helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, APR 27, 2024
ਲੋਕ ਸਭਾ ਚੋਣਾਂ: ਅੱਜ ਖਤਮ ਹੋ ਸਕਦੈ ਲੁਧਿਆਣਾ 'ਚ...
ਪੰਜਾਬ ਦੇ ਵੱਖ-ਵੱਖ ਰੂਟਾਂ ਦੀਆਂ 46 ਟਰੇਨਾਂ ਰੱਦ :...
ਲੁਧਿਆਣਾ ’ਚ ਹੋਣਗੀਆਂ ਪੀ. ਐੱਮ. ਮੋਦੀ ਦੀਆਂ 2...
ਨੂੰਹ 'ਚ ਟੈਂਪੂ ਦੀ ਟਰੱਕ ਨਾਲ ਟੱਕਰ, 3 ਦੀ ਮੌਤ,...
ਪੰਜਾਬ
ਮਨੋਰੰਜਨ
Photos
Videos
ਮੁੰਬਈ(ਬਿਊਰੋ)— ਭਾਰਤੀ ਸਮਾਜ 'ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਕੋਈ ਧਾਰਮਿਕ ਆਧਾਰ ਨਹੀਂ ਹੈ ਫਿਰ ਵੀ ਲੋਕ ਉਨ੍ਹਾਂ ਚੀਜ਼ਾਂ 'ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਸਾਡੇ ਵੱਡੇ-ਵਡੇਰੇ ਅਜਿਹਾ ਮੰਨਦੇ ਸਨ। ਪੜੇ-ਲਿਖੇ ਲੋਕ ਅਜਿਹਾ ਮੰਨਦੇ ਹਨ ਕਿ ਅੰਧਵਿਸ਼ਵਾਸੀ ਲੋਕ ਹੀ ਅਜਿਹੀਆਂ ਮਾਨਤਾਵਾਂ ਨੂੰ ਮੰਨਦੇ ਹਨ ਪਰ ਅਜਿਹਾ ਕੁਝ ਨਹੀਂ ਹੈ। ਇਨ੍ਹਾਂ ਗੱਲਾਂ ਨੂੰ ਅਪਣਾਉਣ ਨਾਲ ਹੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੈ। ਸਕਾਰਾਤਮਕ ਸੋਚ ਵਿਕਸਿਤ ਹੁੰਦੀ ਹੈ। ਜਿਵੇਂ ਹਰ ਰੋਜ਼ ਘਰ ਦੀ ਸਾਫ-ਸਫਾਈ ਕਰਨੀ ਜ਼ਰੂਰੀ ਹੁੰਦੀ ਹੈ, ਕਿਉਂਕਿ ਸਫਾਈ ਨਾਲ ਘਰ 'ਚ ਲਕਸ਼ਮੀ ਮਾਂ ਆਉਂਦੀ ਹੈ। ਇਸੇ ਤਰ੍ਹਾਂ ਇਕ ਇਹ ਵੀ ਮਾਨਤਾ ਹੈ ਕਿ ਵੀਰਵਾਰ ਨੂੰ ਕੂੜਾ ਘਰ ਦੇ ਬਾਹਰ ਨਹੀਂ ਕੱਢਣਾ ਚਾਹੀਦਾ। ਇਸ ਨਾਲ ਕਿਸੇ ਵੀ ਪ੍ਰਕਾਰ ਦੀ ਨਕਾਰਾਤਮਕ ਊਰਜਾ ਘਰ 'ਚ ਨਹੀਂ ਆਉਂਦੀ ਅਤੇ ਨਾ ਹੀ ਪਰਿਵਾਰ ਦੇ ਮੈਂਬਰਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦਿਨ ਸ਼੍ਰੀ ਹਰਿ ਵਿਸ਼ਣੂ ਅਤੇ ਲਕਸ਼ਮੀ ਮਾਂ ਦੀ ਪੂਜਾ ਇਕੱਠੇ ਕਰਨੀ ਚਾਹੀਦੀ ਹੈ। ਇਸ ਨਾਲ ਵਿਆਹੁਤਾ ਜ਼ਿੰਦਗੀ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਘਰ 'ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ। ਜੇਕਰ ਤੁਸੀਂ ਵੀ ਮਾਲਾਮਾਲ ਹੋਣ ਦੀ ਇੱਛਾ ਰੱਖਦੇ ਹੋ ਤਾਂ ਵੀਰਵਾਰ ਨੂੰ ਕੁਝ ਕੁ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ। — ਵੀਰਵਾਰ ਨੂੰ ਕੇਸਰ ਅਤੇ ਹਲਦੀ ਦਾ ਟੁੱਕੜਾ ਆਪਣੇ ਪਰਸ 'ਚ ਰੱਖੋ। ਤੁਸੀਂ ਇਸ ਦਾ ਤਿਲਕ ਵੀ ਲਗਾ ਸਕਦੇ ਹੋ। — ਘਰ 'ਚ ਚਾਂਦੀ ਦਾ ਅਜਿਹਾ ਸਿੱਕਾ ਰੱਖੋ, ਜਿਸ 'ਤੇ ਦੇਵੀ ਲਕਸ਼ਮੀ ਦਾ ਰੂਪ ਹੋਵੇ। ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਘਰ 'ਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਸ ਨੂੰ ਅਕਸਰ ਉੱਥੇ ਰਹਿਣ ਵਾਲੇ ਲੋਕ ਅਣਦੇਖਾ ਕਰ ਦਿੰਦੇ ਹਨ ਜੋ ਪਰਿਵਾਰ ਦੇ ਮੈਂਬਰਾਂ ਲਈ ਨੁਕਸਾਨਦਾਇਕ ਅਤੇ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਘਰ 'ਚ ਦੇਖਦੇ ਹੀ ਉੱਥੋਂ ਹਟਾ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ। — ਘਰ 'ਚ ਕਬੂਰਤਾਂ ਦਾ ਘੋਂਸਲਾ ਅਸ਼ੁੱਭਤਾ ਦਾ ਸੰਕੇਤ ਹੁੰਦਾ ਹੈ। — ਘਰ 'ਚ ਜਾਲੇ ਵੀ ਨਹੀਂ ਹੋਣੇ ਚਾਹੀਦੇ। ਇਹ ਮਾੜੇ ਸਮੇਂ ਦਾ ਸੰਕੇਤ ਦਿੰਦੇ ਹਨ। — ਟੁੱਟਿਆ ਹੋਇਆ ਗਲਾਸ ਰੱਖਣ ਨਾਲ ਨਾਕਾਰਾਤਮਕਤਾ ਆਉਂਦੀ ਹੈ। — ਘਰ ਦੀ ਛੱਤ 'ਤੇ ਕਿਸੇ ਪ੍ਰਕਾਰ ਦਾ ਕਬਾੜ ਇਕੱਠਾ ਨਾ ਕਰੋ। — ਮੰਦਰ 'ਚ ਬਾਸੀ ਫੁੱਲ ਇਕੱਠੇ ਨਾ ਕਰੋ। — ਬਿਜਲੀ ਦੀਆਂ ਖਰਾਬ ਚੀਜ਼ਾਂ ਨੂੰ ਠੀਕ ਕਰਵਾਓ ਜਾਂ ਕਬਾੜ 'ਚ ਦੇ ਦਿਓ। — ਘਰ 'ਚ ਟੁੱਟਿਆ ਹੋਇਆ ਸ਼ੀਸ਼ਾ ਵੀ ਚੰਗਾ ਨਹੀਂ ਹੁੰਦਾ। — ਘਰ 'ਚ ਪਈ ਬੰਦ ਘੜੀ ਵੀ ਮਾੜੇ ਸਮੇਂ ਦਾ ਸੰਕੇਤ ਦਿੰਦੀ ਹੈ।
'ਕਰਤਾਰਪੁਰ ਲਾਂਘੇ' ਲਈ ਸਿਰਫ ਸਿੱਖਾਂ ਨੂੰ ਇਜਾਜ਼ਤ ਦੇਣ 'ਤੇ ਕੈਪਟਨ ਨਾਰਾਜ਼
Stories You May Like
ਭਾਰਤੀ ਤੇ ਰੂਸੀ ਕੰਪਨੀਆਂ ਨੂੰ ਸ਼੍ਰੀਲੰਕਾ ਦੇ ਮਤਾਲਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ...
ਬਲਿੰਕਨ ਨੇ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ, ਮਤਭੇਦਾਂ ਨੂੰ ਜ਼ਿੰਮੇਵਾਰੀ ਨਾਲ...
ਚੀਨ ਮਕਬੂਜ਼ਾ ਕਸ਼ਮੀਰ 'ਚ ਸਿਆਚਿਨ ਨੇੜੇ ਬਣਾ ਰਿਹੈ ਸੜਕ : ਸੈਟੇਲਾਈਟ ਫੋਟੋਆਂ ਤੋਂ...
ਪ੍ਰੇਮਿਕਾ ਦਾ ਅੱਧਾ ਬਰਗਰ ਖਾਣ ’ਤੇ ਛਿੜਿਆ ਵਿਵਾਦ, ਸੇਵਾਮੁਕਤ SSP ਦੇ ਪੁੱਤਰ ਨੇ...
ਇਨਸਾਨੀਅਤ ਸ਼ਰਮਸਾਰ: ਪਸ਼ੂਆਂ ਨਾਲ ਹਵਸ ਮਿਟਾਉਂਦਾ ਰਿਹਾ ਦਰਿੰਦਾ
ਵੀਅਤਨਾਮ ਦੀ ਸੰਸਦ ਦੇ ਸਪੀਕਰ ਨੇ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਦਿੱਤਾ ਅਸਤੀਫ਼ਾ
ਭਾਰਤੀ ਦਿਲ ਨਾਲ ਪਾਕਿਸਤਾਨੀ ਕੁੜੀ ਨੂੰ ਮਿਲੀ ਨਵੀਂ ਜ਼ਿੰਦਗੀ, ਮੁਫ਼ਤ 'ਚ ਹੋਈ ਹਾਰਟ...
ਆਸਟ੍ਰੇਲੀਆਈ PM ਨੇ ਚਾਕੂ ਹਮਲੇ 'ਚ ਮਾਰੇ ਗਏ ਪਾਕਿ ਸੁਰੱਖਿਆ ਗਾਰਡ ਨੂੰ ਦੱਸਿਆ...
ਤਨਜ਼ਾਨੀਆ 'ਚ ਭਾਰੀ ਮੀਂਹ, 155 ਲੋਕਾਂ ਦੀ ਮੌਤ
Health Tips: ਪਸੀਨੇ ਕਾਰਨ ਪੈਰਾਂ 'ਚੋਂ ਆਉਂਦੀ ਹੈ 'ਬਦਬੂ', ਤਾਂ ਅਪਣਾਓ ਇਹ...
ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੇ ਮਾਮਲੇ 'ਚ ਦੋਸ਼ੀ ਗ੍ਰਿਫਤਾਰ
ਈਰਾਨ ਨਾਲ ਵਪਾਰ 'ਤੇ ਬੌਖਲਾਇਆ ਅਮਰੀਕਾ, 12 ਤੋਂ ਵੱਧ ਕੰਪਨੀਆਂ 'ਤੇ ਲਗਾਈ ਪਾਬੰਦੀ,...
ਅਮਰੀਕਾ 'ਚ ਭਾਰਤੀ ਮੂਲ ਦੀ ਵਿਦਿਆਰਥਣ ਗ੍ਰਿਫਤਾਰ, ਯੂਨੀਵਰਸਿਟੀ 'ਚ ਵੀ ਦਾਖਲ ਹੋਣ...
ਸੰਯੁਕਤ ਰਾਸ਼ਟਰ ਨੇ ਸੂਡਾਨ ਸੰਘਰਸ਼ 'ਚ ਅੰਤਰਰਾਸ਼ਟਰੀ ਭਾਗੀਦਾਰੀ ਦਾ ਦਿੱਤਾ ਸੱਦਾ
ਪੈਟਰੋਲ ਪੰਪ ਤੋਂ 10 ਹਜ਼ਾਰ ਦਾ ਡੀਜ਼ਲ ਪਵਾ ਕੇ ਫ਼ਰਾਰ ਹੋਇਆ ਕਾਰ ਚਾਲਕ, CCTV 'ਚ...
ਅਮਰੀਕਾ ਦੀ ਜੇਲ੍ਹ 'ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ!
ਅਮਰੀਕਾ 'ਚ ਪੁਲਸ ਕਾਰਵਾਈ ਦੌਰਾਨ ਗੋਲੀ ਲੱਗਣ ਨਾਲ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ
ਆਯੁਸ਼ਮਾਨ ਖੁਰਾਨਾ, ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਦੀ ਵਧਾਉਣਗੇੇ ਸ਼ੋਭਾ
Subscribe Now!