ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) 'ਚ 542 ਨੌਕਰੀਆਂ ਨਿਕਲੀਆਂ ਹਨ। ਚਾਹਵਾਨ ਬਿਨੈਕਾਰ 4 ਮਈ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਪੋਸਟ ਦਾ ਨਾਮ- ਜੂਨੀਅਰ ਐਕਜੂਕੇਟਿਵ ਅਫਸਰ
ਪੋਸਟਾਂ ਦੀ ਗਿਣਤੀ- 542
ਯੋਗਤਾ- ਬਿਨੈਕਾਰ ਨੇ ਕਿਸੇ ਵੀ ਮਾਨਤਾਪ੍ਰਾਪਤ ਸੰਸਥਾਨ ਤੋਂ ਸਿਵਲ, ਇਲੈਕਟ੍ਰਿਕਲ, ਇਲੈਕਟ੍ਰਾਨਕਿਸ ਅਤੇ ਆਰਕੀਟੈਕਚਰ 'ਚ ਇੰਜੀਨਅਰਿੰਗ ਕੀਤੀ ਹੋਵੇ।
ਉਮਰ ਸੀਮਾ- ਜਨਰਲ ਬਿਨੈਕਾਰ ਦੀ ਉਮਰ 27 ਸਾਲ, ਓ. ਬੀ. ਸੀ. ਦੀ ਉਮਰ 30 ਸਾਲ ਅਤੇ ਐੱਸ. ਸੀ./ਐੱਸ. ਟੀ. ਦੀ 32 ਸਾਲ ਉਮਰ ਸੀਮਾ ਤੈਅ ਕੀਤੀ ਗਈ ਹੈ।
ਤਨਖਾਹ- 40000 ਤੋਂ 140000 ਰੁਪਏ।
ਫਾਰਮ ਫੀਸ- ਜਨਰਲ/ਓ. ਬੀ. ਸੀ. ਬਿਨੈਕਾਰਾਂ ਨੂੰ 300 ਰੁਪਏ ਫੀਸ।
ਅੰਤਿਮ ਤਰੀਕ- 04 ਮਈ, 2018
ਚੋਣ ਪ੍ਰਕਿਰਿਆ- GATE‐2018 'ਚ ਆਏ ਨੰਬਰਾਂ ਦੇ ਆਧਾਰ 'ਤੇ ਹੋਵੇਗਾ।
ਚਾਹਵਾਨ ਬਿਨੈਕਾਰ ਅਧਿਕਾਰਿਕ ਵੈੱਬਸਾਈਟ www.aai.aero 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨਰਸ ਸਮੇਤ ਕਈ ਅਹੁਦਿਆਂ 'ਤੇ ਸਰਕਾਰੀ ਨੌਕਰੀ ਦਾ ਮੌਕਾ, ਇਸ ਤਰ੍ਹਾਂ ਕਰੋ ਅਪਲਾਈ
NEXT STORY