ਜਲੰਧਰ (ਪੰਕਜ, ਕੁੰਦਨ)- ਜਲੰਧਰ ਦੇ ਦੌਲਤਪੁਰੀ ਇਲਾਕੇ ਵਿੱਚ ਕੁਝ ਲੋਕਾਂ ਨੇ ਇਕ ਘਰ ਵਿੱਚ ਭੰਨਤੋੜ ਕੀਤੀ। ਲੜਾਈ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਜਿਸ ਔਰਤ ਦੇ ਘਰ 'ਤੇ ਹਮਲਾ ਹੋਇਆ, ਉਸ ਨੇ ਦੱਸਿਆ ਕਿ 4-5 ਨੌਜਵਾਨਾਂ ਨੇ ਉਸ ਦੇ ਘਰ 'ਤੇ ਇੱਟਾਂ ਨਾਲ ਹਮਲਾ ਕੀਤਾ ਅਤੇ ਘਰ ਵਿੱਚ ਪਈਆਂ ਕਈ ਚੀਜ਼ਾਂ ਵੀ ਤੋੜ ਦਿੱਤੀਆਂ। ਔਰਤ ਨੇ ਪੁਲਸ ਨੂੰ ਸੂਚਿਤ ਕੀਤਾ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਰੂਸ-ਯੂਕਰੇਨ ਦੀ ਜੰਗ 'ਚ ਜਲੰਧਰ ਦੇ ਮੁੰਡੇ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
LPU ਦੇ ਬਾਹਰ ਪੈ ਗਿਆ ਰੌਲਾ! ਵੀਡੀਓ 'ਚ ਪੂਰਾ ਮਾਮਲਾ ਵੇਖ ਉੱਡਣਗੇ ਹੋਸ਼
NEXT STORY