ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਕੇਨਰਾ ਬੈਂਕ, ਆਈ.ਡੀ.ਐਫ.ਸੀ. ਫਸਟ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਨੇ ਹਾਲ ਹੀ ਵਿਚ ਫਿਕਸਡ ਡਿਪਾਜ਼ਿਟ (ਐਫ.ਡੀ.) ਉੱਤੇ ਵਿਆਜ ਦੀਆਂ ਦਰਾਂ ਵਿਚ ਤਬਦੀਲੀਆਂ ਕੀਤੀਆਂ ਹਨ। ਹੁਣ ਤੁਹਾਨੂੰ ਕੁਝ ਅਵਧੀ ਦੀ ਐੱਫ ਡੀ 'ਤੇ ਵਧੇਰੇ ਵਿਆਜ ਅਤੇ ਕੁਝ ਮਿਆਦ ਦੀ ਐੱਫ.ਡੀ. 'ਤੇ ਘੱਟ ਵਿਆਜ ਮਿਲੇਗਾ। ਜੇ ਤੁਸੀਂ ਵੀ ਐੱਫ.ਡੀ. ਵਿਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜਾ ਬੈਂਕ ਐਫ.ਡੀ. ਉੱਤੇ ਕਿੰਨਾ ਵਿਆਜ ਅਦਾ ਕਰ ਰਿਹਾ ਹੈ।
1 ਸਾਲ ਦੀ ਐਫਡੀ 'ਤੇ ਕਿੰਨਾ ਵਿਆਜ ਮਿਲ ਰਿਹਾ ਹੈ
ਬੈਂਕ ਵਿਆਜ ਦਰ (% ਵਿੱਚ)
- SBI 5.25
- ਕੇਨਰਾ ਬੈਂਕ 5.20
- IDFC First ਬੈਂਕ 4.00
- ਕੋਟਕ ਮਹਿੰਦਰਾ ਬੈਂਕ 4.50
- HDFC 4.90
- ICICI 4.90
- PNB 5.20
- ਬੈਂਕ ਆਫ ਬੜੌਦਾ 4.90
- ਬੈਂਕ ਆਫ ਇੰਡੀਆ 5.25
- ਯੂਨੀਅਨ ਬੈਂਕ 5.25
2 ਸਾਲ ਦੀ ਐਫਡੀ 'ਤੇ ਕਿੰਨਾ ਵਿਆਜ ਮਿਲ ਰਿਹਾ ਹੈ
ਬੈਂਕ ਵਿਆਜ ਦਰ (% ਵਿਚ)
- SBI 5.10
- ਕੇਨਰਾ ਬੈਂਕ 5.40
- IDFC First ਬੈਂਕ 5.05
- ਕੋਟਕ ਮਹਿੰਦਰਾ ਬੈਂਕ 5.00
- HDFC 5.15
- ICICI 5.15
- PNB 5.20
- ਬੈਂਕ ਆਫ ਬੜੌਦਾ 5.10
- ਬੈਂਕ ਆਫ ਇੰਡੀਆ 5.30
- ਯੂਨੀਅਨ ਬੈਂਕ 5.50
3 ਸਾਲ ਦੀ ਐਫਡੀ 'ਤੇ ਕਿੰਨਾ ਵਿਆਜ ਮਿਲ ਰਿਹਾ ਹੈ
ਬੈਂਕ ਵਿਆਜ ਦਰ (% 'ਚ)
- SBI 5.30
- ਕੇਨਰਾ ਬੈਂਕ 5.50
- IDFC First Bank 5.05
- ਕੋਟਕ ਮਹਿੰਦਰਾ ਬੈਂਕ 5.10
- HDFC 5.30
- ICICI 5.35
- PNB 5.30
- BOB 5.25
- ਬੈਂਕ ਆਫ ਇੰਡੀਆ 5.30
- ਯੂਨੀਅਨ ਬੈਂਕ 5.55
5 ਸਾਲ ਦੀ ਐਫ.ਡੀ. 'ਤੇ ਕਿੰਨਾ ਵਿਆਜ ਮਿਲ ਰਿਹਾ ਹੈ
ਬੈਂਕ ਵਿਆਜ ਦਰ (% ਵਿਚ)
- SBI 5.40
- ਕੇਨਰਾ ਬੈਂਕ 5.50
- IDFC First Bank 5.50
- ਕੋਟਕ ਮਹਿੰਦਰਾ ਬੈਂਕ 5.25
- HDFC 5.50
- ICICI 5.50
- PNB 5.30
- BOB 5.25
- ਬੈਂਕ ਆਫ ਇੰਡੀਆ 5.30
- ਯੂਨੀਅਨ ਬੈਂਕ 5.60
USA ਦੀ ਇਲੈਕਟ੍ਰਿਕ ਕਾਰ ਦਿੱਗਜ ਕੰਪਨੀ ਟੈਸਲਾ ਬੇਂਗਲੁਰੂ 'ਚ ਲਾਵੇਗੀ ਫੈਕਟਰੀ
NEXT STORY