ਮੁੰਬਈ (ਬਿਊਰੋ) -‘ਦਿ ਕਸ਼ਮੀਰ ਫਾਈਲਜ਼ ਅਨਰਿਪੋਰਟਿਡ’ ਦੇ ਪ੍ਰੀਮੀਅਰ ਤੋਂ ਪਹਿਲਾਂ, ਜ਼ੀ 5 ਤੇ ਨਿਰਮਾਤਾਵਾਂ ਨੇ ਦਿੱਲੀ ’ਚ ਕਸ਼ਮੀਰੀ ਪੰਡਤਾਂ ਲਈ ਇਕ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕੀਤਾ। ਸਕ੍ਰੀਨਿੰਗ ’ਤੇ ਮੌਜੂਦ ਸ਼ੋਅਰਨਰ ਤੇ ਸੀਰੀਜ਼ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਤੇ ਪੱਲਵੀ ਜੋਸ਼ੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ : ‘ਸਿੱਖਾਂ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰਨ ਸਿਲਵਰ ਸਕ੍ਰੀਨ ’ਤੇ ਪੇਸ਼ ਹੋਣ ਜਾ ਰਹੀ ਹੈ ਫ਼ਿਲਮ ‘ਮਸਤਾਨੇ’
ਵਿਸ਼ੇਸ਼ ਸਕ੍ਰੀਨਿੰਗ ’ਚ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਦੇਖਣ ਨੂੰ ਮਿਲੀਆਂ। ਕਸ਼ਮੀਰ ਫਾਈਲਜ਼ ਅਨਰਿਪੋਰਟਿਡ ਦਾ ਪ੍ਰੀਮੀਅਰ 11 ਅਗਸਤ ਨੂੰ ਜ਼ੀ 5 ’ਤੇ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਡਰੀਮ ਗਰਲ 2' ਦਾ ਪਹਿਲਾ ਗੀਤ 'ਦਿਲ ਕਾ ਟੈਲੀਫੋਨ 2.0' ਹੋਇਆ ਰਿਲੀਜ਼, ਵੱਖ-ਵੱਖ ਅੰਦਾਜ਼ ਦਿਸੇ ਆਯੁਸ਼ਮਾਨ
NEXT STORY