ਬਿਜ਼ਨੈੱਸ ਡੈਸਕ - ‘ਪ੍ਰੈਕਸਿਸ ਗਲੋਬਲ ਅਲਾਇੰਸ’ ਅਤੇ ‘ਨੈੱਟਹੈਲਥ’ ਦੀ ਸਾਂਝੀ ਰਿਪੋਰਟ ਅਨੁਸਾਰ ਭਾਰਤ ਦਾ ਸਿਹਤ ਸੇਵਾ ਖੇਤਰ 2030 ਤੱਕ 700 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਮੌਜੂਦਾ ਵਿੱਤੀ ਸਾਲ 2025-26 ’ਚ ਇਸ ਦਾ ਆਕਾਰ ਕਰੀਬ 300 ਅਰਬ ਡਾਲਰ ਆਂਕਿਆ ਗਿਆ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਰਿਪੋਰਟ ਦੱਸਦੀ ਹੈ ਕਿ ਭਾਰਤ ’ਤੇ ਗਲੋਬਲ ਪੱਧਰੀ ਬੀਮਾਰੀਆਂ ਦਾ ਲੱਗਭਗ 20 ਫੀਸਦੀ ਬੋਝ ਹੈ ਪਰ ਸਿਹਤ ’ਤੇ ਹੋਣ ਵਾਲੇ ਵਿਸ਼ਵ ਪੱਧਰੀ ਖਰਚੇ ’ਚ ਇਸ ਦੀ ਹਿੱਸੇਦਾਰੀ ਸਿਰਫ 1 ਫੀਸਦੀ ਹੈ। 2035 ਤੱਕ ਇਸ ਖੇਤਰ ’ਚ 200 ਅਰਬ ਡਾਲਰ ਤੋਂ ਵੱਧ ਨਿਵੇਸ਼ ਦੀ ਲੋੜ ਹੋਵੇਗੀ। ਹਰ 10 ਲੱਖ ਡਾਲਰ ਦੇ ਨਿਵੇਸ਼ ਨਾਲ 23-27 ਰੋਜ਼ਗਾਰ ਪੈਦਾ ਹੋ ਸਕਦੇ ਹਨ। ਦੇਸ਼ ’ਚ ਸਿਹਤ ਵਿੱਤ ਦੀ ਸਥਿਤੀ ਅਜੇ ਵੀ ਕਮਜ਼ੋਰ ਹੈ, ਜਿੱਥੇ ਕੁੱਲ ਖਰਚੇ ਦਾ 44 ਫੀਸਦੀ ਹਿੱਸਾ ਲੋਕਾਂ ਨੂੰ ਆਪਣੀ ਜੇਬ ’ਚੋਂ ਦੇਣਾ ਪੈਂਦਾ ਹੈ। ਕਰੀਬ 43 ਕਰੋੜ ਲੋਕ ਪ੍ਰਭਾਵਸ਼ਾਲੀ ਬੀਮਾ ਕਵਰ ਤੋਂ ਬਾਹਰ ਹਨ। ਰਿਪੋਰਟ ਅਨੁਸਾਰ ਭਾਰਤ ’ਚ ਪ੍ਰਤੀ 1,000 ਲੋਕਾਂ ਪਿੱਛੇ ਸਿਰਫ 0.9 ਡਾਕਟਰ ਅਤੇ 1.6 ਹਸਪਤਾਲ ਬੈੱਡ ਉਪਲੱਬਧ ਹਨ। 2035 ਤੱਕ 10 ਲੱਖ ਵਾਧੂ ਡਾਕਟਰਾਂ ਅਤੇ 14.5 ਲੱਖ ਬੈੱਡਾਂ ਦੀ ਲੋੜ ਹੋਵੇਗੀ। ਮਾਹਿਰਾਂ ਨੇ ਜਨਤਕ-ਨਿੱਜੀ ਭਾਈਵਾਲੀ ਵਧਾਉਣ ’ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਇਹ ਵੀ ਪੜ੍ਹੋ : ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮਹਿੰਗਾਈ ਦਾ ਝਟਕਾ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ 5 ਫੀਸਦੀ ਦਾ ਉਛਾਲ,ਜਾਣੋ ਚੰਡੀਗੜ੍ਹ ਸਮੇਤ ਹੋਰਨਾਂ ਸ਼ਹਿਰਾਂ ਦੇ ਰੇਟ
NEXT STORY