Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 15, 2026

    4:23:27 PM

  • iran major statemen

    'ਬਿਨਾਂ ਗਾਰੰਟੀ ਅਤੇ ਹਰਜਾਨੇ ਦੇ ਜੰਗ ਦਾ ਅੰਤ...

  • sukhpal singh khaira big statement on mla inderjit kaur mann

    ਇੰਦਰਜੀਤ ਕੌਰ ਮਾਨ ਨੂੰ ਕੋਈ 'ਰਾਖੀ ਸਾਵੰਤ' ਕਹਿ...

  • china taiwan escalation

    ਇਰਾਨ ਜੰਗ ਵਿਚਾਲੇ ਚੀਨ ਨੇ ਵੀ ਖਿੱਚ ਲਈ ਤਿਆਰੀ !...

  • iran preparing to directly target ukraine

    ਯੂਕ੍ਰੇਨ ਨੂੰ ਸਿੱਧਾ ਨਿਸ਼ਾਨਾ ਬਣਾਉਣ ਦੀ ਤਿਆਰੀ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਕਪਾਹ ਆਮਦ ਵਧਣ ਦੇ ਬਾਵਜੂਦ ਰੂੰ ਬਾਜ਼ਾਰ ’ਚ ਤੇਜ਼ੀ ਦਾ ਰੁਝੇਵਾਂ

BUSINESS News Punjabi(ਵਪਾਰ)

ਕਪਾਹ ਆਮਦ ਵਧਣ ਦੇ ਬਾਵਜੂਦ ਰੂੰ ਬਾਜ਼ਾਰ ’ਚ ਤੇਜ਼ੀ ਦਾ ਰੁਝੇਵਾਂ

  • Edited By Harinder Kaur,
  • Updated: 12 Oct, 2020 06:40 PM
Business
the cotton market is booming
  • Share
    • Facebook
    • Tumblr
    • Linkedin
    • Twitter
  • Comment

ਜੈਤੋ (ਪਰਾਸ਼ਰ) - ਦੇਸ਼ ਦੇ ਵੱਖ-ਵੱਖ ਕਪਾਹ ਫਸਲ ਸੂਬਿਆਂ ਦੀਆਂ ਮੰਡੀਆਂ ’ਚ ਨਵੇਂ ਕਪਾਹ ਦੀ ਆਮਦ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਅਨੁਸਾਰ ਦੇਸ਼ ’ਚ ਹੁਣ ਤੱਕ ਲੱਗਭੱਗ 5 ਲੱਖ ਗੰਢ ਦੀ ਆਮਦ ਮੰਡੀਆਂ ’ਚ ਪਹੁੰਚ ਗਈ ਹੈ।

ਅੱਜਕਲ ਰੋਜ਼ਾਨਾ ਮੰਡੀਆਂ ’ਚ 60000-62000 ਗੰਢ ਦੀ ਆਮਦ ਪਹੁੰਚ ਗਈ ਹੈ, ਜਿਸ ’ਚ ਉੱਤਰੀ ਖੇਤਰੀ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ। ਇਨ੍ਹਾਂ ’ਚ 25000 ਗੰਢ ਤੋਂ ਜ਼ਿਆਦਾ ਦੀ ਆਮਦ ਸ਼ਾਮਲ ਹੈ । ਦੇਸ਼ ’ਚ ਅਗਲੇ ਦਿਨਾਂ ’ਚ ਇਹ ਆਮਦ ਹੋਰ ਤੇਜ਼ੀ ਨਾਲ ਵਧੇਗੀ ਕਿਉਂਕਿ ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਵੱਲੋਂ ਹਰਿਆਣਾ, ਰਾਜਸਥਾਨ ਅਤੇ ਪੰਜਾਬ ’ਚ ਕਿਸਾਨਾਂ ਦਾ ਵ੍ਹਾਈਟ ਗੋਲਡ ਹੇਠਲੇ ਸਮਰਥਨ ਮੁੱਲ ’ਤੇ ਖਰੀਦਿਆ ਜਾ ਰਿਹਾ ਹੈ।

ਸੀ. ਸੀ. ਆਈ. ਸੂਤਰਾਂ ਅਨੁਸਾਰ ਚਾਲੂ ਨਵੇਂ ਕਪਾਹ ਸੀਜ਼ਨ ਸਾਲ 2020-21 ਦੌਰਾਨ ਭਾਰਤੀ ਕਪਾਹ ਨਿਗਮ ਲਿਮਟਿਡ ਪਿਛਲੇ ਸਾਲ ਦੇ ਮੁਕਾਬਲੇ 20 ਲੱਖ ਗੰਢ ਦਾ ਵ੍ਹਾਈਟ ਗੋਲਡ ਜ਼ਿਆਦਾ ਕਿਸਾਨਾਂ ਵੱਲੋਂ ਸਿੱਧਾ ਖਰੀਦਣ ਜਾ ਰਿਹਾ ਹੈ। ਇਸ ਸਾਲ ਨਿਗਮ ਦੇਸ਼ ’ਚ 1.25 ਕਰੋਡ਼ ਗੰਢ ਦਾ ਵ੍ਹਾਈਟ ਗੋਲਡ ਖਰੀਦੇਗਾ, ਜਦੋਂਕਿ ਪਿਛਲੇ ਸਾਲ ਨਿਗਮ ਨੇ 1,05,14,000 ਗੰਢ ਦਾ ਵ੍ਹਾਈਟ ਗੋਲਡ ਹੇਠਲਾ ਸਮਰਥਨ ਮੁੱਲ ’ਤੇ ਖਰੀਦਿਆ ਸੀ।

ਸੂਤਰਾਂ ਅਨੁਸਾਰ ਕਾਟਨ ਐਡਵਾਈਜ਼ਰੀ ਬੋਰਡ (ਸੀ. ਏ. ਬੀ.) ਦਾ ਅਨੁਮਾਨ ਹੈ ਕਿ ਦੇਸ਼ ’ਚ ਚਾਲੂ ਕਪਾਹ ਸੀਜ਼ਨ ਦੌਰਾਨ 3.60 ਕਰੋਡ਼ ਗੰਢ ਦਾ ਵ੍ਹਾਈਟ ਗੋਲਡ ਉਤਪਾਦਨ ਹੋਵੇਗਾ, ਜਦੋਂਕਿ ਪਿਛਲੇ ਸਾਲ ਇਹ ਉਤਪਾਦਨ 3.57 ਕਰੋਡ਼ ਗੰਢ ਦਾ ਰਿਹਾ। ਨਿੱਜੀ ਵਪਾਰੀਆਂ ਵੱਲੋਂ ਦੇਸ਼ ’ਚ ਇਸ ਵਾਰ 4 ਤੋਂ 4.25 ਕਰੋਡ਼ ਗੰਢ ਉਤਪਾਦਨ ਦੇ ਕਿਆਸ ਲਾਏ ਜਾ ਰਹੇ ਹਨ ਪਰ ਇਹ ਅਨੁਮਾਨ ਰੂੰ ਤੇਜੜੀਆਂ ਦੇ ਗਲੇ ਹੇਠਾਂ ਕਦੇ ਵੀ ਨਹੀਂ ਉੱਤਰ ਰਿਹਾ ਹੈ।

ਪਿਛਲੇ ਸਾਲ ਤੇਜੜੀਆਂ ਨੇ ਲੱਖਾਂ ਗੰਢ ਰੂੰ ਦਾ ਸਟਾਕ ਜਮ੍ਹਾ ਕਰ ਲਿਆ ਕਿਉਂਕਿ ਉਨ੍ਹਾਂ ਨੂੰ ਵੱਡੀ ਉਮੀਦ ਸੀ ਕਿ ਰੂੰ ’ਚ ਮੋਟੀ ਤੇਜ਼ੀ ਹੱਥ ਲੱਗੇਗੀ ਪਰ ਹੋਇਆ ਇਸ ਦੇ ਉਲਟ ਜਿਸ ਦੇ ਨਾਲ ਸਟਾਕ ਰੱਖਣ ਨਾਲ ਵੱਡੀ ਆਰਥਿਕ ਸੱਟ ਪਹੁੰਚੀ ਹੈ। ਦੇਸ਼ ’ਚ ਕਪਾਹ ਆਮਦ ਵਧਣ ਦੇ ਬਾਵਜੂਦ ਭਾਰਤੀ ਰੂੰ ਬਾਜ਼ਾਰ ’ਚ ਤੇਜ਼ੀ ਦਾ ਰੁਝੇਵਾਂ ਚੱਲ ਪਿਆ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਤੇ ਸੂਬਿਆਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ

ਬਾਜ਼ਾਰ ’ਚ ਪਿਛਲੇ ਹਫਤੇ ਦੇ ਮੁਕਾਬਲੇ 90-100 ਰੁਪਏ ਪ੍ਰਤੀ ਮਣ ਦੀ ਤੇਜ਼ੀ ਆ ਚੁੱਕੀ ਹੈ। ਇਸ ਤੇਜ਼ੀ ਨੇ ਇਕ ਵਾਰ ਤਾਂ ਰੂੰ ਬਾਜ਼ਾਰ ਦੇ ਮੰਦੜੀਆਂ ਦੇ ਚਿਹਰੇ ’ਤੇ ਮੁਸਕਾਨ ਘੱਟ ਕਰ ਦਿੱਤੀ ਹੈ ਪਰ ਮੰਦੜੀਆਂ ਦਾ ਕਹਿਣਾ ਹੈ ਕਿ ਇਹ ਰੂੰ ਦੀ ਤੇਜ਼ੀ ਟੈਂਪਰੇਰੀ ਬਣੀ ਹੈ ਅਤੇ ਇਹ ਕੀਮਤਾਂ ਬਹੁਤ ਜਲਦ ਵਾਪਸ ਆਉਣਗੇ ਕਿਉਂਕਿ ਬਾਜ਼ਾਰ ’ਚ ਜ਼ਿਆਦਾਤਰ ਵੱਡੇ ਘਰਾਣਿਆਂ ਨੇ ਰੂੰ ਖਰੀਦਦਾਰੀ ਤੋਂ ਚੁੱਪੀ ਸਾਧ ਰੱਖੀ ਹੈ। ਕੁੱਝ ਇਕ ਕਤਾਈ ਮਿੱਲਰਾਂ ਦੀ ਖਰੀਦ ਸ਼ੁਰੂ ਹੈ।

ਉੱਧਰ, ਰੂੰ ਤੇਜੜੀਆਂ ਦਾ ਮੰਨਣਾ ਹੈ ਕਿ ਜਦੋਂ ਬਾਜ਼ਾਰ ’ਚ ਕੁੱਝ ਇਕ ਕਤਾਈ ਮਿੱਲਾਂ ਦੀ ਡਿਮਾਂਡ ਨਾਲ ਬਾਜ਼ਾਰ ’ਚ ਤੇਜ਼ੀ ਦਾ ਰੁਝੇਵਾਂ ਚੱਲ ਪਿਆ ਹੈ। ਜੇਕਰ ਬਾਜ਼ਾਰ ’ਚ ਹੋਰ ਕਤਾਈ ਮਿੱਲਾਂ ਦੀ ਡਿਮਾਂਡ ਆ ਗਈ ਤਾਂ ਰੂੰ ’ਚ ਚੰਗੀ ਤੇਜ਼ੀ ਬਣਨਗੀਆਂ। ਜ਼ਿਆਦਾਤਰ ਰੂੰ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਰੂੰ ਬਾਜ਼ਾਰ ’ਚ ਤੇਜ਼ੀ-ਮੰਦੀ ਦਾ ਰੁਖ ਗ੍ਰਹਿ ਚਾਲ ਨਾਲ ਬਣਦਾ ਹੈ। ਤੇਜ਼ੀ ਦਾ ਰੁਖ ਚੱਲਣ ਨਾਲ ਰੂੰ ਬਿਕਵਾਲ ਕਾਫੀ ਘੱਟ ਨਜ਼ਰ ਆਇਆ।

ਇਹ ਵੀ ਪੜ੍ਹੋ: ਇੰਝ ਖ਼ਰੀਦ ਸਕਦੇ ਹੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ, ਜਾਣੋ ਕਿਵੇਂ

ਯਾਰਨ ਦੀ ਡਿਮਾਂਡ ਨਾਲ ਕੱਤਾਈ ਮਿੱਲਰਾਂ ਦੇ ਖਿੜੇ ਚਿਹਰੇ

ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ’ਚ ਪਿਛਲੇ ਕਈ ਹਫਤਿਆਂ ਤੋਂ ਖੁਸ਼ਹਾਲੀ ਪਰਤ ਆਈ ਹੈ। ਕੋਰੋਨਾ ਮਹਾਮਾਰੀ ਨੇ ਭਾਰਤੀ ਟੈਕਸਟਾਈਲਜ਼ ਸਮੂਹ ਉਦਯੋਗ ਨੂੰ ਆਰਥਿਕ ਤੰਗੀ ’ਚ ਧਕੇਲ ਦਿੱਤਾ ਸੀ ਅਤੇ ਉਨ੍ਹਾਂ ਦਾ ਕਾਰੋਬਾਰ ਬੰਦ ਦੇ ਕੰਡੇ ਪੁੱਜਣ ਨਾਲ ਨਿਰਾਸ਼ਾ ਝਲਕਣ ਲੱਗੀ, ਜਿਸ ਨਾਲ ਆਰਥਿਕ ਤੰਗੀ ਦਾ ਆਉਣਾ ਕੁਦਰਤੀ ਗੱਲ ਹੈ।

ਅੱਜਕੱਲ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਰ ਮੰਦੀ ਦੇ ਦੌਰ ’ਚੋਂ ਨਿਕਲ ਕੇ ਮੁਨਾਫੇ ’ਚ ਦਾਖਲ ਹੋ ਗਏ ਹਨ। ਯਾਰਨ ਦੀ ਵਿਦੇਸ਼ੀ ਅਤੇ ਡੋਮੈਸਟਿਕ ਡਿਮਾਂਡ ਲਗਾਤਾਰ ਬਣੀ ਹੋਈ ਹੈ। ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਨੂੰ ਮੁੱਖ ਕਮਾਈ ਵਿਦੇਸ਼ਾਂ ’ਚ ਯਾਰਨ ਭੇਜਣ ’ਤੇ ਹੀ ਹੁੰਦੀ ਹੈ।

ਜ਼ਿਆਦਾਤਰ ਕਪਾਹ ਜਿਣਰਾਂ ਨੇ ਕਾਰਖਾਨੇ ਸੀ. ਸੀ. ਆਈ. ਨੂੰ ਸੌਂਪੇ

ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਜ਼ਿਆਦਾਤਰ ਕਪਾਹ ਜਿਣਰਾਂ ਨੇ ਆਪਣੇ ਰੂੰ ਕਾਰਖਾਨੇ ਸੀ. ਸੀ. ਆਈ. ਨੂੰ ਠੇਕੇ (ਬਿਲਾਈ) ’ਤੇ ਸੌਂਪ ਦਿੱਤੇ ਹਨ। ਜਿਣਰਾਂ ਦਾ ਕਹਿਣਾ ਹੈ ਕਿ ਉਹ ਬਾਜ਼ਾਰ ’ਚ ਸੀ. ਸੀ. ਆਈ. ਦੇ ਮੁਕਾਬਲੇ ਨਰਮਾ ਨਹੀਂ ਖਰੀਦ ਸਕਦੇ ਕਿਉਂਕਿ ਨਰਮੇ ਦਾ ਹੇਠਲਾ ਸਮਰਥਨ ਮੁੱਲ ਹਾਜ਼ਰ ਰੂੰ ਭਾਅ ਤੋਂ ਬਹੁਤ ਜ਼ਿਆਦਾ ਹੈ ਅਤੇ ਰੂੰ ਬਾਜ਼ਾਰ ’ਚ ਭਾਅ ਬਹੁਤ ਘੱਟ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਰੂੰ ਕੁਆਲਿਟੀ ਕਮਜ਼ੋਰ ਹੈ, ਜਿਸ ਵਜ੍ਹਾ ਨਾਲ ਗੁਜਰਾਤ ਅਤੇ ਪੱਛਮ ਬੰਗਾਲ ਆਦਿ ਸੂਬਿਆਂ ਵੱਲੋਂ ਡਿਮਾਂਡ ਨਹੀਂ ਆ ਰਹੀ ਹੈ। ਇਸ ਵਾਰ ਰੂੰ ਦੀ ਲੰਬਾਈ ਦੀ ਵੱਡੀ ਪ੍ਰੋਬਲਮ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਜਾਪਾਨ ਨੂੰ ਪਿੱਛੇ ਛੱਡ ਕੇ 2050 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ

  • Cotton
  • cotton markets
  • markets
  • ਕਪਾਹ
  • ਰੂੰ ਬਾਜ਼ਾਰ
  • ਮੰਡੀਆਂ

ਯੂ. ਏ. ਈ. ਨੂੰ ਲੈ ਕੇ ਭਾਰਤੀ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲੀ ਇਹ ਛੋਟ

NEXT STORY

Stories You May Like

  • west asia crisis  inflation in india  possible impact on these sector
    ਪੱਛਮੀ ਏਸ਼ੀਆ ਸੰਕਟ : ਭਾਰਤ ’ਚ ਮਹਿੰਗਾਈ ਵਧਣ ਦਾ ਖਦਸ਼ਾ, ਇਨ੍ਹਾਂ ਸੈਕਟਰ ’ਤੇ ਦਿਖਾਈ ਦੇ ਸਕਦੈ ਅਸਰ
  • markets rally after trump  s statement on iran war
    ਈਰਾਨ ਜੰਗ 'ਤੇ ਟਰੰਪ ਦੇ ਬਿਆਨ ਪਿੱਛੋਂ ਬਾਜ਼ਾਰਾਂ 'ਚ ਤੇਜ਼ੀ: S&P 500 ਫਿਰ ਤੋਂ ਹਰੇ ਨਿਸ਼ਾਨ 'ਚ, ਤੇਲ ਕੀਮਤਾਂ 'ਚ...
  • despite hc orders vehicles parked in police stations were not disposed
    ਹਾਈਕੋਰਟ ਹੁਕਮਾਂ ਬਾਵਜੂਦ ਥਾਣਿਆਂ ‘ਚ ਖੜ੍ਹੇ ਵਾਹਨਾਂ ਦਾ ਨਹੀਂ ਹੋਇਆ ਹੱਲ, DGP ਨੇ ਦਿੱਤੇ ਸਨ ਆਦੇਸ਼
  • liverpool lose to wolves despite salah  s goal
    ਸਾਲਾਹ ਦੇ ਗੋਲ ਦੇ ਬਾਵਜੂਦ ਵਾਲਵਸ ਤੋਂ ਹਾਰਿਆ ਲਿਵਰਪੂਲ
  • middle east  world market  sensex nifty may open weak
    Middle East 'ਚ ਉਬਾਲ, ਵਿਸ਼ਵ ਬਾਜ਼ਾਰ 'ਚ ਭੂਚਾਲ, ਕਮਜ਼ੋਰ ਖੁੱਲ੍ਹ ਸਕਦੇ ਹਨ ਸੈਂਸੈਕਸ-ਨਿਫਟੀ
  • us intelligence report week before war found large scale assault
    ਵੱਡੇ ਹਮਲੇ ਦੇ ਬਾਵਜੂਦ ਈਰਾਨੀ ਸ਼ਾਸਨ ਦਾ ਡਿੱਗਣਾ 'ਨਾਮੁਮਕਿਨ'! ਅਮਰੀਕੀ ਰਿਪੋਰਟ ਦਾ ਦਾਅਵਾ
  • commercial use of domestic gas cylinders is rampant
    ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਧੜੱਲੇ ਨਾਲ ਹੋ ਰਹੀ ਘਰੇਲੂ ਗੈਸ ਸਿਲੰਡਰਾਂ ਦਾ ਵਪਾਰਕ ਵਰਤੋਂ
  • fall in stock market  investors lost 8 lakh crore rupee
    ਸ਼ੇਅਰ ਬਾਜ਼ਾਰ 'ਚ ਮਚੀ ਹਾਹਾਕਾਰ,  ਨਿਵੇਸ਼ਕਾਂ ਦੇ ਡੁੱਬੇ 8000000000000 ਰੁਪਏ
  • 29 percent liquor vends in punjab allotted through tender
    ਪੰਜਾਬ ਦੇ ਸ਼ਰਾਬ ਠੇਕਿਆਂ ਨੂੰ ਲੈ ਕੇ ਅਹਿਮ ਖਬਰ, ਨਵੇਂ ਹੁਕਮ ਜਾਰੀ
  • sukhbir singh badal rally
    ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ :...
  • commercial use of domestic gas cylinders is rampant
    ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਧੜੱਲੇ ਨਾਲ ਹੋ ਰਹੀ ਘਰੇਲੂ ਗੈਸ ਸਿਲੰਡਰਾਂ ਦਾ...
  • punjabis phones suddenly started ringing
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ
  • delegation visits yfc  rurka kalan
    YFC ਰੁੜਕਾ ਕਲਾਂ ਵਿਖੇ ਮਿਸ ਇੰਗਲੈਂਡ 2025-26, ਸਾਬਕਾ ਮਿਸ ਇੰਗਲੈਂਡ ਵਰਲਡ ਤੇ...
  • days of the week song for kids pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ ਇਹ Funny ਵੀਡੀਓ, ਆਸਾਨੀ ਨਾਲ ਯਾਦ ਹੋਣਗੇ ਹਫ਼ਤੇ ਦੇ...
  • amritsar rural police bust isi terror
    ISI ਦੇ ਮਨਸੂਬਿਆਂ ਦਾ ਪਰਦਾਫਾਸ਼! AK-47 ਰਾਈਫਲ, 3 ਪਿਸਤੌਲਾਂ ਤੇ 36 ਜ਼ਿੰਦਾ...
  • cold weather returns to punjab
    ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ...
Trending
Ek Nazar
ravi dubey reveals his sweet ritual with wife sargun mehta in the morning

ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ...

now this star cricketer will hit fours and sixes on the film pitch

ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...

netanyahu faces new challenge

ਈਰਾਨ 'ਚ ਸ਼ਾਸਨ ਤਬਦੀਲੀ ਦੀਆਂ ਉਮੀਦਾਂ ਮੱਧਮ; ਨੇਤਨਯਾਹੂ ਸਾਹਮਣੇ ਨਵੀਂ ਚੁਣੌਤੀ

10 people arrested in uae

ਈਰਾਨ ਜੰਗ ਵਿਚਾਲੇ ਗੁੰਮਰਾਹਕੁੰਨ ਵੀਡੀਓ ਕਲਿੱਪ ਜਾਰੀ, ਯੂ.ਏ.ਈ 'ਚ 10 ਵਿਅਕਤੀ...

this actress decided to remain single to raise her sister  s children

ਭੈਣ ਦੀ ਮੌਤ ਮਗਰੋਂ ਮਸ਼ਹੂਰ ਅਦਾਕਾਰਾ ਨੇ ਸਾਰੀ ਉਮਰ ਕੁਆਰੀ ਰਹਿਣ ਦਾ ਕੀਤਾ ਫ਼ੈਸਲਾ...

famous comedian admitted to hospital

ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ...

delhi capitals

Delhi Capitals ਨੂੰ ਵੱਡਾ ਝਟਕਾ! IPL ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿੱਗਜ ਨੇ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

know these essential points before getting your car serviced otherwise

ਕਾਰ ਸਰਵਿਸ ਕਰਾਉਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ ਨਹੀਂ ਤਾਂ ਹੋ ਸਕਦੈ ਵੱਡਾ...

icc takes action against salman agha

ਸਲਮਾਨ ਆਗਾ ਨੂੰ ਮੈਦਾਨ 'ਤੇ ਗੁੱਸਾ ਦਿਖਾਉਣਾ ਪਿਆ ਮਹਿੰਗਾ! ICC ਨੇ ਦਿੱਤੀ ਸਖ਼ਤ...

girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ...

indian oil corporation cooking gas across the country

'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...

sanjay dutt gifted a gold iphone 17 by a pakistani fan

ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੋ ਕਿਸਨੇ ਦਿੱਤਾ...

kolkata  narendra modi  rally  bjp  tmc workers

ਕੋਲਕਾਤਾ 'ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ...

gas agency cylinder elderly death

ਗੈਸ ਏਜੰਸੀ 'ਤੇ ਸਿਲੰਡਰ ਲੈਣ ਆਏ ਬਜ਼ੁਰਗ ਦੀ ਅਚਾਨਕ ਮੌਤ, ਦੋ ਨੌਜਵਾਨਾਂ ਦੀ ਦਿੱਤੀ...

64 ips officers transferred

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 64 IPS ਅਧਿਕਾਰੀਆਂ ਦੇ ਤਬਾਦਲੇ

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • indian oil corporation cooking gas across the country
      'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...
    • epfo is going to make this big change  upi
      EPFO ਕਰਨ ਜਾ ਰਿਹਾ ਹੈ ਇਹ ਵੱਡਾ ਬਦਲਾਅ, ਹੁਣ UPI ਰਾਹੀਂ ਮਿੰਟਾਂ 'ਚ ਨਿਕਲਣਗੇ...
    • regarding gold  relief may be available
      Gold ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ,  ਮਿਲ ਸਕਦੀ ਹੈ ਰਾਹਤ
    • from april 1 new it rules will be applicable for taxpayers
      1 ਅਪ੍ਰੈਲ ਤੋਂ ਹੋਣ ਵਾਲਾ ਹੈ ਵੱਡਾ ਬਦਲਾਅ, ਟੈਕਸਦਾਤਾਵਾਂ ਲਈ ਲਾਗੂ ਹੋਣਗੇ ਨਵੇਂ...
    • meta preparing for major layoffs  16 000 employees at risk
      Meta 'ਚ ਵੱਡੀ ਛਾਂਟੀ ਦੀ ਤਿਆਰੀ: 16,000 ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ...
    • bank account holders  credit card rules will change from april
      Bank ਖ਼ਾਤਾਧਾਰਕਾਂ ਲ਼ਈ ਲਈ ਮਹੱਤਵਪੂਰਨ ਖ਼ਬਰ,  ਬਦਲ ਜਾਣਗੇ Credit Card ਨਿਯਮ
    • gold fell by 12 000 and silver by 43 000 know reason
      ਧੜੰਮ ਡਿੱਗੀ ਚਾਂਦੀ ਤੇ ਸੋਨਾ ਵੀ 12,000 ਰੁਪਏ ਟੁੱਟਿਆ, ਜਾਣੋ ਗਿਰਾਵਟ ਦੇ ਕਾਰਨ
    • ramadan gas cylinders hotels coal
      ਰਮਜ਼ਾਨ ਦੌਰਾਨ ਦਿੱਲੀ ਦੇ ਚਾਂਦਨੀ ਚੌਕ 'ਚ ਗੈਸ ਦੀ ਭਾਰੀ ਕਿੱਲਤ, ਹੋਟਲਾਂ 'ਚ...
    • sebi issues guidelines on intraday borrowing for mutual funds
      SEBI ਨੇ ਮਿਊਚੁਅਲ ਫੰਡ ਲਈ ਇਕ ਦਿਨ ਦੀ ਉਧਾਰੀ ਨੂੰ ਲੈ ਕੇ ਜਾਰੀ ਕੀਤੇ...
    • good news from iran
      ਹੁਣ ਖ਼ਤਮ ਹੋਵੇਗੀ ਗੈਸ ਦੀ ਕਿੱਲਤ ! ਇਰਾਨ ਤੋਂ ਆਈ Good News ਸੁਣ ਬਾਗੋ-ਬਾਗ ਹੋਏ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +