ਨੈਸ਼ਨਲ ਡੈਸਕ- ਜੋਤਸ਼ੀ ਸ਼ਾਸ਼ਤਰ 'ਚ ਇਨਸਾਨ ਦੀ ਤਰੱਕੀ ਅਤੇ ਉਨਤੀ ਦੇ ਕਈ ਉਪਾਅ ਦੱਸੇ ਗਏ ਹਨ। ਇਹ ਉਪਾਅ ਕਿਸੇ ਵੀ ਆਦਮੀ ਦਾ ਭਾਗ ਖੋਲ੍ਹ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਚਾਂਦੀ ਜਾਂ ਮੈਟਲ ਦੇ ਸਿੱਕੇ ਨਾਲ ਜੁੜਿਆ ਇਕ ਅਜਿਹਾ ਉਪਾਅ ਦੱਸਣ ਵਾਲੇ ਹਾਂ, ਜੋ ਤੁਹਾਨੂੰ ਸੁੱਤੀ ਕਿਸਮਤ ਨੂੰ ਜਗਾ ਸਕਦਾ ਹੈ।
ਇਹ ਵੀ ਪੜ੍ਹੋ- ਪੈਟਰੋਲ 8 ਤੇ ਡੀਜ਼ਲ 10 ਰੁਪਏ ਹੋਇਆ ਮਹਿੰਗਾ, ਨਵੀਆਂ ਕੀਮਤਾਂ ਲਾਗੂ
ਕੀ ਹੈ ਉਪਾਅ
ਜੋਤਸ਼ੀ ਵਿੱਦਿਆ ਅਨੁਸਾਰ, ਚਾਂਦੀ ਜਾਂ ਮੈਟਲ ਦੇ 6 ਸਿੱਕੇ ਲਓ। ਜੋਤਸ਼ੀ ਸ਼ਾਸਤਰ 'ਚ 6 ਨੰਬਰ ਨੂੰ ਦੇਵਗੁੜੂ ਬ੍ਰਹਸਪਤੀ ਨਾਲ ਜੋੜਿਆ ਜਾਂਦਾ ਹੈ। ਫਿਰ ਇਨ੍ਹਾਂ 6 ਸਿੱਕਿਆਂ ਨੂੰ ਕਿਸੇ ਥੈਲੇ ਜਾਂ ਪੋਟਲੀ 'ਚ ਚੋਲਾਂ ਦੇ ਦਾਣੇ ਯਾਨੀ ਅਕਸ਼ੈ ਦੇ ਨਾਲ ਸੰਭਾਲ ਕੇ ਰੱਖ ਦਿਓ। ਧਿਆਨ ਰਹੇ ਕਿ ਇਸ ਥੈਲੇ ਜਾਂ ਪੋਟਲੀ ਦਾ ਰੰਗ ਗੋਲਡਨ, ਸਿਲਵਰ, ਲਾਲ, ਪੀਲਾ ਜਾਂ ਨੀਲਾ ਹੋਣਾ ਚਾਹੀਦਾ ਹੈ।
ਇਸ ਤੋਂ ਬਾਅਦ ਇਸਨੂੰ ਕਿਸੇ ਤਿਜੌਰੀ, ਅਲਮਾਰੀ ਜਾਂ ਪੈਸੇ ਰੱਖਣ ਵਾਲੀ ਥਾਂ 'ਤੇ ਰੱਖ ਦਿਓ। ਦੇਖਦੇ ਹੀ ਦੇਖਦੇ ਤੁਹਾਡੀ ਆਰਥਿਕ ਸਥਿਤੀ ਸੁਧਰਣ ਲੱਗੇਗੀ। ਇਸ ਪੋਟਲੀ 'ਚ ਰੱਖਿਆ ਚਾਂਦੀ ਜਾਂ ਮੈਟਲ ਦਾ ਸਿੱਕਾ ਧਨ ਨੂੰ ਆਕਰਸ਼ਿਤ ਕਰਦਾ ਹੈ ਅਤੇ ਆਰਥਿਕ ਮੋਰਚੇ 'ਤੇ ਆਦਮੀ ਨੂੰ ਖੂਬ ਲਾਭ ਦਿੰਦਾ ਹੈ।
ਕੁਝ ਖਾਸ ਮੌਕਿਆਂ 'ਤੇ ਜਿਵੇਂ ਏਕਾਦਸ਼ੀ, ਦੀਵਾਲੀ, ਧਨਤੇਰਸ ਜਾਂ ਅਕਸ਼ੈ ਤ੍ਰਿਤੀਆ ਵਰਗੇ ਤਿਉਹਾਰਾਂ 'ਤੇ ਇਸ ਪੋਟਲੀ ਨੂੰ ਭਗਵਾਨ ਦੇ ਚਰਨਾਂ 'ਚ ਰੱਖ ਕੇ ਪੂਜਾ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ- IND vs ENG : 'ਟੀਮ ਇੰਡੀਆ' ਨੇ ਸੀਰੀਜ਼ ਵਿਚਾਲੇ ਹੀ ਬਦਲ'ਤਾ ਕਪਤਾਨ
ਯਮੁਨਾ ਦੀ ਸਫਾਈ ਤੇ ਪਾਣੀ ਸਪਲਾਈ ਸਬੰਧੀ ਵੱਡਾ ਫੈਸਲਾ, ਮੁੱਖ ਮੰਤਰੀ ਨੇ ਕੀਤਾ ਐਲਾਨ
NEXT STORY