ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਜਲ ਸੈਨਾ ਡਾਕਯਾਰਡ, ਵਿਸ਼ਾਖਾਪਟਨਮ 'ਚ ਟਰੇਡ ਅਪ੍ਰੈਂਟਿਸ ਦੀ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ
ਵੱਖ-ਵੱਖ ਟਰੇਡਾਂ 'ਚ ਅਪ੍ਰੈਂਟਿਸ ਲਈ ਕੁੱਲ 275 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ ਇਕ ਜਨਵਰੀ 2024 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 18 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਉਮੀਦਵਾਰ 55 ਫ਼ੀਸਦੀ ਨਾਲ ਐੱਸ.ਐੱਸ.ਸੀ./ਮੈਟ੍ਰਿਕ/ਐੱਸ.ਟੀ.ਡੀ. ਐਕਸ ਜਾਂ ਘੱਟੋ-ਘੱਟ 65 ਫ਼ੀਸਦੀ ਨਾਲ ਆਈ.ਟੀ.ਆਈ. (ਐੱਨ.ਸੀ.ਵੀ.ਟੀ./ਐੱਸ.ਸੀ.ਵੀ.ਟੀ.) ਪਾਸ ਹੋਣਾ ਚਾਹੀਦਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਪੰਜਾਬ ਵਾਸੀ ਵੀ ਕਰ ਸਕਦੇ ਹਨ ਅਪਲਾਈ
NEXT STORY