helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 23, 2025
ਫਰੀਦਕੋਟ ਦੇ ਨੌਜਵਾਨ ਦੀ ਹਾਂਗਕਾਂਗ ’ਚ ਭੇਤਭਰੀ ਹਾਲਤ...
65 ਆਮ ਆਦਮੀ ਕਲੀਨਿਕਾਂ ਦੇ ਨਾਂ ਹੁਣ ‘ਆਯੁਸ਼ਮਾਨ...
ਧਾਕੜ AI ਫੀਚਰਸ ਨਾਲ ਲੈਸ Samsung Galaxy S25...
ਪਟੜੀ 'ਤੇ ਖਿੱਲਰੀਆਂ ਲਾਸ਼ਾਂ, ਹਰ ਪਾਸੇ...
ਪੰਜਾਬ
ਮਨੋਰੰਜਨ
Photos
Videos
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਫੋਕਲ ਪੁਆਇੰਟ ਟਾਂਡਾ ਵਿਚ ਪਲਾਟ ਵੇਚਣ ਦਾ ਸੌਦਾ ਕਰਕੇ ਇਕ ਵਿਅਕਤੀਆਂ ਨਾਲ ਧੋਖਾਦੇਹੀ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐਡੀਸ਼ਨਲ ਐੱਸ. ਐੱਚ. ਓ. ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਰੋਹਿਤ ਭਾਰਦਵਾਜ ਪੁੱਤਰ ਗੁਰਦੀਸ਼ ਸਿੰਘ ਵਾਸੀ ਵਾਰਡ-6 ਟਾਂਡਾ ਦੀ ਸ਼ਿਕਾਇਤ ਦੇ ਆਧਾਰ 'ਤੇ ਏਕਤਾ ਰਾਣੀ ਪਤਨੀ ਸ਼ਿਵ ਕੁਮਾਰ ਵਾਸੀ ਸੁੱਚੀ ਪਿੰਡ (ਜਲੰਧਰ) ਖ਼ਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਰੋਹਿਤ ਨੇ ਦੱਸਿਆ ਕਿ ਪਿਛਲੇ ਵਰ੍ਹੇ ਫੋਕਲ ਪੁਆਇੰਟ ਦੇ ਇੰਚਾਰਜ ਸੁਰਜੀਤ ਸਿੰਘ ਦੇ ਰਾਹੀਂ ਉਸ ਨੇ ਪਲਾਟ ਨੰਬਰ 42 ਖ਼ਰੀਦਣ ਲਈ ਉਕਤ ਮੁਲਜ਼ਮ ਦੇ ਨਾਲ 10 ਲੱਖ 50 ਹਜ਼ਾਰ ਰੁਪਏ ਵਿਚ ਸੌਦਾ ਕੀਤਾ ਸੀ ਅਤੇ ਏਕਤਾ ਨੇ 14 ਨਵੰਬਰ 2022 ਨੂੰ ਉਸ ਨਾਲ ਸਬ ਤਹਿਸੀਲ ਟਾਂਡਾ ਵਿਚ ਡੇਢ ਲੱਖ ਰੁਪਏ ਲੈ ਕੇ ਪਲਾਟ ਵੇਚਣ ਦਾ ਬਿਆਨਾ ਕੀਤਾ ਸੀ। ਬਾਅਦ ਵਿਚ ਉਸ ਨੇ ਪਲਾਟ ਦੀ ਰਜਿਸਟਰੀ ਨਹੀਂ ਕੀਤੀ। ਜਦੋਂ ਉਨ੍ਹਾਂ ਆਪਣੀ ਰਕਮ ਵਾਪਸ ਮੰਗੀ ਤਾਂ ਉਹ ਉਸ ਨੂੰ ਕਿਸੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਲੱਗੀ। ਇਸ ਦੌਰਾਨ ਜਦੋਂ ਰੋਹਿਤ ਦੀ ਸ਼ਿਕਾਇਤ ਤੋਂ ਬਾਅਦ ਡੀ. ਐੱਸ. ਪੀ. ਟਾਂਡਾ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਧੋਖਾਦੇਹੀ ਸਾਹਮਣੇ ਆਈ। ਜਾਂਚ ਵਿਚ ਪਾਇਆ ਗਿਆ ਕਿ ਜਿਸ ਪਲਾਟ ਦਾ ਮੁਲਜ਼ਮ ਵੇਚਣ ਲਈ ਸੌਦਾ ਕਰ ਰਹੀ ਸੀ।
ਇਹ ਵੀ ਪੜ੍ਹੋ- ਸਲਫ਼ਾਸ ਖਾ ਲਵਾਂਗਾ ਪਰ ਸਰਕਾਰ ਦਾ ਇਕ ਪੈਸਾ ਨਹੀਂ ਖਾਵਾਂਗਾ: ਮੁੱਖ ਮੰਤਰੀ ਭਗਵੰਤ ਮਾਨ
ਉਹ ਪਲਾਟ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਕਬਜ਼ੇ ਦੇ ਤੌਰ 'ਤੇ ਉਸ ਨੂੰ ਮਿਲਿਆ ਸੀ ਅਤੇ ਅਲਾਟਮੈਂਟ ਦੀਆਂ ਸ਼ਰਤਾਂ ਮੁਤਾਬਕ ਉਹ ਉਸ ਨੂੰ ਨਾ ਤਾਂ ਵੇਚ ਸਕਦੀ ਸੀ ਅਤੇ ਨਾ ਹੀ ਰਜਿਸਟਰੀ ਕਰਵਾ ਕੇ ਦੇ ਸਕਦੀ ਸੀ। ਲਿਹਾਜ਼ਾ ਹੁਣ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ- ਜਲੰਧਰ ਵਿਖੇ PAP ਗਰਾਊਂਡ 'ਚ ਪਹੁੰਚੇ CM ਭਗਵੰਤ ਮਾਨ, 560 ਸਬ ਇੰਸਪੈਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕਾਰ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ, ਇਕ ਵਿਅਕਤੀ ਦੀ ਮੌਤ
Stories You May Like
ਗੰਭੀਰ ਬਿਮਾਰੀ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ, ਲੜ ਰਿਹੈ ਜ਼ਿੰਦਗੀ ਤੇ ਮੌਤ ਨਾਲ...
UK ਜਾਂਦੇ ਜਹਾਜ਼ 'ਚ ਕੁੱਲ੍ਹੜ ਪਿੱਜ਼ਾ ਕੱਪਲ ਨਾਲ ਹੋਇਆ ਕੁਝ ਅਜਿਹਾ, ਵੀਡੀਓ ਹੋ...
ਅੱਜ ਬਦਲੇਗਾ ਪੰਜਾਬ ਦਾ ਮੌਸਮ, ਮੀਂਹ ਨੂੰ ਲੈ ਕੇ ਜਾਰੀ ਹੋਇਆ ਵੱਡਾ ਅਲਰਟ
ਪੰਜਾਬ 'ਚ ਵੱਡਾ ਹਾਦਸਾ, 2 ਘਰਾਂ 'ਚ ਵਿਛੇ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ...
ਵਾਹਨ ਚਾਲਕ ਹੋ ਜਾਣ ਸਾਵਧਾਨ ! ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ...
ਇੰਟਰਨੈੱਟ ਸਨਸਨੀ ਬਣੀ ਮੋਨਾਲਿਸਾ ਦੀਆਂ ਇਨ੍ਹਾਂ ਤਸਵੀਰਾਂ ਨੇ ਖਿੱਚਿਆ ਲੋਕਾਂ ਦਾ...
ਹਿਜ਼ਬੁੱਲਾ ਦੇ ਚੋਟੀ ਦੇ ਨੇਤਾ ਦੀ ਹੱਤਿਆ, ਅਣਪਛਾਤੇ ਹਮਲਾਵਰ ਨੇ ਘਰ ਸਾਹਮਣੇ...
ਅਮਰੀਕੀ ਰਾਸ਼ਟਰਪਤੀ ਟਰੰਪ ਕਰ ਸਕਦੇ ਨੇ ਪੱਛਮੀ ਏਸ਼ੀਆ ਦਾ ਦੌਰਾ
ਮਸ਼ਹੂਰ ਸੋਸ਼ਲ ਮੀਡੀਆ ਸਟਾਰ ਨੂੰ ਬਦਮਾਸ਼ਾਂ ਨੇ ਕੀਤਾ ਅਗਵਾ
ICC ਦੇ ਵਾਰੰਟ 'ਤੇ ਇਟਲੀ 'ਚ ਗ੍ਰਿਫ਼ਤਾਰ ਲੀਬੀਆਈ ਅਧਿਕਾਰੀ ਨੂੰ ਦੇਸ਼ ਨਿਕਾਲਾ
ਜਦ ਘਰ ਬੈਠੀ ਜੀਨਤ ਅਮਾਨ ਦੇ ਰੁਕ ਗਏ ਸਾਹ, ਪੁੱਤ ਲੈ ਭੱਜਾ ਹਸਪਤਾਲ
ਇਕ ਹਫ਼ਤੇ 'ਚ ਅਮਰੀਕਾ ਸਮੇਤ ਕਈ ਦੇਸ਼ਾਂ ਤੋਂ 200 ਤੋਂ ਵੱਧ ਪਾਕਿਸਤਾਨੀਆਂ ਨੂੰ...
ਦੰਦਾਂ ਨੂੰ ਮੋਤੀਆ ਵਾਂਗ ਚਮਕਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
ਤਸਵੀਰ ਦੇ ਚੱਕਰ 'ਚ ਬੈੱਡਰੂਮ ਤੱਕ ਪੁੱਜੇ ਫੈਨਜ਼, ਡਰੀ ਮਸ਼ਹੂਰ ਗਾਇਕਾ
ਇਸ ਤਰ੍ਹਾਂ ਖਰੀਦੋ ਭਾਰਤ-ਇੰਗਲੈਂਡ ਪੁਣੇ ਟੀ20 ਮੈਚ ਦਾ ਟਿਕਟ, ਜਾਣੋ ਕੀਮਤ ਤੇ ਪੂਰਾ...
ਇਰਾਕ: ਬਾਲ ਵਿਆਹ ਨਾਲ ਸਬੰਧਤ ਬਿੱਲ ਸਮੇਤ ਤਿੰਨ ਵਿਵਾਦਿਤ ਕਾਨੂੰਨ ਪਾਸ
ਵ੍ਹਾਈਟ ਹਾਊਸ ਦੀ ਸਪੈਨਿਸ਼ ਭਾਸ਼ਾ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਖਾਤੇ ਬੰਦ
ਜੈਸ਼ੰਕਰ ਅਤੇ ਨਵੇਂ ਅਮਰੀਕੀ NSA ਵਿਚਾਲੇ ਦੋਸਤੀ ਮਜ਼ਬੂਤ ਕਰਨ 'ਤੇ ਚਰਚਾ
Subscribe Now!