 775 anpr cameras
    1 ਅਕਤੂਬਰ ਤੋਂ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲਗਾਏ ਜਾਣਗੇ 775 ANPR ਕੈਮਰੇ, ਜਾਣੋ ਵਜ੍ਹਾ
  • the sir process is gradually emerging as a fraud
    ਐੱਸ. ਆਈ. ਆਰ. ਪ੍ਰਕਿਰਿਆ ਹੌਲੀ-ਹੌਲੀ ਇਕ ਧੋਖਾਦੇਹੀ ਦੇ ਰੂਪ ’ਚ ਉਜਾਗਰ ਹੋ ਰਹੀ ਹੈ : ਚਿਦੰਬਰਮ
  • horoscope
    ਜਾਣੋ ਕੀ ਕਹਿੰਦੀ ਹੈ ਤੁਹਾਡੀ ਅੱਜ ਦੀ ਰਾਸ਼ੀ
  • the weather will change again  heavy rains in rajasthan
    ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਅੱਜ ਤੋਂ 29 ਸਤੰਬਰ ਤੱਕ ਦੇਸ਼ ਦੇ ਇਨ੍ਹਾਂ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
  • amit shah reached house of bjp  s punjab vice president rakesh rathore
    ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • october month will start with a change in rules will affect your pocket
      ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ...
    • sc s important comment on firecrackers on diwali
      ਦੀਵਾਲੀ 'ਤੇ ਪਟਾਕਿਆਂ ਨੂੰ ਲੈ ਕੇ SC ਦੀ ਅਹਿਮ ਟਿੱਪਣੀ, ਕਿਹਾ- ਨਹੀਂ ਮਿਲੇਗੀ 24...
    • stock markets fall  sensex falls 49 points and nifty closes at 22 620
      ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਜਾਰੀ, ਸੈਂਸੈਕਸ 49 ਅੰਕ ਡਿੱਗਿਆ ਤੇ ਨਿਫਟੀ 22,620...
    • fssai s seven seas hospitality s food license suspended
      FSSAI ਦੀ ਵੱਡੀ ਕਾਰਵਾਈ : Seven Seas Hospitality ਦਾ ਫੂਡ ਲਾਇਸੈਂਸ ਕੀਤਾ...
    • fda bans advertisements and offers of baby food issues these guidelines
      FDA ਨੇ Baby Food ਦੇ ਇਸ਼ਤਿਹਾਰਾਂ ਤੇ ਆਫ਼ਰਾਂ 'ਤੇ ਲਗਾਈ ਪਾਬੰਦੀ, ਜਾਰੀ ਕੀਤੇ...
    • pollution control  cafe 3 norms new driving rule
      ਬਦਲ ਜਾਣਗੇ ਗੱਡੀ-ਮੋਟਰਸਾਈਕਲ ਚਲਾਉਣ ਦੇ ਨਿਯਮ ! ਇਸ ਦਿਨ ਤੋਂ ਹੋਣਗੇ ਲਾਗੂ, ਸਰਕਾਰ...
    • rating of tata group companies
      ਟਾਟਾ ਸਮੂਹ ਕੰਪਨੀਆਂ ਦੀ ਰੇਟਿੰਗ ’ਤੇ ਤੁਰੰਤ ਅਸਰ ਨਹੀਂ : S&P
    • apple  s new record
      Apple ਦਾ ਨਵਾਂ ਰਿਕਾਰਡ: ਭਾਰਤ ਤੋਂ 13.2 ਅਰਬ ਡਾਲਰ ਦੇ iPhone ਬਰਾਮਦ
    • discount of thousands of rupees is being available on 10gm gold  why
      10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ...
    • trade deal could contribute to  better  indo us ties
      'ਵਪਾਰ ਸਮਝੌਤਾ ਭਾਰਤ-ਅਮਰੀਕਾ ਸਬੰਧਾਂ ਨੂੰ ‘ਬਿਹਤਰ’ ਬਣਾਉਣ ’ਚ ਯੋਗਦਾਨ ਦੇ ਸਕਦੈ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +