Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 05, 2026

    9:38:38 PM

  • ind vs eng t20 wc semi final

    T20 WC Semi Final : ਭਾਰਤ ਨੇ ਇੰਗਲੈਂਡ ਨੂੰ...

  • lieutenant governor kavinder gupta resigns

    ਪੱਛਮੀ ਬੰਗਾਲ ਤੋਂ ਬਾਅਦ ਹੁਣ ਲੱਦਾਖ 'ਚ ਸਿਆਸੀ...

  • cbse postpones class 10  12 board exams

    CBSE ਦਾ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ...

  • uk is giving work visa

    UK ਜਾਣ ਦੇ ਚਾਹਵਾਨਾਂ ਲਈ Good News ! ਧੜਾਧੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • 35 ਸਾਲਾਂ ਦੀ ਉਮਰ ’ਚ ਵੀ ਵਿਆਹ ਨਾ ਹੋਇਆ ਤਾਂ ਲੈ ਲਿਆ ਫਾਹ

DOABA News Punjabi(ਦੋਆਬਾ)

35 ਸਾਲਾਂ ਦੀ ਉਮਰ ’ਚ ਵੀ ਵਿਆਹ ਨਾ ਹੋਇਆ ਤਾਂ ਲੈ ਲਿਆ ਫਾਹ

  • Updated: 25 Dec, 2018 05:59 AM
Jalandhar
if you did not get married in the age of 35  then take away the traps
  • Share
    • Facebook
    • Tumblr
    • Linkedin
    • Twitter
  • Comment

ਜਲੰਧਰ,    (ਮਹੇਸ਼)- 35 ਸਾਲ ਦੀ ਉਮਰ ਹੋਣ ਦੇ ਬਾਵਜੂਦ ਵਿਆਹ ਨਾ ਹੋਣ ਤੋਂ ਪ੍ਰੇਸ਼ਾਨ  ਨੌਜਵਾਨ ਨੇ ਘਰ ਵਿਚ ਫਾਹ  ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਵਿਆਹ ਨਾ ਹੋਣ ਕਾਰਨ ਉਹ  ਅਕਸਰ ਆਪਣੀ ਮਾਂ ਨਾਲ ਵਿਵਾਦ ਕਰਦਾ ਸੀ। 
ਇਸੇ ਪ੍ਰੇਸ਼ਾਨੀ ਕਾਰਨ ਹੀ ਉਸ ਨੇ ਖੁਦਕੁਸ਼ੀ ਕਰ  ਲਈ। ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ (35) ਪੁੱਤਰ ਜਗਤ ਰਾਮ ਵਾਸੀ ਅਸ਼ੋਕ ਵਿਹਾਰ ਦੇ  ਤੌਰ ’ਤੇ ਹੋਈ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੀ ਮਾਂ ਸ਼ਾਮ ਨੂੰ ਕੰਮ  ਤੋਂ ਘਰ ਪਰਤੀ। 
ਸੂਚਨਾ  ਮਿਲਣ ’ਤੇ  ਮੌਕੇ ’ਤੇ  ਪੁੱਜੇ ਏ. ਐੱਸ. ਆਈ. ਰਾਕੇਸ਼ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਨੇ ਪੁਲਸ ਨੂੰ ਦਿੱਤੇ  ਬਿਆਨਾਂ ਵਿਚ ਦੱਸਿਆ ਕਿ ਨਰਿੰਦਰ ਕੁਮਾਰ ਲੇਬਰ ਦਾ ਕੰਮ ਕਰਦਾ ਸੀ। ਨਰਿੰਦਰ ਦੀ ਉਮਰ 35  ਸਾਲ ਹੋ ਗਈ ਸੀ ਪਰ ਵਿਆਹ ਨਹੀਂ ਸੀ ਹੋ ਰਿਹਾ, ਜਿਸ ਕਾਰਨ ਨਰਿੰਦਰ ਕਾਫੀ ਪ੍ਰੇਸ਼ਾਨ ਰਹਿਣ  ਲੱਗਾ ਸੀ। ਉਹ ਇਸ ਕਾਰਨ ਸ਼ਰਾਬ ਵੀ ਪੀਣ ਲੱਗਾ ਸੀ। ਉਹ ਕਾਫੀ ਦਿਨਾਂ ਤੋਂ ਕੰਮ ’ਤੇ ਵੀ  ਨਹੀਂ ਜਾ ਰਿਹਾ ਸੀ। ਸ਼ਾਮ ਨੂੰ ਜਦੋਂ ਉਹ ਫੈਕਟਰੀ ਵਿਚ ਕੰਮ ਕਰ ਕੇ ਘਰ ਪਰਤੀ ਤਾਂ ਦੇਖਿਆ  ਕਿ ਨਰਿੰਦਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਨੇ ਮ੍ਰਿਤਕ  ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

  • ਨੌਜਵਾਨ
  • ਫਾਹ
  • Young
  • trafficking

ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ ’ਚ 3 ਖਿਲਾਫ ਮਾਮਲਾ ਦਰਜ

NEXT STORY

Stories You May Like

  • government school 35 students  hand
    ਛੱਤੀਸਗੜ੍ਹ ਦੇ ਸਰਕਾਰੀ ਸਕੂਲ ’ਚ ਵਾਪਰੀ ਘਟਨਾ: 35 ਵਿਦਿਆਰਥੀਆਂ ਨੇ ਵੱਢੇ ਆਪਣੇ ਗੁੱਟ
  • why did bollywood actress neena gupta get married at the age of 50
    50 ਸਾਲ ਦੀ ਉਮਰ 'ਚ ਅਚਾਨਕ ਵਿਆਹ ਕਰਾਉਣ 'ਤੇ ਬੋਲੀ ਦਿੱਗਜ ਅਦਾਕਾਰਾ; ਪਿਆਰ ਨਹੀਂ ਸੀ, ਵਿਆਹ ਤਾਂ ਸਿਰਫ...
  • daughter marriage  blo death  voter list  sir
    ਧੀ ਦੇ ਵਿਆਹ ਲਈ ਨਹੀਂ ਮਿਲੀ ਛੁੱਟੀ ਤਾਂ BLO ਨੇ ਚੁੱਕ ਲਿਆ ਖ਼ੌਫ਼ਨਾਕ ਕਦਮ ! 'ਪਰਚੀ' ਨੇ ਕੀਤੇ ਸਨਸਨੀਖੇਜ਼ ਖੁਲਾਸੇ
  • train travel mistake jail
    Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ
  • registration of plot not done even after full payment
    ਪਲਾਟ ਦੀ ਪੂਰੀ ਪੇਮੈਂਟ ਲੈ ਕੇ ਵੀ ਨਾ ਕਰਵਾਈ ਰਜਿਸਟਰੀ, ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
  • famous director  s statement about his daughter created a stir in the industry
    "ਜੇ ਧੀ ਨਾ ਹੁੰਦੀ ਤਾਂ ਵਿਆਹ ਕਰ ਲੈਂਦਾ..."; ਜਦੋਂ ਮਸ਼ਹੂਰ ਡਾਇਰੈਕਟਰ ਦੇ ਬਿਆਨ ਨੇ ਇੰਡਸਟਰੀ 'ਚ ਮਚਾ'ਤਾ ਸੀ ਤਹਿਲਕਾ
  • the brilliant batsman retired at the age of 30
    ਧਾਕੜ ਬੱਲੇਬਾਜ਼ ਨੇ 30 ਸਾਲ ਦੀ ਉਮਰ 'ਚ ਲਿਆ ਸੰਨਿਆਸ, ਸ਼ਾਨਦਾਰ ਕ੍ਰਿਕਟ ਕਰੀਅਰ 'ਤੇ ਲੱਗੀ ਬ੍ਰੇਕ
  • famous actress freezes eggs at age 41
    'ਪਰਿਵਾਰ ਲਈ ਵਿਆਹ ਜ਼ਰੂਰੀ ਨਹੀਂ'; ਮਸ਼ਹੂਰ ਅਦਾਕਾਰਾ ਨੇ 41 ਦੀ ਉਮਰ 'ਚ ਫ੍ਰੀਜ਼ ਕਰਵਾਏ 'ਐਗਜ਼'
  • baba harjit singh rasulpur big revelations nancy grewal murder
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਬਾਬਾ ਰਸੂਲਪੁਰ ਦਾ ਵੱਡਾ...
  • partap singh bajwa statement
    ਗੁਰਦਾਸਪੁਰ 'ਚ ਲੁੱਟ 'ਤੇ ਬੋਲੇ ਬਾਜਵਾ, CM ਮਾਨ 'ਕੁੰਭਕਰਨ' ਦੀ ਨੀਂਦ ਸੌਂ ਰਹੇ...
  • youtuber nancy grewal murdered in canada mother makes big revelations
    ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ...
  • punjab weather changes raining
    ਪੰਜਾਬ 'ਚ ਚੱਲਣਗੀਆਂ ਤੇਜ਼ ਹਵਾਵਾਂ! ਮੌਸਮ ਦੀ 9 ਮਾਰਚ ਤੱਕ ਦੀ ਪੜ੍ਹੋ ਤਾਜ਼ਾ...
  • punjab faces debt of rs 4 lakh crore
    ਪੰਜਾਬ ਸਿਰ ਚੜ੍ਹਿਆ 4 ਲੱਖ ਕਰੋੜ ਦਾ ਕਰਜ਼ਾ, ਪਰਗਟ ਸਿੰਘ ਨੇ 'ਆਪ' ਸਰਕਾਰ ਦੀਆਂ...
  • people created a huge ruckus at the rto office in jalandhar
    ਜਲੰਧਰ ਦੇ RTO ਦਫ਼ਤਰ 'ਚ ਭਾਰੀ ਹੰਗਾਮਾ, ਲੋਕਾਂ ਨੇ ਜੰਮ ਕੇ ਕੀਤੀ ਨਾਅਰੇਬਾਜ਼ੀ
  • race accidentally hit by cleaner while trying to park bolero on its side
    ਬੋਲੈਰੋ ਗੱਡੀ ਸਾਈਡ ’ਤੇ ਕਰਨ ਲੱਗਿਆਂ ਕਲੀਨਰ ਤੋਂ ਗਲਤੀ ਨਾਲ ਦੱਬੀ ਗਈ ਰੇਸ,...
  • family protest after boy   s death in jalandhar
    ਜਲੰਧਰ 'ਚ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਲਾਇਆ ਧਰਨਾ, ਇਹ ਚੌਕ ਕੀਤਾ ਜਾਮ
Trending
Ek Nazar
american airlines resumer flights to venezuela

ਅਮਰੀਕਨ ਏਅਰਲਾਈਨਜ਼ ਵੈਨੇਜ਼ੁਏਲਾ ਲਈ ਮੁੜ ਭਰੇਗੀ ਉਡਾਣ

women have higher risk of death from breast cancer

ਇਨ੍ਹਾਂ ਔਰਤਾਂ ਨੂੰ ਕੈਂਸਰ ਨਾਲ ਮੌਤ ਦਾ ਖਤਰਾ ਵਧੇਰੇ! ਖੋਜ 'ਚ ਹੈਰਾਨ ਕਰਨ ਵਾਲੇ...

russia ukraine talks west asia

ਪੱਛਮੀ ਏਸ਼ੀਆ 'ਚ ਜਾਰੀ ਜੰਗ ਵਿਚਾਲੇ ਰੂਸ-ਯੂਕਰੇਨ ਗੱਲਬਾਤ ਦਾ ਨਵਾਂ ਦੌਰ ਪ੍ਰਭਾਵਿਤ

icc cricket world cup

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ayatollah s message broadcast in iran

ਆਯਤੁੱਲਾ ਨੇ 'ਇਜ਼ਰਾਈਲੀਆਂ ਅਤੇ ਟਰੰਪ ਦਾ ਖੂਨ ਵਹਾਉਣ' ਦਾ ਦਿੱਤਾ ਸੁਨੇਹਾ

viral video boy train stunt shocking accident

'Likes' ਦਾ ਚੱਕਰ ਪਿਆ ਮਹਿੰਗਾ! ਚੱਲਦੀ ਰੇਲਗੱਡੀ 'ਚ ਰੀਲ ਬਣਾਉਂਦਿਆਂ ਵਾਪਰਿਆ...

apple launches new macbook neo

Apple ਨੇ ਲਾਂਚ ਕੀਤੀ ਨਵੀਂ MacBook Neo ! ਐਨੀ ਸਸਤੀ ਕਿ ਕੀਮਤ ਸੁਣ ਤੁਸੀ ਵੀ...

iran launches new wave of attacks on israeli and us bases

'ਭਾਰਤ ਦਾ ਮਹਿਮਾਨ ਸੀ...', ਜੰਗੀ ਜਹਾਜ਼ ਡੁਬਾਉਣ 'ਤੇ ਭੜਕਿਆ ਈਰਾਨ, ਇਜ਼ਰਾਈਲ 'ਤੇ...

government women transgenders free travel

ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ...

spain refuses to cooperate with us operations

ਸਪੇਨ ਨੇ ਅਮਰੀਕੀ ਕਾਰਵਾਈਆਂ 'ਚ ਸਹਿਯੋਗ ਕਰਨ ਤੋਂ ਕੀਤਾ ਇਨਕਾਰ

holi celebrations two groups clash

ਹੋਲੀ ਮੌਕੇ ਖ਼ੂਨੀ ਝੜਪ: ਦੋ ਧਿਰਾਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਮਾਰ ਕੀਤਾ...

4 students recruited in indigo airlines

4 ਵਿਦਿਆਰਥੀਆਂ ਦੀ ਇੰਡੀਗੋ ਏਅਰਲਾਈਨਜ਼ ’ਚ ਹੋਈ ਭਰਤੀ

maharashtra transport strike

ਮਹਾਰਾਸ਼ਟਰ 'ਚ ਅੱਜ ਚੱਕਾ ਜਾਮ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

delhi fire 50 huts

ਦਿੱਲੀ 'ਚ ਅੱਗ ਦਾ ਤਾਂਡਵ! ਗਰੀਬਾਂ ਦੇ ਆਸ਼ਿਆਨੇ ਸੜ ਕੋ ਹੋਏ ਸੁਆਹ, ਬੇਘਰ ਲੋਕਾਂ...

india 4 crore children obesity problem

ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...

poor performance in t20 wc has been a heavy blow

T20 WC 'ਚ ਖਰਾਬ ਪ੍ਰਦਰਸ਼ਨ ਪਿਆ ਭਾਰੀ ! ਟੀਮ 'ਚੋਂ ਹੀ ਕੱਢ'ਤਾ ਧਾਕੜ ਖਿਡਾਰੀ

there will be heavy rain in the next 6 days

ਅਗਲੇ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

famous singer son stranded in dubai amid war

ਮਸ਼ਹੂਰ ਸਿੰਗਰ ਦਾ ਪੁੱਤ ਜੰਗ ਦੇ ਵਿਚਕਾਰ ਦੁਬਈ 'ਚ ਫਸਿਆ ! ਭਾਰਤ ਸਰਕਾਰ ਨੂੰ ਲਾਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੋਆਬਾ ਦੀਆਂ ਖਬਰਾਂ
    • hola mohalla celebrated at sri anandpur sahib
      ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ 3 ਰੋਜ਼ਾ ਕੌਮੀ ਤਿਉਹਾਰ ਹੋਲਾ-ਮਹੱਲਾ ਦੀ ਹੋਈ...
    • people created a huge ruckus at the rto office in jalandhar
      ਜਲੰਧਰ ਦੇ RTO ਦਫ਼ਤਰ 'ਚ ਭਾਰੀ ਹੰਗਾਮਾ, ਲੋਕਾਂ ਨੇ ਜੰਮ ਕੇ ਕੀਤੀ ਨਾਅਰੇਬਾਜ਼ੀ
    • elderly man dies in road accident
      ਸੜਕ ਹਾਦਸੇ 'ਚ ਸਾਈਕਲ ਸਵਾਰ ਬਜ਼ੁਰਗ ਦੀ ਹੋਈ ਮੌਤ
    • sewadar of guru nanak darbar takkar sahib gurdwara in dasuya died road accident
      ਦਸੂਹਾ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਟੱਕਰ ਸਾਹਿਬ ਦੇ ਸੇਵਾਦਾਰ ਦੀ ਸੜਕ ਹਾਦਸੇ...
    • sukhpal khaira takes a dig at the punjab government
      'ਪੰਜਾਬ 'ਚ 42 ਝੂਠੇ ਪੁਲਸ ਐਨਕਾਊਂਟਰਾਂ ਦੀ ਹੋਵੇ ਜਾਂਚ'-ਸੁਖਪਾਲ ਖਹਿਰਾ ਨੇ ਪੰਜਾਬ...
    • sukhpal khaira demands cbi investigation ranjit singh s alleged fake encounter
      ਰਣਜੀਤ ਸਿੰਘ ਪੁਲਸ ਐਨਕਾਊਂਟਰ ਦੀ ਹੋਵੇ CBI ਜਾਂਚ : ਸੁਖਪਾਲ ਖਹਿਰਾ
    • two people arrested with heroin and narcotics
      ਹੈਰੋਇਨ ਤੇ ਨਸ਼ੀਲੀਆਂ ਗੋਲ਼ੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
    • race accidentally hit by cleaner while trying to park bolero on its side
      ਬੋਲੈਰੋ ਗੱਡੀ ਸਾਈਡ ’ਤੇ ਕਰਨ ਲੱਗਿਆਂ ਕਲੀਨਰ ਤੋਂ ਗਲਤੀ ਨਾਲ ਦੱਬੀ ਗਈ ਰੇਸ,...
    • family protest after boy   s death in jalandhar
      ਜਲੰਧਰ 'ਚ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਲਾਇਆ ਧਰਨਾ, ਇਹ ਚੌਕ ਕੀਤਾ ਜਾਮ
    • gang of thieves busted  7 arrested
      ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +