ਮੇਖ- ਕੋਰਟ-ਕਚਹਿਰੀ ਦੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਰਿਜ਼ਲਟ ਮਿਲੇਗਾ, ਵੱਡੇ ਲੋਕ ਅਤੇ ਅਫਸਰ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ- ਮਿੱਤਰ, ਸੱਜਣ-ਸਾਥੀ ਹਰ ਮਾਮਲੇ ’ਚ ਪੂਰਾ ਸਹਿਯੋਗ ਦੇਣਗੇ ਅਤੇ ਉਨ੍ਹਾਂ ਦੀ ਮਦਦ ਨਾਲ ਰਾਹ ’ਚ ਖੜ੍ਹੀ ਕੋਈ ਕੰਪਲੀਕੇਸ਼ਨ ਹਟੇਗੀ, ਤੇਜ-ਪ੍ਰਭਾਵ ਬਣਿਆ ਰਹੇਗਾ।
ਮਿਥੁਨ- ਪਾਣੀ ਕੈਮੀਕਲਜ਼, ਪੇਂਟ, ਪੈਟਰੋਲੀਅਮ, ਲੁਬਰੀਕੈਂਟਸ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।
ਕਰਕ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਮੂਡ ’ਚ ਖੁਸ਼ਦਿਲੀ, ਖੁਸ਼ਮਿਜ਼ਾਜੀ, ਰੰਗੀਨੀ, ਸਵੱਛਤਾ ਬਣੀ ਰਹੇਗੀ, ਮਾਣ-ਸਨਮਾਨ ਮਿਲਣ ਦੀ ਪ੍ਰਾਪਤੀ ਹੋਵੇਗੀ।
ਸਿੰਘ- ਜਨਸ਼ਕਤੀ ਬਾਹਰ ਭੇਜਣ ਦਾ ਧੰਦਾ ਕਰਨ ਵਾਲਿਅਾਂ, ਕਰਨ ਵਾਲਿਅਾਂ ਨੂੰ ਕੋਈ ਵੀ ਕੰਮ ਜਲਦਬਾਜ਼ੀ ’ਚ ਫਾਈਨਲ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਬਾਅਦ ’ਚ ਕੋਈ ਪ੍ਰਾਬਲਮ ਪੈਦਾ ਹੋਣ ਦਾ ਖਦਸ਼ਾ ਰਹੇਗਾ।
ਕੰਨਿਆ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲੀ, ਕੰਮਕਾਜੀ ਟੂਰਿੰਗ ਵੀ ਲਾਭਦਾਇਕ, ਮਾਣ-ਸਨਮਾਨ ਤੇ ਵੱਕਾਰ ਬਣਿਆ ਰਹੇਗਾ।
ਤੁਲਾ- ਅਫਸਰਾਂ ਦੇ ਸਾਫਟ ਤੇ ਹਮਦਰਦਾਨਾ ਰੁਖ਼ ਕਾਰਨ ਨਾ ਸਿਰਫ ਕਿਸੇ ਸਰਕਾਰੀ ਕੰਮਕਾਜ ’ਚੋਂ ਕੋਈ ਰੁਕਾਵਟ ਹਟੇਗੀ, ਸਗੋਂ ਬਿਹਤਰੀ ਦੇ ਹਾਲਾਤ ਬਣਨਗੇ।
ਬ੍ਰਿਸ਼ਚਕ- ਸਿਹਤ ’ਚ ਸੁਧਾਰ, ਜਨਰਲ ਤੌਰ ’ਤੇ ਸਰੀਰ ’ਚ ਚੁਸਤੀ-ਫੁਰਤੀ ਬਣੀ ਰਹੇਗੀ, ਦੂਜਿਅਾਂ ’ਤੇ ਤੁਹਾਡੀ ਛਾਪ-ਧਾਕ-ਪੈਠ, ਬੋਲਬਾਲਾ ਬਣਿਆ ਰਹੇਗਾ।
ਧਨ- ਸਿਹਤ ਦੇ ਵਿਗੜਨ ਅਤੇ ਨੁਕਸਾਨ ਹੋਣ ਦਾ ਡਰ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਸਫਰ ਵੀ ਟਾਲ ਦਿਓ।
ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਤੀ-ਪਤਨੀ ਸਬੰਧਾਂ ’ਚ ਮਧੁਰਤਾ, ਸੁਹਿਰਦਤਾ, ਤਾਲਮੇਲ ਬਣਿਆ ਰਹੇਗਾ, ਮਨ ਸੈਰ-ਸਪਾਟੇ ਲਈ ਰਾਜ਼ੀ ਰਹੇਗਾ, ਸ਼ਤਰੂ ਕਮਜ਼ੋਰ।
ਕੁੰਭ- ਕਿਸੇ ਪ੍ਰਬਲ ਸ਼ਤਰੂ ਦੇ ਟਕਰਾਅ ਵਾਲੇ ਮੂਡ ਕਾਰਨ ਕੋਈ ਟੈਨਸ਼ਨ-ਪ੍ਰੇਸ਼ਾਨੀ ਰਹਿ ਸਕਦੀ ਹੈ, ਇਸ ਲਈ ਦੁਸ਼ਮਣਾਂ ਨਾਲ ਨੇੜਤਾ ਨਹੀਂ ਰੱਖਣੀ ਚਾਹੀਦੀ।
ਮੀਨ- ਸੰਤਾਨ ਸਹਿਯੋਗੀ ਅਤੇ ਸੁਪੋਰਟਿਵ ਰੁਖ਼ ਰੱਖੇਗੀ ਅਤੇ ਉਸ ਦੀ ਮਦਦ ਨਾਲ ਤੁਹਾਨੂੰ ਆਪਣੀ ਕੋਈ ਸਮੱਸਿਆ ਸੁਲਝਾਉਣ ’ਚ ਮਦਦ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਐਤਵਾਰ ਕਰੋ ਇਹ ਕੰਮ, ਮਿਲੇਗੀ ਸਫਲਤਾ
NEXT STORY