ਨਵੀਂ ਦਿੱਲੀ- ਭਾਰਤੀ ਰੇਲਵੇ ’ਚ ਨੌਕਰੀ ਕਰਨ ਦੇ ਇਛੁੱਕ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ ’ਚ ਭਰਤੀਆਂ ਨਿਕਲੀਆਂ ਹਨ। ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ ਨੂੰ ਜੰਮੂ ਕਸ਼ਮੀਰ ’ਚ ਸੰਚਾਲਿਤ ਹੋਣ ਵਾਲੀ ਯੂ.ਐੱਸ.ਬੀ.ਆਰ.ਐੱਲ. ਪ੍ਰਾਜੈਕਟ ਲਈ ਟੈਕਨੀਕਲ ਅਸਿਸਟੈਂਟ ਦੀ ਜ਼ਰੂਰਤ ਹੈ।
ਅਹੁਦੇ
ਸੀਨੀਅਰ ਟੈਕਨੀਕਲ ਅਸਿਸਟੈਂਟ ਸਿਵਲ- 7 ਅਹੁਦੇ
ਜੂਨੀਅਰ ਟੈਕਨੀਕਲ ਅਸਿਸਟੈਂਟ ਸਿਵਲ- 7 ਅਹੁਦੇ
ਇਨ੍ਹਾਂ ਦੋਹਾਂ ਅਹੁਦਿਆਂ ’ਚ 5 ਸੀਟਾਂ ਓ.ਬੀ.ਸੀ. ਅਤੇ 2 ਐੱਸ.ਟੀ. ਵਰਗ ਲਈ ਰਾਖਵੀਂਆਂ ਹਨ। ਜਨਰਲ ਕੈਟੇਗੀ ਲਈ ਕੋਈ ਸੀਟ ਨਹੀਂ ਹੈ।
ਉਮਰ
ਸੀਨੀਅਰ ਟੈਕਨੀਕਲ ਅਸਿਸਟੈਂਟ ਅਹੁਦੇ ਲਈ ਉਮਰ 30 ਸਾਲ ਹੋਣੀ ਚਾਹੀਦੀ ਹੈ, ਜਦੋਂ ਕਿ ਜੂਨੀਅਰ ਟੈਕਨੀਕਲ ਅਸਿਸਟੈਂਟ ਲਈ ਉਮਰ 25 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਸੀਨੀਅਰ ਅਤੇ ਜੂਨੀਅਰ ਟੈਕਨੀਕਲ ਅਸਿਸਟੈਂਟ ਸਿਵਲ-ਬੀ.ਈ./ਬੀਟੈਕ ਸਿਵਲ ਦੀ ਡਿਗਰੀ। ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਪਾਸ ਹੋਣਾ ਚਾਹੀਦਾ।
ਇਸ ਤਰ੍ਹਾਂ ਹੋਵੇਗਾ ਇੰਟਰਵਿਊ
ਸੀਨੀਅਰ ਟੈਕਨੀਕਲ ਅਸਿਸਟੈਂਟ- 20 ਤੋਂ 22 ਸਤੰਬਰ ਤੱਕ ਸਵੇਰੇ 9.30 ਤੋਂ ਦੁਪਹਿਰ 1.30 ਵਜੇ ਤੱਕ
ਜੂਨੀਅਰ ਟੈਕਨੀਕਲ ਅਸਿਸਟੈਂਟ- 3 ਤੋਂ 25 ਸਤੰਬਰ ਨੂੰ ਸਵੇਰੇ 9.30 ਤੋਂ ਦੁਪਹਿਰ 1.30 ਵਜੇ ਤੱਕ
ਇਸ ਤਰ੍ਹਾਂ ਕਰੋ ਅਪਲਾਈ
ਇਸ ਨੌਕਰੀ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ ਕੋਂਕਣ ਰੇਲਵੇ ਦੀ ਵੈੱਬਸਾਈਟ https://konkanrailway.com/ ’ਤੇ ਦਿੱਤੀਆਂ ਗਈਆਂ ਹਨ।
ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।
ISRO-LPSC ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY