ਰੂਪਨਗਰ (ਵਿਜੇ)— ਰੂਪਨਗਰ ਦੇ ਪੁਰਾਣੇ ਬੱਸ ਸਟੈਂਡ ਦੇ ਕੋਲ ਬਣੀਆਂ ਦੁਕਾਨਾਂ ਨੇੜੇ ਮੈਨਹੋਲ ਬੰਦ ਹੋਣ ਨਾਲ ਗੰਦਾ ਪਾਣੀ ਓਵਰਫਲੋਅ ਹੋਣ ਲੱਗਾ ਹੈ। ਉਕਤ ਗੰਦੇ ਪਾਣੀ ਦੇ ਓਵਰਫਲੋਅ ਹੋਣ ਨਾਲ ਦੁਕਾਨਦਾਰ ਕਾਫੀ ਪਰੇਸ਼ਾਨ ਹਨ। ਇਸ ਮੌਕੇ ਦੁਕਾਨਦਾਰ ਰਾਜ ਕੁਮਾਰ, ਸੰਜੇ, ਕੁਲਦੀਪ ਅਤੇ ਬਿੱਟੂ ਨੇ ਨਗਰ ਕੌਂਸਲ ਤੋਂ ਉਕਤ ਬੰਦ ਹੋਏ ਸੀਵਰੇਜ ਮੈਨਹੋਲ ਨੂੰ ਚਾਲੂ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ ਮਿਲੀ ਜਲੰਧਰ ਦੇ ਵਿਅਕਤੀ ਦੀ ਲਾਸ਼
NEXT STORY