ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਦਾ ਨਾਮ ਇੰਡਸਟਰੀ ਦੀਆਂ ਟਾਪ ਐਕਟ੍ਰੈਸਿਸ ਦੀ ਲਿਸਟ 'ਚ ਗਿਣਿਆ ਜਾਂਦਾ ਹੈ। ਬਾਲੀਵੁੱਡ 'ਚ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਦਾਕਾਰਾਵਾਂ 'ਚ ਸ਼ਾਮਲ ਹੈ।

ਕੈਟਰੀਨਾ ਦੀ ਖੂਬਸੂਰਤੀ ਤੇ ਉਨ੍ਹਾਂ ਦੇ ਸਟਾਈਲ 'ਤੇ ਲੱਖਾਂ ਫੈਨਜ਼ ਜਾਨ ਛਿੜਕਦੇ ਹਨ।

ਹਾਲ ਹੀ 'ਚ ਅਦਾਕਾਰਾ ਕਲਿਆਣਰਮਨ ਪਰਿਵਾਰ ਦੁਆਰਾ ਆਯੋਜਿਤ ਨਵਰਾਤਰੀ ਜਸ਼ਨ ਦੇ ਇੱਕ ਸਮਾਗਮ 'ਚ ਦੇਖਿਆ ਗਿਆ। ਅਦਾਕਾਰਾ ਲਾਲ ਰੰਗ ਦੀ ਬੰਧਾਨੀ ਸਾੜ੍ਹੀ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।


ਅਦਾਕਾਰਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


ਕੰਗਨਾ ਸਿੱਖਾਂ ਤੇ ਪੰਜਾਬੀਆਂ ਖ਼ਿਲਾਫ਼ ਬੋਲਣਾ ਬੰਦ ਕਰੇ : ਜਥੇਦਾਰ ਵਡਾਲਾ
NEXT STORY