ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਸਪਾਟ ਹੋਈ ਹੈ ਅਤੇ ਇਹ ਬਿਨ੍ਹਾਂ ਕਿਸੇ ਬਦਲਾਅ ਦੇ ਕੱਲ੍ਹ ਦੇ ਹੀ ਬੰਦ ਪੱਧਰ 64.58 'ਤੇ ਖੁੱਲ੍ਹਿਆ ਹੈ। ਹਾਲਾਂਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ੍ਹ ਜ਼ੋਰਦਾਰ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 33 ਪੈਸੇ ਵਧ ਕੇ 64.58 'ਤੇ ਬੰਦ ਹੋਇਆ ਸੀ।
ਵੀਡੀਓਕਾਨ ਦੇ ਸੀ. ਈ. ਓ. ਅਰਵਿੰਦ ਬਾਲੀ ਦੀ ਜਗ ਬਾਣੀ ਨਾਲ ਵਿਸ਼ੇਸ਼ ਇੰਟਰਵਿਊ
NEXT STORY