Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 08, 2026

    5:45:38 PM

  • canada jail van incident

    ਕੈਨੇਡਾ 'ਚ ਪੰਜਾਬੀ ਜੇਲ੍ਹ ਅਧਿਕਾਰੀ ਦੀ ਦਰਦਨਾਕ ਮੌਤ...

  • shiromani akali dal supports women s reservation bill

    BJP ਦਾ ਇਸ ਮੁੱਦੇ 'ਤੇ ਸਮਰਥਨ ਕਰੇਗਾ ਸ਼੍ਰੋਮਣੀ...

  • police raid grand spa center in jalandhar

    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ...

  • major accident involving 6 boys from punjab on the way to dalhousie

    ਡਲਹੌਜ਼ੀ ਦੇ ਰਾਹ 'ਚ ਪੰਜਾਬ ਦੇ 6 ਮੁੰਡਿਆਂ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਬਾਬਾ ਨਾਨਕ ਨਾਲ ਕਿਵੇਂ ਚੱਲੀਏ?

DHARM News Punjabi(ਧਰਮ)

ਬਾਬਾ ਨਾਨਕ ਨਾਲ ਕਿਵੇਂ ਚੱਲੀਏ?

  • Updated: 20 Aug, 2019 09:02 AM
Jalandhar
how to go with baba nanak
  • Share
    • Facebook
    • Tumblr
    • Linkedin
    • Twitter
  • Comment

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਚੱਲਣਾ ਜਿੰਨਾ ਕੁ ਮੁਸ਼ਕਲ ਉਨ੍ਹਾਂ ਦੇ ਸਮੇਂ ਵਿਚ ਸੀ, ਓਨਾ ਕੁ ਮੁਸ਼ਕਲ ਅੱਜ ਵੀ ਹੈ। ਇਸ ਸਮੱਸਿਆ ਦੀ ਜੜ੍ਹ ਇਹ ਹੈ ਕਿ ਗੁਰੂ ਜੀ ਦੀ ਮੰਨਣੀ ਹੈ ਕਿ ਗੁਰੂ ਜੀ ਨੂੰ ਮੰਨਣਾ ਹੈ। ਦੀ ਮੰਨਾਂਗੇ ਤਾਂ ਬਾਬਾ ਜੀ ਦੇ ਇਤਿਹਾਸ ਦੀ ਵਿਧੀ ਵਿਚ ਮੰਨ ਰਹੇ ਹੋਵਾਂਗੇ ਅਤੇ ਨੂੰ ਮੰਨਾਂਗੇ ਤਾਂ ਬਾਣੀ ਦੀ ਰੌਸ਼ਨੀ ਵਿਚ ਮੰਨ ਰਹੇ ਹੋਵਾਂਗੇ। ਇਤਿਹਾਸ ਦੀ ਵਿਧੀ ਨੂੰ ਵਰਤਣ ਵਾਸਤੇ ਸੁਣ ਲੈਣ ਨਾਲ ਕੰਮ ਚੱਲ ਜਾਂਦਾ ਹੈ ਅਤੇ ਬਾਣੀ ਦੀ ਵਿਧੀ ਵਰਤਾਂਗੇ ਤਾਂ ਪਹਿਲਾਂ ਸਮਝਣਾ ਪਵੇਗਾ, ਫਿਰ ਓਸੇ ਨੂੰ ਅਹਿਸਾਸ ਵਿਚ ਉਤਾਰਨਾ ਪਵੇਗਾ ਅਤੇ ਫਿਰ ਅਨੁਭਵੀ ਸ਼ੈਲੀ ਵਿਚ ਪ੍ਰਗਟਾਉਣ ਦੀ ਸਮਰਥਾ ਪੈਦਾ ਕਰਣੀ ਪਵੇਗੀ। ਜਿੰਨੀ ਪਹਿਲੀ ਇਤਿਹਾਸ ਵਾਲੀ ਵਿਧੀ ਸੌਖੀ ਹੈ, ਓਨੀ ਹੀ ਬਾਣੀ ਵਾਲੀ ਵਿਧੀ ਔਖੀ ਹੈ। ਸੌਖ ਨਾਲ ਤੁਰਨ ਦੀ ਇਨਸਾਨੀ ਫਿਤਰਤ ਕਰ ਕੇ ਸਿੱਖਾਂ ਨੇ ਬਾਬਾ ਜੀ ਦੀ ਸਿੱਖਿਆ ਨਾਲ ਤੁਰਨ ਦੀ ਥਾਂ ਬਾਬਾ ਜੀ ਦੇ ਇਤਿਹਾਸ ਨਾਲ ਤੁਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ। ਢਾਡੀਆਂ, ਰਾਗੀਆਂ, ਪ੍ਰਚਾਰਕਾਂ ਅਤੇ ਨੇਤਾਵਾਂ ਨੇ ਸੱਚੇ ਸੌਦੇ ਵਾਲੀ ਸਾਖੀ ਨੂੰ ਲੰਗਰ ਤੋਂ ਅੱਗੇ ਨਹੀਂ ਤੁਰਨ ਦਿੱਤਾ। ਇਸ ਨਾਲ ਇਸ ਘਟਨਾ ਦੀਆਂ ਸੱਭਿਆਚਾਰਕ, ਧਾਰਮਿਕ ਅਤੇ ਅਧਿਆਤਮਕ ਪਰਤਾਂ ਸਾਹਮਣੇ ਆਉਣੋਂ ਰਹਿ ਗਈਆਂ ਹਨ। ਇਨ੍ਹਾਂ ਕਾਰਣਾਂ ਕਰ ਕੇ ਅੱਜ 550ਵੀਂ ਬਰਸੀ ’ਤੇ ਵੀ ਬਾਬਾ ਜੀ ਨੂੰ 1469-1539 ਤੋਂ ਅੱਗੇ ਤੁਰਨ ਹੀ ਨਹੀਂ ਦਿੱਤਾ ਜਾ ਰਿਹਾ। ਇਸ ਵਿਚੋਂ ਆਸਥਾ ਤਾਂ ਨਿਕਲਦੀ ਰਹੀ ਹੈ ਪਰ ਨੈਤਿਕਤਾ ਨਹੀਂ ਨਿਕਲ ਸਕੀ। ਅਜਿਹਾ ਨਾ ਕਰ ਸਕਣ ਕਰ ਕੇ ‘‘ਜਗਤ ਗੁਰ ਬਾਬਾ’’ ਦੀਆਂ ਸੰਭਾਵਨਾਵਾਂ ਸਿੱਖ-ਗੁਰੂ ਤੱਕ ਸੁੰਗੜ ਗਈਆਂ ਹਨ। ਸਿੱਖ-ਗੁਰੂ ਵਾਲੇ ਬਿੰਬ ਨੂੰ ਲੈ ਕੇ ਵੱਖ-ਵੱਖ ਡੇਰੇਦਾਰੀਆਂ ਪੈਦਾ ਹੋ ਗਈਆਂ ਹਨ। ਗੁਰੂ-ਬਿੰਬ ਨੂੰ ਲੋੜਾਂ ਮੁਤਾਬਿਕ ਵਰਤਣ ਨੂੰ ਡੇਰੇਦਾਰੀ ਕਹਿ ਰਿਹਾ ਹੈ। ਇਸ ਵਿਚ ਸੰਤਾਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਦੀਆਂ ਸਿੱਖ-ਕੋਟਿਆਂ ਪੈਦਾ ਹੋ ਗਈਆਂ ਹਨ। ਇਹ ਨਹੀਂ ਭੁੱਲਣਾ ਚਾਹੀਦਾ ਕਿ ਮੰਡੀਕਰਣ ਦੀ ਭਾਵਨਾ ਵਿਚ ਜਿਹੋ ਜਿਹੇ ਸਿੱਖ ਪੈਦਾ ਹੋ ਗਏ ਹਨ, ਉਨ੍ਹਾਂ ਨੂੰ ਧਰਮਨੁਮਾ-ਸਿਆਸਤਦਾਨ ਅਤੇ ਸਿਆਸਤਨੁਮਾ-ਧਰਮੀਆਂ ਵਜੋਂ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਇਨ੍ਹਾਂ ਦੋਹਾਂ ਕੋਟੀਆਂ ਨੂੰ ਕਿਸੇ ਕਿਸਮ ਦੇ ਸੋਚੇ ਸਮਝੇ ਏਜੰਡੇ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਦੋਹਾਂ ਕੋਟੀਆਂ ਦੇ ਆਗੂ ਉਹੋ ਜਿਹੀਆਂ ਵਿਧੀਆਂ ਨੂੰ ਏਜੰਡਾ ਸਮਝ ਲੈਂਦੇ ਹਨ, ਜਿਨ੍ਹਾਂ ਦੁਆਰਾ ਆਮ ਬੰਦੇ ਨੂੰ ਮਗਰ ਲਾਇਆ ਜਾ ਸਕਦਾ ਹੈ। ਇਹੋ ਜਿਹੇ ਲਾਲਚਾਂ ਅਧੀਨ ਆਪਣੀ ਆਪਣੀ ਅਗਵਾਈ ਵਿਚ ਗੁਰੂ ਦੇ ਨਾਮ ’ਤੇ ਯਾਤਰਾਵਾਂ ਨਿਕਲ ਰਹੀਆਂ ਹਨ ਅਤੇ ਲੋੜ ਮੁਤਾਬਿਕ ਪ੍ਰੋਗਰਾਮ ਬਣ ਰਹੇ ਹਨ। ਕੌਣ ਕਿਸ ਨੂੰ ਪੁੱਛੇ ਕਿ ਇਸ ਵਿਚ ਆਮ ਬੰਦੇ ਦੇ ਬਾਬੇ ਦੀ ਥਾਂ ’ਤੇ ਖਾਸ ਬੰਦਿਆਂ ਦਾ ਬਾਬਾ ਹੀ ਕਿਉਂ ਸਾਹਮਣੇ ਆਈ ਜਾ ਰਿਹਾ ਹੈ। ਕਿਸੇ ਨੂੰ ਨਹੀਂ ਪਤਾ ਕਿ ਆਮ ਬੰਦੇ ਦੇ ਬਾਬੇ ਦਾ ਰਾਹ ਸਿਆਸਤ ਅਤੇ ਨੌਕਰਸ਼ਾਹੀ ਦੇ ਅਪਵਿੱਤਰ ਗਠਜੋੜ ਨੇ ਰੋਕ ਰੱਖਿਆ ਹੈ। ਜਿਥੇ ਤਾਕਤ ਹੋਵੇਗੀ, ਉਥੇ ਨੌਕਰਸ਼ਾਹੀ ਆਪਣੇ-ਆਪ ਪੈਦਾ ਹੋ ਜਾਵੇਗੀ। ਇਸ ਤੋਂ ਸਰਕਾਰਾਂ ਨੇ ਤਾਂ ਕੀ ਬਚਣਾ ਹੈ, ਸਿਆਸੀ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਵੀ ਬਚੀਆਂ ਹੋਈਆਂ ਨਹੀਂ ਹਨ। ਚੇਤਨਾ ਇਨ੍ਹਾਂ ਸਾਰਿਆਂ ਵਿਚ ਟਿਮਟਮਾ ਤਾਂ ਸਕਦੀ ਹੈ ਪਰ ਕੋਈ ਜਲਵਾ ਨਹੀਂ ਦਿਖਾ ਸਕਦੀ। ਕਿਸ ਨੂੰ ਕੌਣ ਦੱਸੇ ਕਿ ਨਾਨਕ-ਚਿੰਤਨ ਵਿਚ ਨਿਹਿਤ ਸੰਭਾਵਨਾਵਾਂ ਨੂੰ ਅਧਿਆਤਮਕਤਾ ਦੀ ਸਿਧਾਂਤਕੀ ਰਾਹੀਂ ਹੀ ਕਲਿਆਣਕਾਰੀ ਮਾਡਲ ਵਜੋਂ ਸਾਹਮਣੇ ਲਿਆਂਦਾ ਜਾ ਸਕਦਾ ਹੈ। ਇਸ ਦੀ ਗੈਰ-ਹਾਜ਼ਰੀ ਵਿਚ ਰੰਗੇ ਹੋਏ ਮਨਾਂ ਵਾਲੇ ਨਾਨਕ ਨਾਮਲੇਵਿਆਂ ਦੀ ਥਾਂ ਅਣਰੰਗੇ ਮਨਾਂ ਵਾਲੀ ਭੀੜ ਹੀ ਪੈਦਾ ਹੋ ਸਕੇਗੀ। ਇਹ ਤਾਂ ਹੀ ਵਾਪਰਦਾ ਹੈ, ਜਦੋਂ ਬੀਜੇ ਹੋਏ ਬੀਜ ਨੂੰ ਮੌਲਣ ਵਾਲਾ ਮਾਹੌਲ ਨਹੀਂ ਮਿਲਦਾ। ਸਿੱਖ ਹੋਏ ਬਿਨਾਂ ਸਿੱਖ ਹੋ ਸਕਣ ਦੀ ਮਿਲੀ ਹੋਈ ਸਹੂਲਤ ਨੂੰ ਨਹੀਂ ਛੱਡਾਂਗੇ ਤਾਂ ਬਾਬਾ ਨਾਨਕ ਦੀ ਸਿੱਖਿਆ ਨਾਲ ਨਹੀਂ ਨਿਭ ਸਕਾਂਗੇ।

ਸੋਚਾਂਗੇ ਤਾਂ ਸਮਝ ਆ ਜਾਏਗਾ ਕਿ ਗੁਰੂ ਨਾਨਕ ਦੇਵ ਜੀ ਜੋਤਿ ਰੂਪ ਵਿਚ ਬਰਾਸਤਾ ਦਸ ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਏ ਹੋਏ ਹਨ। ਬਾਣੀ ਦੀ ਅਗਵਾਈ ਵਿਚ ਆਮ ਸਿੱਖਾਂ ਨੇ ਜਿਹੋ ਜਿਹੀਆਂ ਮੱਲਾਂ ਮਾਰੀਆਂ ਹਨ, ਸਿੱਖ-ਸੰਸਥਾਵਾਂ ਸ਼ਾਇਦ ਇਸ ਕਰ ਕੇ ਇਹੋ ਮੁਰਾਤਬੇ ਨੂੰ ਨਹੀਂ ਪਹੁੰਚ ਸਕੀਆਂ ਕਿਉਂਕਿ ਇਹ ਸਿੱਖ ਅਤੇ ਸਿੰਘ ਦੇ ਤਣਾਅ ਤੋਂ ਬਚ ਨਹੀਂ ਸਕੀਆਂ। ਇਹੋ ਜਿਹੀ ਸਥਿਤੀ ਵਿਚ ਪ੍ਰੋ. ਪੂਰਨ ਸਿੰਘ ਦੀ ਇਹ ਟਿੱਪਣੀ ਧਿਆਨ ਵਿਚ ਰੱਖ ਲਈਏ ਤਾਂ ਤਣਾਅ ਮੁਕਤੀ ਦਾ ਚਾਅ ਪੈਦਾ ਕਰਨ ਦੀ ਸ਼ੁਰੂਆਤ ਸ਼ਤਾਬਦੀਆਂ ਵਰਗੇ ਮਿਲੇ ਹੋਏ ਮੌਕਿਆਂ ਦੁਆਰਾ ਕੀਤੀ ਜਾ ਸਕਦੀ ਹੈ। ਇਸ ਨਾਲ ਬਾਣੀ ਦੇ ਆਕਾਸ਼ ਵਿਚ ਆਪਣੇ ਪਰਾਂ ਨਾਲ ਉਡਣ ਵੱਲ ਸੇਧਤ ਹੋਇਆ ਜਾ ਸਕਦਾ ਹੈ :

ਗੁਰੂ ਦਾ ਮਾਰਗ ਪੰਛੀਆਂ ਦੇ ਮਾਰਗ ਸਮਾਨ ਹੈ। ਹਰ ਕਿਸੇ ਨੂੰ ਮਾਰਗ ਰਹਿਤ ਆਕਾਸ਼ ਵਿਚ ਆਪਣੇ ਖੰਭਾਂ ਅਨੁਸਾਰ ਆਪ ਉਡਾਰੀ ਮਾਰਨੀ ਪੈਂਦੀ ਹੈ। ਇਹ ਹਵਾਲਾ ਇਸ ਕਰ ਕੇ ਦੇ ਰਿਹਾ ਹਾਂ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਸੰਭਾਵਨਾਵਾਂ ਦੀ ਜੇ ਸੁਯੋਗ ਵਰਤੋਂ ਨਾ ਕੀਤੀ ਜਾਵੇ ਤਾਂ ਉਹੋ ਜਿਹੀ ਖੜੋਤ ਪੈਦਾ ਹੋ ਜਾਂਦੀ ਹੈ, ਜਿਹੋ ਜਿਹੀ ਖੜੋਤ ਦਾ ਸਾਹਮਣਾ ਨਾਨਕ ਨਾਮਲੇਵਿਆਂ ਨੂੰ ਇਸ ਵੇਲੇ ਕਰਨਾ ਪੈ ਰਿਹਾ ਹੈ। ਇਸ ਬਾਰੇ ਚੇਤੰਨ ਸਿੱਖ ਵਜੋਂ ਪ੍ਰੋ. ਪੂਰਨ ਸਿੰਘ ਦੀ ਇਹ ਟਿੱਪਣੀ ਸਾਂਝੀ ਕਰਨਾ ਚਾਹੁੰਦਾ ਹਾਂ-‘‘ਅਧਿਆਤਮਿਕਤਾ ਦਾ ਸਿੱਖ ਵਿਚਾਰ-ਸੰਕਲਪ ਜਿਵੇਂ ਕਿ ਗੁਰੂ ਸਾਹਿਬਾਨ ਨੇ ਇਸ ਦੇ ਧਰਤੀ ਦੇ ਪੱਖ ਦੁਆਰਾ ਕਲਪਿਤ ਕੀਤਾ ਹੈ- ਜੀਵਨ ਦੇ ਗਤੀਸ਼ੀਲ ਪੱਖ ਨਾਲ ਵਧੇਰੇ ਮੇਲ ਖਾਂਦਾ ਹੈ। ਇਸ ਦਾ ਸਰੂਪ ਅਸੀਂ ਮਨੁੱਖ ਦੀ ਪ੍ਰਗਤੀਸ਼ੀਲ ਯਾਤਰਾ ਜਾਂ ਵਿਕਾਸ ਵਿਚ ਵੇਖ ਸਕਦੇ ਹਾਂ। ਇਹ ਬੜੀ ਵਿਸ਼ੇਸ਼ ਗੱਲ ਸੀ ਕਿ ਗੁਰੂਆਂ ਤੇ ਸਿੱਖਾਂ ਦੋਹਾਂ ਨੇ ਹੀ ਪ੍ਰਭੂ ਦੇ ਸੱਚ ਵਲ ਵਧ ਰਹੀ ਮਨੁੱਖਤਾ ਦੀ ਇਸ ਸ਼ੋਭਾ ਯਾਤਰਾ ਨੂੰ ਪ੍ਰੇਮ ਨਾਲ ਨਿਵਾਜਿਆ ਤੇ ਇਸ ਦਾ ਗੁਣਗਾਣ ਕੀਤਾ। ਗੁਰੂ ਸਾਹਿਬ ਤਾਂ ਤਰੱਕੀ ਦੇ ਚਾਹਵਾਨ ਸਨ। ਉਹ ਇਤਿਹਾਸ ਵਿਚ ਲੋਕਾਂ ਦੇ ਅੱਗੇ ਵਧਣ ਨੂੰ ਦਿਲੋਂ ਪ੍ਰੇਮ ਕਰਦੇ ਸਨ। ਸਿੱਖ ਮਤ ਅਨੁਸਾਰ ਤਾਂ ਖੜੋਤ ਜਾਤੀਆਂ ਦੀ ਨਿੱਜੀ ਸੜਿਆਂਦ ਦਾ ਹੀ ਜ਼ਹਿਰ ਹੁੰਦਾ ਹੈ।’’ ਇਸ ਟੁਕ ਦੀ ਚੂਲ ‘‘ਦੋਹਾਂ ਤੇ ਗਿਆਨੀ ਸਿਆਣਾ’’ ਨੂੰ ਪਰਵਾਨ ਕਰ ਲਈਏ ਤਾਂ ਇਸ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਜਿਵੇਂ ਬਾਣੀ ਵਿਚ ‘‘ਹਿੰਦੂ ਅੰਨਾ ਤੁਰਕੂ ਕਾਣਾ’’ ਦਾ ਹਵਾਲਾ ਆਉਂਦਾ ਹੈ, ਉਸੇ ਰੋਹੜ ਵਿਚ ਇਸ ਵੇਲੇ ਗੁਰੂ ਦੇ ਸਿੱਖ ਕਹਾਉਣ ਵਾਲੇ ਰੁੜ੍ਹੀ ਜਾ ਰਹੇ ਹਨ। ਇਹ ਭਾਣਾ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਨਾਲ ਵਾਪਰ ਸਕਦਾ ਹੈ ਕਿਉਂਕਿ ਧਰਮ ਨੂੰ ਜਨਮ ਤੋਂ ਮੰਨ ਲੈਣ ਦਾ ਨਤੀਜਾ ਇਹੋ ਜਿਹਾ ਹੀ ਨਿਕਲਣਾ ਹੁੰਦਾ ਹੈ। ਜਦੋਂ ਦੇ ਸਿੱਖ ਜੰਮਣ ਲੱਗ ਪਏ ਹਨ, ਉਦੋਂ ਤੋਂ ਸਿੱਖ ਹੋਣ ਦੀ ਲੋੜ ਘਟਦੀ ਤੁਰੀ ਗਈ ਹੈ। ਇਸ ਹਾਲਤ ਵਿਚ ਇਹੀ ਚੇਤਾ ਕਰਵਾਇਆ ਜਾ ਸਕਦਾ ਹੈ ਕਿ ਸਿੱਖ ਹੋਣ ਵਾਸਤੇ ਬਾਣੀ ਦਾ ਇਹ ਸੱਚ ਧਿਆਨ ਵਿਚ ਰੱਖਣਾ ਪਵੇਗਾ :

ਸਿਖੀ ਸਿਖਿਆ ਗੁਰ ਵੀਚਾਰਿ ਨਦਰੀ ਕਰਮਿ ਲੰਘਾਏ ਪਾਰਿ।।੪੬੫।।

-ਬਲਕਾਰ ਸਿੰਘ

93163-01328

  • Sri Guru Nanak Dev ji
  • ਸ੍ਰੀ ਗੁਰੂ ਨਾਨਕ ਦੇਵ ਜੀ

ਭਵਿੱਖਫਲ: ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਧਨ-ਹਾਨੀ ਹੋਣ ਦੇ ਸੰਕੇਤ

NEXT STORY

Stories You May Like

  • 35 grandsons carry 95 year grandmother kanwar yatra
    95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ
  • a sink built in the wrong direction can make you poor
    ਰਸੋਈ 'ਚ ਗਲਤ ਦਿਸ਼ਾ 'ਚ ਬਣੀ ਹੋਈ ਸਿੰਕ ਕਰ ਸਕਦੀ ਹੈ ਤੁਹਾਨੂੰ ਕੰਗਾਲ ! ਜਾਣੋ ਸਹੀ ਦਿਸ਼ਾ ਤੇ ਨਿਯਮ
  • the fate of these 2 zodiac signs will change with the transit of the sun
    ਸੂਰਜ ਗੋਚਰ ਨਾਲ ਇਨ੍ਹਾਂ 2 ਰਾਸ਼ੀਆਂ ਦੀ ਬਦਲੇਗੀ ਕਿਸਮਤ ! ਸਿੱਖਿਆ ਤੇ ਕਰੀਅਰ 'ਚ ਆਵੇਗਾ ਵੱਡਾ ਉਛਾਲ
  • these 4 zodiac signs will have bright luck
    ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਭਲਕੇ ਬਣ ਰਿਹਾ ਹੈ ਦੁਰਲੱਭ ਮਹਾਸੰਯੋਗ, ਨੋਟਾਂ ਦੀ ਹੋਵੇਗੀ ਬਰਸਾਤ
  • a misplaced knife in the kitchen can empty your pocket
    ਰਸੋਈ 'ਚ ਗਲਤ ਤਰੀਕੇ ਨਾਲ ਰੱਖਿਆ ਗਿਆ ਚਾਕੂ ਕਰ ਸਕਦੈ ਤੁਹਾਡੀ ਜੇਬ ਖਾਲੀ ! ਜਾਣੋ ਰੱਖਣ ਦਾ ਸਹੀ ਤਰੀਕਾ
  • today the fortune of these 4 zodiac signs will shine
    ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਕਾਰੋਬਾਰ 'ਚ ਹੋਵੇਗਾ ਵੱਡਾ ਲਾਭ ਤੇ ਪੈਸਿਆਂ ਦੀ ਹੋਵੇਗੀ ਬਰਖਾ
  • kedar yog
    9 ਅਗਸਤ ਨੂੰ ਬਣੇਗਾ ਕੇਦਾਰ ਯੋਗ, ਚਮਕ ਜਾਵੇਗੀ ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਕਿਸਮਤ
  • these things kept properly in the kitchen will make you rich
    ਰਸੋਈ 'ਚ ਸਹੀ ਢੰਗ ਨਾਲ ਰੱਖੀਆਂ ਇਹ ਚੀਜ਼ਾਂ ਕਰਨਗੀਆਂ ਤੁਹਾਨੂੰ ਮਾਲਾਮਾਲ ! ਜਾਣੋ ਨਿਯਮ
  • police raid grand spa center in jalandhar
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ...
  • burnt deadbody found on nakodar kapruthala road
    ਨਕੋਦਰ-ਕਪਰੂਥਲਾ ਰੋਡ ’ਤੇ ਪੱਲੀ ’ਚ ਲਪੇਟੀ ਗਲੀ-ਸੜੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
  • red alert in punjab police force deployed blockade campaign
    ਪੰਜਾਬ 'ਚ Red Alert! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ
  • third accused in batala grenade attack arrested
    ਬਟਾਲਾ 'ਚ ਗ੍ਰਨੇਡ ਹਮਲਾ ਕਰਨ ਵਾਲਾ ਤੀਜਾ ਮੁਲਜ਼ਮ ਗ੍ਰਿਫ਼ਤਾਰ ! ਪੰਜਾਬ ਦੇ ਕਈ...
  • students clash at apeejay mun in jalandhar
    ਜਲੰਧਰ ਦੇ ਮਸ਼ਹੂਰ ਕਾਲਜ 'ਚ ਭਿੜੇ ਵਿਦਿਆਰਥੀ, ਚੱਲੇ ਲੱਤਾਂ-ਮੁੱਕੇ
  • thieves target house jewelry and cash stolen
    ਜਲੰਧਰ: ਰਾਤ ਨੂੰ ਸੁੱਤਾ ਪਿਆ ਸੀ ਸਾਰਾ ਟੱਬਰ! ਸਵੇਰੇ ਉੱਠ ਕੇ ਵੇਖਿਆ ਤਾਂ ਖਾਲੀ...
  • commissionerate police takes action against drug smugglers
    ਕਮਿਸ਼ਨਰੇਟ ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਰਵਾਈ, 24,48,032 ਰੁਪਏ ਮੁੱਲ...
  • digitization of enumeration forms of 14 64 lakh voters complete
    14.64 ਲੱਖ ਵੋਟਰਾਂ ਦੇ ਗਣਨਾ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਪੂਰੀ, 13 ਅਗਸਤ ਨੂੰ...
Trending
Ek Nazar
iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

cop deployed outside salman khan s house collapses dies

ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮ ਦੀ ਮੌਤ, ਡਿਊਟੀ...

work from home started again

ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ...

bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • the guru of the supreme will reveal the parts of the 3 zodiac signs
      ਉੱਚ ਦਾ ਗੁਰੂ ਖੋਲ੍ਹੇਗਾ 3 ਰਾਸ਼ੀਆਂ ਦੇ ਭਾਗ ! ਗੁਰੂ ਦੀ 'ਮਹਾ ਕਿਰਪਾ' ਨਾਲ...
    • these things kept on top of the fridge can make you poor
      ਫਰਿੱਜ ਦੇ ਉਪਰ ਰੱਖੀਆਂ ਇਹ ਚੀਜ਼ਾਂ ਕਰ ਸਕਦੀਆਂ ਨੇ ਤੁਹਾਨੂੰ ਕੰਗਾਲ ! ਅੱਜ ਹੀ...
    • today will be   silver   for these zodiac signs
      ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਚਾਂਦੀ' ! ਬਣ ਰਿਹੈ ਦੁਰਲੱਭ ਸੰਯੋਗ, ਨੋਟਾਂ...
    • horoscope astrology
      ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ
    • kanwar yatra flowers rain
      ਕਾਂਵੜ ਯਾਤਰਾ ਦੌਰਾਨ ਕਾਂਵੜੀਆਂ 'ਤੇ ਹੈਲੀਕਾਪਟਰਾਂ ਰਾਹੀਂ ਹੋਵੇਗੀ ਫੁੱਲਾਂ ਦੀ...
    • a watch in the wrong hand can make you poor
      ਗਲਤ ਹੱਥ 'ਚ ਪਾਈ ਗਈ ਘੜੀ ਕਰ ਸਕਦੀ ਹੈ ਤੁਹਾਨੂੰ ਕੰਗਾਲ ! ਜਾਣੋ ਕੀ ਹੈ ਸਹੀ...
    • these zodiac signs will be in a good mood till september 18th
      18 ਸਤੰਬਰ ਤੱਕ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਮਿਲੇਗਾ ਬੰਪਰ ਲਾਭ ਤੇ...
    • two eclipses will occur in the month of sawan
      ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...
    • surya dev  rashifal  rain of notes
      ਅੱਜ ਹੋਵੇਗਾ ਸੂਰਜ ਦਾ ਨਕਸ਼ਤਰ ਪਰਿਵਰਤਨ, 17 ਅਗਸਤ ਤੱਕ ਇਨ੍ਹਾਂ ਰਾਸ਼ੀਆਂ 'ਤੇ...
    • the luck of these 3 zodiac signs will shine on the first monday
      ਸਾਉਣ ਦੇ ਪਹਿਲੇ ਸੋਮਵਾਰ ਚਮਕੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ ! ਹੋਵੇਗਾ ਬੰਪਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +