ਮੇਖ- ਪ੍ਰਾਪਰਟੀ ਦੇ ਕੰਮਾਂ ਨੂੰ ਿਨਪਟਾਉਣ ਲਈ ਸਿਤਾਰਾ ਸ਼ਾਮ ਤਕ ਬਿਹਤਰ, ਮਾਣ-ਸਨਮਾਨ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਫਿਰ ਬਾਅਦ 'ਚ ਵੀ ਬਿਹਤਰ ਹਾਲਾਤ ਬਣੇ ਰਹਿਣਗੇ।
ਬ੍ਰਿਖ- ਸਿਤਾਰਾ ਸ਼ਾਮ ਤਕ ਮਿੱਤਰਾਂ, ਕੰਮਕਾਜੀ ਸਾਥੀਆਂ ਨੂੰ ਆਪ ਦੇ ਪ੍ਰਤੀ ਸਾਫਟ ਅਤੇ ਸਹਿਯੋਗੀ ਰੱਖੇਗਾ, ਫਿਰ ਬਾਅਦ 'ਚ ਸਫਲਤਾ ਦੇ ਰਸਤੇ ਸਾਫ ਹੋਣਗੇ।
ਮਿਥੁਨ- ਸਿਤਾਰਾ ਸ਼ਾਮ ਤਕ ਆਮਦਨ ਵਾਲਾ, ਇੰਪੋਰਟ-ਐਕਸਪੋਰਟ, ਸਮੁੰਦਰੀ ਉਤਪਾਦਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਕਾਜੀ ਕੰਮਾਂ 'ਚ ਚੰਗੀ ਸਕਸੈੱਸ ਮਿਲੇਗੀ।
ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾ ਮਿਲੇਗੀ, ਆਪਣੇ ਸਵਛੰਦ ਹੁੰਦੇ ਮਨ 'ਤੇ ਕਾਬੂ ਰੱਖਣਾ ਚਾਹੀਦਾ ਹੈ।
ਸਿੰਘ- ਸਿਤਾਰਾ ਸ਼ਾਮ ਤਕ ਉਲਝਣਾਂ-ਪ੍ਰਾਬਲਮਜ਼ ਵਾਲਾ, ਇਸ ਲਈ ਹਰ ਕੰਮ ਨੂੰ ਪ੍ਰੋ-ਐਕਟਿਵ ਰਹਿ ਕੇ ਨਿਪਟਾਉਣਾ ਚਾਹੀਦਾ ਹੈ ਪਰ ਬਾਅਦ 'ਚ ਸਮਾਂ ਠੀਕ ਬਣੇਗਾ।
ਕੰਨਿਆ- ਸਿਤਾਰਾ ਸ਼ਾਮ ਤਕ ਉਲਝਣਾਂ-ਪ੍ਰਾਬਲਮਜ਼ ਵਾਲਾ, ਇਸ ਲਈ ਹਰ ਕੰਮ ਨੂੰ ਪ੍ਰੋ-ਐਕਟਿਵ ਰਹਿ ਕੇ ਨਿਪਟਾਉਣਾ ਚਾਹੀਦਾ ਹੈ ਪਰ ਬਾਅਦ 'ਚ ਸਮਾਂ ਠੀਕ ਬਣੇਗਾ।
ਤੁਲਾ- ਰਾਜ ਦਰਬਾਰ ਨਾਲ ਜੁੜੇ ਕਿਸੇ ਕੰਮ ਨੂੰ ਹੱਥ 'ਚ ਲੈਣ ਲਈ ਸ਼ਾਮ ਤਕ ਸਮਾਂ ਬਿਹਤਰ, ਫਿਰ ਬਾਅਦ 'ਚ ਕੰਮਕਾਜੀ ਕੰਮਾਂ 'ਚੋਂ ਬਾਧਾਵਾਂ-ਮੁਸ਼ਕਲਾਂ ਹਟਣਗੀਆਂ।
ਬ੍ਰਿਸ਼ਚਕ- ਜਨਰਲ ਸਿਤਾਰਾ ਮਜ਼ਬੂਤ ਰਿਲੀਜੀਅਸ ਕੰਮਾਂ ਅਤੇ ਕਥਾ ਵਾਰਤਾ-ਸਤਿਸੰਗ 'ਚ ਜੀਅ ਲੱਗੇਗਾ, ਵੈਸੇ ਸਮਾਂ ਸਫਲਤਾ, ਇੱਜ਼ਤਮਾਣ ਅਤੇ ਬਿਹਤਰੀ ਕਰਨ ਵਾਲਾ।
ਧਨ- ਸਿਤਾਰਾ ਸ਼ਾਮ ਤਕ ਪੇਟ ਲਈ ਕਮਜ਼ੋਰ, ਇਸ ਲਈ ਸੀਮਾ 'ਚ ਖਾਣਾ-ਪੀਣਾ ਸਹੀ ਰਹੇਗਾ ਪਰ ਬਾਅਦ 'ਚ ਹਰ ਫਰੰਟ 'ਤੇ ਸਫਲਤਾ ਮਿਲੇਗੀ।
ਮਕਰ- ਸਿਤਾਰਾ ਸ਼ਾਮ ਤਕ ਕੰਮਕਾਜੀ ਕੰਮਾਂ ਲਈ ਚੰਗਾ ਫੈਮਿਲੀ ਫਰੰਟ 'ਤੇ ਮੇਲ-ਜੋਲ, ਤਾਲਮੇਲ ਰਹੇਗਾ ਪਰ ਬਾਅਦ 'ਚ ਸਮਾਂ ਕਮਜ਼ੋਰ ਬਣ ਸਕਦਾ ਹੈ।
ਕੁੰਭ- ਸਿਤਾਰਾ ਸ਼ਾਮ ਤਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਕਿਸੇ ਮਜ਼ਬੂਤ ਵਿਰੋਧੀ ਕਰਕੇ ਮਨ ਪ੍ਰੇਸ਼ਾਨ-ਅਪਸੈੱਟ ਰਹੇਗਾ ਪਰ ਬਾਅਦ 'ਚ ਸਮਾਂ ਬਿਹਤਰ ਬਣੇਗਾ।
ਮੀਨ- ਸਿਤਾਰਾ ਸ਼ਾਮ ਤਕ ਬਿਹਤਰ, ਉਦੇਸ਼ ਪ੍ਰੋਗਰਾਮ ਹੱਲ ਹੋਣਗੇ, ਸੰਤਾਨ ਵੀ ਸੁਪੋਰਟਿਵ ਰਹੇਗੀ ਪਰ ਬਾਅਦ 'ਚ ਆਪੋਜ਼ਿਟ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ।
8 ਜੂਨ 2019, ਸ਼ਨੀਵਾਰ ਜੇਠ ਸੁਦੀ ਤਿਥੀ ਛੱਠ (8-9) ਮੱਧ ਰਾਤ 2.55 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਕਰਕ 'ਚ
ਮੰਗਲ ਮਿਥੁਨ 'ਚ
ਬੁੱੱਧ ਮਿਥੁਨ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 25, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 18 (ਜੇਠ), ਹਿਜਰੀ ਸਾਲ : 1440, ਮਹੀਨਾ :ਸ਼ਵਾਲ, ਤਰੀਕ : 4, ਸੂਰਜ ਉਦੈ ਸਵੇਰੇ : 5.27 ਵਜੇ, ਸੂਰਜ ਅਸਤ : ਸ਼ਾਮ 7.26 ਵਜੇ (ਜਲੰਧਰ ਟਾਈਮ), ਨਕਸ਼ੱਤਰ :ਅਸ਼ਲੇਖਾ (ਸ਼ਾਮ 5.22 ਤੱਕ) ਅਤੇ ਮਗਰੋਂ ਨਕਸ਼ਤਰ ਮੱਘਾ, ਯੋਗ : ਵਿਆਘਾਤ (ਸ਼ਾਮ 5.25 ਤਕ) ਚੰਦਰਮਾ: ਕਰਕ ਰਾਸ਼ੀ 'ਤੇ (ਸ਼ਾਮ 5.22 ਤੱਕ) ਅਤੇ ਮਗਰੋਂ ਸਿੰਘ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਸ਼ਾਮ 5.22 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਅਤੇ ਮਗਰੋਂ ਮੱਘਾ ਨਕਸ਼ਤਰ ਦੀ ਪੂਜਾ ਲਗੇਗੀ, ਦਿਸ਼ਾ ਸ਼ੂਲ :ਪੁਰਬ ਅਤੇ ਈਸ਼ਾਨ, ਦਿਸ਼ਾ ਲਈ, ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ, ਪੁਰਬ, ਦਿਵਸ ਅਤੇ ਤਿਉਹਾਰ : ਅਰਿਨਯ ਛੱਠ, ਵਿੰਧਵਾਸਿਨੀ ਪੂਜਾ, ਮੇਲਾ ਮਾਨਸਰ (ਜੰਮੂ-ਕਸ਼ਮੀਰ)
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਮਾਂ ਲਕਸ਼ਮੀ ਦੀ ਕਿਰਪਾ ਪਾਉਣ ਲਈ ਸ਼ੁੱਕਰਵਾਰ ਨੂੰ ਕਰੋ ਇਹ ਕੰਮ
NEXT STORY