ਵੈੱਬ ਡੈਸਕ- 23 ਅਕਤੂਬਰ ਯਾਨੀ ਅੱਜ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਟਿੱਕਾ ਲਗਾ ਕੇ ਉਨ੍ਹਾਂ ਦੀ ਲੰਬੀ ਉਮਰ ਤੇ ਤਰੱਕੀ ਦੀ ਕਾਮਨਾ ਕਰਦੀਆਂ ਹਨ। ਬਦਲੇ 'ਚ ਭਰਾ ਵੀ ਆਪਣੀ ਭੈਣ ਨੂੰ ਤੋਹਫ਼ੇ ਦਿੰਦੇ ਹਨ। ਦੱਸਣਯੋਗ ਹੈ ਕਿ ਸ਼ੁੱਭ ਮਹੂਰਤ 'ਤੇ ਹੀ ਭੈਣਾ ਨੂੰ ਭਰਾਵਾਂ ਦਾ ਤਿਲਕ ਕਰਨਾ ਚਾਹੀਦਾ। ਆਓ ਜਾਣਦੇ ਹਾਂ ਇਸ ਬਾਰੇ :-
ਇਹ ਵੀ ਪੜ੍ਹੋ : ਭਾਈ ਦੂਜ 'ਤੇ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਰਜ਼ ਤੋਂ ਮਿਲੇਗੀ ਰਾਹਤ
ਭਾਈ ਦੂਜ ਦਾ ਸ਼ੁੱਭ ਮਹੂਰਤ (Bhai Dooj Shubh Muhurat)
ਪੰਚਾਂਗ ਅਨੁਸਾਰ, ਭਾਈ ਦੂਜ 22 ਅਕਤੂਬਰ ਬੁੱਧਵਾਰ ਰਾਤ 8.16 ਵਜੇ ਤੋਂ ਸ਼ੁਰੂ ਹੋ ਕੇ 23 ਅਕਤੂਬਰ ਨੂੰ ਰਾਤ 10.46 ਵਜੇ ਤੱਕ ਰਹੇਗਾ। ਇਸ ਦੌਰਾਨ ਸ਼ੁੱਭ ਮਹੂਰਤ 23 ਅਕਤੂਬਰ ਨੂੰ ਦੁਪਹਿਰ 1.13 ਵਜੇ ਤੋਂ 3.28 ਵਜੇ ਤੱਕ ਰਹੇਗਾ। ਇਸ 2 ਘੰਟੇ 15 ਮਿੰਟਾਂ ਦੇ ਸਮੇਂ 'ਚ ਭੈਣਾਂ ਆਪਣੇ ਭਰਾ ਨੂੰ ਤਿਲਕ ਕਰ ਸਕਦੀਆਂ ਹਨ। ਸ਼ਾਸਤਰਾਂ ਅਨੁਸਾਰ ਭਰਾ ਨੂੰ ਤਿਲਕ ਲਗਾਉਂਦ ਸਮੇਂ ਉੱਤਰ ਜਾਂ ਪੂਰਬ ਦਿਸ਼ਾ ਵੱਲ ਮੂੰਹ ਕਰ ਕੇ ਬੈਠਣਾ ਚਾਹੀਦਾ। ਇਸ ਦਿਸ਼ਾ '; 'ਚ ਟਿੱਕਾ ਕਰਨ ਨਾਲ ਭਰਾ ਦੇ ਕਰੀਅਰ ਅਤੇ ਆਰਥਿਕ ਜੀਵਨ 'ਚ ਸਥਿਰਤਾ ਆਉਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਈ ਦੂਜ 'ਤੇ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਰਜ਼ ਤੋਂ ਮਿਲੇਗੀ ਰਾਹਤ
NEXT STORY