Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 25, 2025

    11:10:29 AM

  • exposing a gang demanding ransom

    Punjab: ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ...

  • there will no longer be a firecracker market in burlton park

    ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ,...

  • passengers luggage missing from air india flight

    ਏਅਰ ਇੰਡੀਆ ਦੀ FLIGHT 'ਚ ਨਵਾਂ ਕਾਰਾ, ਪਤਾ ਲੱਗਣ...

  • honeymoon murder case  raja raghuvanshi  sonam

    Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਸਿੱਖੀ ਸਿਦਕ ਦੀ ਮੂਰਤ ਸਨ-ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ

DARSHAN TV News Punjabi(ਦਰਸ਼ਨ ਟੀ.ਵੀ.)

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਸਿੱਖੀ ਸਿਦਕ ਦੀ ਮੂਰਤ ਸਨ-ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ

  • Updated: 25 Mar, 2021 11:58 AM
Jalandhar
sikh martyrs subheg singh shahbaz singh
  • Share
    • Facebook
    • Tumblr
    • Linkedin
    • Twitter
  • Comment

ਲਾਸਾਨੀ ਸ਼ਹੀਦ ਭਾਈ ਸੁਬੇਗ ਸਿੰਘ ਜੀ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਜੰਬਰ ਵਿਖੇ ਭਾਈ ਰਾਇ ਭਾਗਾ ਜੀ ਦੇ ਗ੍ਰਹਿ ਹੋਇਆ ।ਜੰਬਰ ਪਿੰਡ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਭੂਮੀ ਹੋਣ ਦਾ ਮਾਣ ਹਾਸਿਲ ਹੈ, ਜਿੱਥੇ ਸਤਿਗੁਰੂ ਜੀ ਨੇ ਭਾਈ ਕਿਦਾਰਾ,ਭਾਈ ਸਮੁੱਧਾ,ਭਾਈ ਮਖੰਡਾ,ਭਾਈ ਤੁਲਸਾ,ਭਾਈ ਲਾਲੂ ਆਦਿ ਸ਼ਰਧਾਵਾਨ ਸਿੱਖਾਂ ਨੂੰ ਗੁਰਸਿੱਖੀ ਦੀ ਦਾਤਿ ਬਖ਼ਸ਼ੀ ।

ਭਾਈ ਸੁਬੇਗ ਸਿੰਘ ਜੀ ਖ਼ਾਨਦਾਨ ਪੱਖੋਂ ਚੰਗੇ ਰਸੂਖਦਾਰ, ਪੜ੍ਹੇ ਲਿਖੇ, ਅਰਬੀ ਫਾਰਸੀ ਦੇ ਵਿਦਵਾਨ, ਭਜਨ ਬੰਦਗੀ ਵਾਲੇ ਗੁਰਸਿੱਖ ਸਨ ਜੋ ਆਪਣੀ ਲਿਆਕਤ ਦੇ ਬੱਲ ਤੇ ਮੁਗ਼ਲ ਅਫ਼ਸਰਾਂ ਨਾਲ ਰਾਬਤਾ ਕਾਇਮ ਕਰਕੇ ਲਾਹੌਰ ਦਰਬਾਰ ਵਿਚ ਸਰਕਾਰੀ ਠੇਕੇਦਾਰ ਬਣ ਗਏ। ਗੁਰ ਸਿਧਾਂਤਾਂ 'ਤੇ ਚੱਲਦਿਆਂ ਸਿੱਖਾਂ ਤੇ ਮੁਗਲੀਆ ਹਕੂਮਤ ਵਿਚਾਲੇ ਖ਼ੂਨੀ ਟਕਰਾਅ ਨੂੰ ਰੋਕਣ ਲਈ ਅਮਨ-ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਸੰਨ 1733 ਵਿਚ ਜ਼ਕਰੀਆ ਖ਼ਾਨ ਵੱਲੋਂ ਸਿੱਖਾਂ ਨੂੰ ਨਵਾਬ ਦੀ ਪੇਸ਼ਕਸ਼ ਭਾਈ ਸੁਬੇਗ ਸਿੰਘ ਜੀ ਦੇ ਸਦਕਾ ਹੀ ਸਿਰੇ ਚੜ੍ਹੀ, ਜਿਸ ਸਦਕਾ ਜਿੱਥੇ ਹਕੂਮਤੀ ਤਸ਼ੱਦਦ ਟਲਿਆ ਉਥੇ ਸਿੱਖਾਂ ਕੋਲ ਦੀਪਾਲਪੁਰ,ਕੰਗਣਵਾਲ ਤੇ ਝਬਾਲ ਪਰਗਣਿਆਂ ਦੀ ਜ਼ਮੀਨ ਵੀ ਹੱਥ ਆਈ ।

ਸੰਨ 1745 ਵਿਚ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਉਸਦਾ ਪੁੱਤ ਯਹੀਆ ਖ਼ਾਨ ਬਣਿਆ ਜੋ ਕੱਟੜ ਸ਼ਰਈ ਫਿਰਕਾਪ੍ਰਸਤੀ ਭਰਿਆ ਹਾਕਮ ਸੀ। ਉਸਨੇ ਸਿੱਖਾਂ 'ਤੇ ਜ਼ੁਲਮ ਦੀ ਹੱਦ ਮੁਕਾ ਦਿੱਤੀ। ਯਹੀਆ ਖ਼ਾਨ ਭਾਈ ਸੁਬੇਗ ਸਿੰਘ ਨੂੰ ਪਹਿਲਾਂ ਹੀ ਪਸੰਦ ਨਹੀਂ ਸੀ ਕਰਦਾ। ਇਕ ਦਿਨ ਅਚਾਨਕ ਉਸਦੀ ਕਚਹਿਰੀ ਵਿੱਚ ਸੁਬੇਗ ਸਿੰਘ ਦੇ ਨੌਜਵਾਨ ਪੁੱਤਰ ਸ਼ਾਹਬਾਜ਼ ਸਿੰਘ ਦੀ ਸ਼ਿਕਾਇਤ ਪੁੱਜੀ ਕਿ ਸ਼ਾਹਬਾਜ਼ ਸਿੰਘ ਨੇ ਇਕ ਮਦਰੱਸੇ ਦੀ ਭਰੀ ਸਭਾ ਵਿਚ ਹਜ਼ਰਤ ਮੁਹੰਮਦ ਸਾਹਿਬ ਅਤੇ ਇਸਲਾਮ ਪ੍ਰਤੀ ਅਪਮਾਨਜਨਕ ਸ਼ਬਦ ਕਹੇ ਹਨ ਜਦਕਿ ਅਸਲੀਅਤ ਵਿਚ ਇਹ ਸ਼ਿਕਾਇਤ ਸਰਾਸਰ ਝੂਠ ਦਾ ਪੁਲੰਦਾ ਸੀ ।ਕਹਾਣੀ ਇੰਝ ਵਾਪਰੀ ਕਿ ਜਿਸ ਮਦਰੱਸੇ ਵਿਚ ਭਾਈ ਸ਼ਾਹਬਾਜ਼ ਸਿੰਘ ਪੜ੍ਹਦਾ ਸੀ ਉਥੇ ਉਸ ਤੇ ਦੂਸਰੇ ਵਿਦਿਆਰਥੀਆਂ ਵਿਚਾਲੇ ਬਹਿਸ ਦੌਰਾਨ ਉਸਨੇ ਕੱਟੜਤਾ ਭਰੇ ਲਹਿਜੇ ਨੂੰ ਨਕਾਰਦਿਆਂ ਮੌਲਵੀ ਸਮੇਤ ਸਭ ਨੂੰ ਨਿਰੁੱਤਰ ਕੀਤਾ ਸੀ ।ਜਿਸ ਤੋਂ ਖ਼ਫ਼ਾ ਮੌਲਵੀ ਨੇ ਸ਼ਾਹਬਾਜ਼ ਸਿੰਘ ਨੂੰ ਕਿਹਾ, ਹੁਣ ਜੇ ਜਾਨ ਬਚਾਉਣੀ ਹੈ ਤਾਂ ਇਸਲਾਮ ਧਾਰਨ ਕਰ ਲੈ ਪਰ ਭਾਈ ਸ਼ਾਹਬਾਜ਼ ਸਿੰਘ ਨੇ ਦੀਨ ਕਬੂਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਹੰਕਾਰੀ ਫਿਰਕਾਪ੍ਰਸਤ ਮੌਲਵੀ ਨੇ ਸ਼ਿਕਾਇਤ ਕਰਕੇ ਆਪਣੇ ਹੀ ਵਿਦਿਆਰਥੀ ਨੂੰ ਫਸਾਉਣ ਦਾ ਕੋਝਾ ਕਾਰਾ ਕੀਤਾ, ਜਿਸ ਦੀ ਤਫਤੀਸ਼ ਲਈ ਦੋਵੇਂ ਪਿਓ ਪੁੱਤਰ ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੋਏ। ਮੌਲਵੀ ਦੇ ਲਾਏ ਦੋਸ਼ਾਂ ਵਿਚ ਕੋਈ ਠੋਸ ਸਬੂਤ ਨਾ ਮਿਲਿਆ ਪਰ ਦੀਵਾਨ ਲੱਖਪਤ ਰਾਏ ਨੇ ਯਹੀਆ ਖ਼ਾਨ ਦੇ ਕੰਨ ਭਰ ਦਿੱਤੇ ਜਿਸ ਕਰਕੇ ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ  ਭੇਜ ਦਿੱਤਾ ਗਿਆ ।

ਹੁਣ ਦੋਵੇਂ ਪਿਓ-ਪੁੱਤਾਂ 'ਤੇ ਦੀਨ ਕਬੂਲ ਕਰਨ ਲਈ ਦਬਾਅ ਪਾਇਆ ਗਿਆ। ਭਾਈ ਸੁਬੇਗ ਸਿੰਘ ਨੇ ਕਿਹਾ, ਸੂਬੇਦਾਰ ਸਾਬ ਮੈਂ ਨੌਕਰੀ ਤੋਂ ਅਸਤੀਫ਼ਾ ਦੇ ਕੇ ਅੰਮ੍ਰਿਤਸਰ ਜਾ ਕੇ ਗੁਜਾਰਾ ਕਰ ਲਵਾਂਗਾ ਪਰ ਧਰਮ ਨਹੀ ਛੱਡਾਗਾਂ....ਇਹ ਸੁਣਦਿਆਂ ਹੀ ਲੱਖਪਤ ਰਾਏ ਨੇ ਨਫ਼ਰਤ ਦੀ ਬਲਦੀ ਅੱਗ 'ਤੇ ਹੋਰ ਤੇਲ ਪਾਉਂਦਿਆਂ ਕਿਹਾ, ਖ਼ਾਨ ਬਹਾਦਰ, ਵੇਖੋ ਇਹ ਤੁਹਾਡੇ ਵਡੇਰਿਆਂ ਦਾ ਨਮਕ ਖਾ ਕੇ ਤੁਹਾਡਾ ਹੀ ਅਪਮਾਨ ਕਰ ਰਿਹਾ ਹੈ....ਜਿਸ ਭੜਕਾਹਟ ਤੋਂ ਬਾਅਦ ਯਹੀਆ ਖ਼ਾਨ ਗੁੱਸੇ ਵਿਚ ਆਇਆ ਕਹਿਣ ਲੱਗਾ, ਸੁਬੇਗ ਸਿੰਘ ਹੁਣ ਤੁਹਾਨੂੰ ਦੀਨ ਕਬੂਲ ਕਰਨਾ ਹੀ ਪਵੇਗਾ ਜਾਂ ਹੁਣ ਤਸੀਹੇ ਭੁਗਤਣ ਲਈ ਤਿਆਰ ਰਹੋ ।

ਕਚਹਿਰੀ ਦੀ ਸਮਾਪਤੀ ਤੋਂ ਬਾਅਦ ਲੱਖਪਤ ਰਾਏ ਕਹਿਣ ਲੱਗਾ, ਸੂਬੇਦਾਰ ਜੀ, ਇਹ ਉਹੀ ਤਾਰੂ ਸਿੰਘ ਦੇ ਸਿੱਖ ਭਰਾ ਹਨ ਜਿਸਨੇ ਆਪ ਜੀ ਦੇ ਪਿਤਾ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਜੀ ਦੇ ਸਿਰ ਤਾਰੂ ਸਿੰਘ ਜੀ ਜੁੱਤੀ ਲਿਆ ਕੇ ਸਿਰ ਵਿੱਚ ਮਾਰ-ਮਾਰ ਜਲੀਲ ਕੀਤਾ ਸੀ। ਮੈਂ ਤਾਂ ਕਹਿੰਨਾ ਇਨ੍ਹਾਂ ਤੋਂ ਉਹ ਵੀ ਬਦਲਾ ਲਿਆ ਜਾਵੇ। ਲੱਖਪਤ ਹਰ ਹਾਲਤ ਵਿਚ ਸੁਬੇਗ ਸਿੰਘ ਵਰਗੇ ਇਮਾਨਦਾਰ ਨੇਕ ਇਨਸਾਨ ਨੂੰ ਅਫ਼ਸਰੀ ਤੋਂ ਪਾਸੇ ਕਰਕੇ ਚੰਮ ਦੀਆਂ ਚਲਾਉਣਾ ਚਾਹੁੰਦਾ ਸੀ ਕਿਉਂਕਿ ਸੁਬੇਗ ਸਿੰਘ ਇਕ ਨੇਕਦਿਲ ਅਫ਼ਸਰ ਸੀ ਜੋ ਪ੍ਰਜਾ ਨਾਲ ਕੁਝ ਵੀ ਗ਼ਲਤ ਬਰਦਾਸ਼ਤ ਨਹੀਂ ਕਰਦਾ ਸੀ।

ਬਹੁਤ ਦਿਨ ਲਗਾਤਾਰ ਕਚਹਿਰੀ ਚਲਦੀ ਰਹੀ ਪਰ ਭਾਈ ਸੁਬੇਗ ਸਿੰਘ ,ਸ਼ਾਹਬਾਜ਼ ਸਿੰਘ ਸਿਦਕ ਤੋਂ ਨਾ ਡੋਲੇ। ਐਸੇ ਸਿਦਕਵਾਨ ਸਿੱਖ ਹਕੂਮਤੀ ਸਖਤੀਆਂ ਦੀ ਪ੍ਰਵਾਹ ਬਿਨਾਂ ਗੁਰੂ ਆਸਰੇ ਤਸੀਹੇ ਝੱਲਦੇ ਰਹੇ। ਜਦੋਂ ਅਖੀਰ ਤੱਕ ਨਾ ਮੰਨੇ ਤਾਂ ਪਿਤਾ/ਪੁੱਤ ਨੂੰ ਵੱਖਰੇ-ਵੱਖਰੇ ਕੈਦਖਾਨੇ ਵਿਚ ਪਾ ਕੇ ਮਨੋਵਿਗਿਆਨਕ ਢੰਗ ਨਾਲ ਮਨਾਉਣ ਦਾ ਯਤਨ ਕੀਤਾ ਗਿਆ। ਪਿਓ ਨੂੰ ਕਿਹਾ ਜਾਂਦਾ ਕਿ ਆਪਣੇ ਪੁੱਤ 'ਤੇ ਤਰਸ ਕਰ ਜਿੱਦ ਛੱਡ...ਪੁੱਤ ਨੂੰ ਕਿਹਾ ਜਾਂਦਾ ਤੇਰਾ ਪਿਤਾ ਦੀਨ ਕਬੂਲ ਕਰਨ ਨੂੰ ਮੰਨ ਗਿਆ ਹੈ ਤੂੰ ਵੀ ਜਿੱਦ ਛੱਡ....ਪਰ ਦੋਵੇਂ ਪਿਓ ਪੁੱਤਰ ਸਿਦਕ ਤੋਂ ਨਾ ਹਾਰੇ ਅਖੀਰ ਯਹੀਆ ਖ਼ਾਨ ਨੇ ਕਾਜੀ ਤੋਂ ਫਤਵਾ ਲੈ ਕੇ ਦੋਵਾਂ ਧਰਮੀਆਂ ਨੂੰ ਚਰਖੜੀਆਂ ਤੇ ਚਾੜ੍ਹ ਕਤਲ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ।

ਤਵਾਰੀਖ਼ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਦੋਵੇਂ ਪਿਤਾ ਅਤੇ ਪੁੱਤਰ ਨੂੰ ਬਹੁਤ ਹੀ ਜਾਲਮਾਂਨਾ ਤਸੀਹੇ ਦਿੱਤੇ ਗਏ, ਕੋਰੜੇ ਮਾਰੇ ਗਏ,ਪੁੱਠਾ ਲਮਕਾਇਆ ਗਿਆ,ਜਮੂਰਾਂ ਨਾਲ ਮਾਸ ਨੋਚਿਆ ਗਿਆ। ਅਖ਼ੀਰ 25 ਮਾਰਚ 1746 ਨੂੰ ਚਰਖੜੀਆਂ ਤੇ ਚਾੜ੍ਹ ਸ਼ਹੀਦ ਕਰ ਦਿੱਤਾ ਗਿਆ। ਸਿੱਖੀ ਸਿਦਕ ਦੀ ਮੂਰਤਿ 18 ਸਾਲ ਦੇ ਭਾਈ ਸ਼ਾਹਬਾਜ ਸਿੰਘ ਅਤੇ ਪਿਤਾ ਭਾਈ ਸੁਬੇਗ ਸਿੰਘ ਅਖੀਰ ਤੱਕ ਏਹੀ ਮੁਖ ਚੋਂ ਅਲਾਪਦੇ ਸ਼ਹੀਦੀ ਪਾ ਗਏ ।
ਹਮ ਕਾਰਨਿ ਗੁਰਿ ਕੁਲਿ ਗਵਾਈ ਹਮ ਕੁਲ ਰਾਖਹਿ ਕੌਨ ਬਡਾਈ।
[ਪੰਥ ਪ੍ਰਕਾਸ਼]

【ਸ਼ਮਸ਼ੇਰ ਸਿੰਘ ਜੇਠੂਵਾਲ 9988114061】

  • Sikh Martyrs
  • Subheg Singh
  • Shahbaz Singh
  • ਭਾਈ ਸੁਬੇਗ ਸਿੰਘ
  • ਸ਼ਾਹਬਾਜ਼ ਸਿੰਘ
  • ਸਿੱਖ ਸ਼ਹੀਦ

400 ਸਾਲਾ ਨੂੰ ਸਮਰਪਿਤ ਨਗਰ ਕੀਰਤਨ ਨਗਾੜਿਆਂ ਦੀ ਗੂੰਜ ਨਾਲ ਮਾਛੀਵਾੜਾ ਤੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਲਈ...

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਜੂਨ 2025)
  • sri akal takht sahib issues orders to the president of the chief khalsa diwan
    ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੂੰ 15 ਦਿਨਾਂ 'ਚ ਪੱਖ ਰੱਖਣ ਦੇ ਹੁਕਮ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਜੂਨ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਜੂਨ 2025)
  • dsgmc election june 25th
    25 ਜੂਨ ਨੂੰ ਹੀ ਹੋਵੇਗੀ DSGMC ਅਤ੍ਰਿੰਗ ਕਮੇਟੀ ਦੀ ਚੋਣ
  • dal khalsa s instagram account was closed by the indian government
    ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ
  • the services of giani gurmukh singh head granthi of sri akal takht sahib
    ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਦੀਆਂ ਸੇਵਾਵਾਂ ਮੁੜ ਹੋਈਆਂ ਬਹਾਲ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (22 ਜੂਨ 2025)
  • exposing a gang demanding ransom
    Punjab: ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਹਥਿਆਰਾਂ ਸਮੇਤ 8 ਮੈਂਬਰ...
  • there will no longer be a firecracker market in burlton park
    ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ...
  • 140 drug smugglers arrested on 115th day of   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 115ਵੇਂ ਦਿਨ 140 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab ndmaew alert
    ਸਵੇਰੇ-ਸਵੇਰੇ ਖੜਕਣ ਲੱਗੀ ਪੰਜਾਬੀਆਂ ਦੇ ਫ਼ੋਨ ਦੀ ਘੰਟੀ! ਦਿੱਤੀ ਜਾ ਰਹੀ ਚੇਤਾਵਨੀ
  • cm mann kejriwal
    ਪੰਜਾਬ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ CM ਮਾਨ ਤੇ ਕੇਜਰੀਵਾਲ ਵਿਚਾਲੇ ਹੋਵੇਗੀ...
  • punjab cabinet reshuffle
    ਪੰਜਾਬ ਕੈਬਨਿਟ 'ਚ ਫੇਰਬਦਲ ਬਾਰੇ ਵੱਡੀ ਅਪਡੇਟ! CM ਮਾਨ ਨੇ ਖ਼ੁਦ ਕੀਤਾ ਐਲਾਨ
  • heavy rains expected in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ
  • hazur baba jasdeep singh gill  s message to the devotees
    ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...
Trending
Ek Nazar
heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

big announcement made across punjab

ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ...

punjabis be careful the kala kacha gang has arrived

ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ

noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

netanyahu statement

ਈਰਾਨ 'ਚ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਬਹੁਤ ਨੇੜੇ : ਨੇਤਨਯਾਹੂ

heatwave orange alert

ਗਰਮੀ ਕਾਰਨ ਛੁਟੇ ਲੋਕਾਂ ਦੇ ਪਸੀਨੇ, ਔਰੇਂਜ ਅਲਰਟ ਜਾਰੀ

president breaks 64 year old tradition

ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ

antonio guterres warning

ਅਮਰੀਕੀ ਹਮਲਿਆਂ ਦਾ ਬਦਲਾ ਲੈ ਸਕਦੈ ਈਰਾਨ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਜੂਨ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਜੂਨ 2025)
    • war between iran and israel
      ਈਰਾਨ ਤੇ ਇਜ਼ਰਾਈਲ ’ਚ ਜੰਗ ਦੇ ਮੱਦੇਨਜ਼ਰ ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਕੇਂਦਰ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (19 ਜੂਨ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (18 ਜੂਨ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (17 ਜੂਨ 2025)
    • the chief granthi of sri akal takht sahib came out in favor of amritpal
      ...ਕੁਝ ਗਲਤ ਨਹੀਂ ਹੋਇਆ, ਅੰਮ੍ਰਿਤਪਾਲ ਮਹਿਰੋਂ ਦੇ ਹੱਕ 'ਚ ਨਿੱਤਰੇ ਸ੍ਰੀ ਅਕਾਲ...
    • sgpc not send a group of devotees to pakistan
      ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿ ਨਹੀਂ ਜਾਵੇਗਾ...
    • advocate dhami condemns union minister sukanta majumdar
      ਐਡਵੋਕੇਟ ਧਾਮੀ ਨੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵੱਲੋਂ ਸਿੱਖ ਦੀ ਦਸਤਾਰ ’ਤੇ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 ਜੂਨ 2025)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +