Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 07, 2026

    12:28:02 PM

  • investigation into suspicious drones seen flying at amritsar airport reveals

    ਅੰਮ੍ਰਿਤਸਰ ਏਅਰਪੋਰਟ 'ਤੇ ਉੱਡਦੇ ਦੇਖੇ ਗਏ ਸ਼ੱਕੀ...

  • bjp  hindu leader  punjab police

    RSS, ਭਾਜਪਾ ਤੇ ਹਿੰਦੂ ਨੇਤਾ ਨਿਸ਼ਾਨੇ ’ਤੇ! ਇਨਪੁਟ...

  • cm bhagwant mann will meet sanjeev arora in jail today

    CM ਭਗਵੰਤ ਮਾਨ ਪੁੱਜੇ ਦਿੱਲੀ, ਅੱਜ ਜੇਲ੍ਹ 'ਚ...

  • punjab and haryana highcourt gets new chief justice

    ਪੰਜਾਬ ਤੇ ਹਰਿਅਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ‘ਜ਼ੀਰੋ’ ਦੇ ਬਹਾਨੇ ਪਿਓ-ਪੁੱਤਰ ਦੇ ਅਣਕਹੇ ਜਜ਼ਬਾਤ ਦਿਖਾਏਗੀ ‘ਆਰੀਆਭੱਟ ਕਾ ਜ਼ੀਰੋ’

ENTERTAINMENT News Punjabi(ਤੜਕਾ ਪੰਜਾਬੀ)

‘ਜ਼ੀਰੋ’ ਦੇ ਬਹਾਨੇ ਪਿਓ-ਪੁੱਤਰ ਦੇ ਅਣਕਹੇ ਜਜ਼ਬਾਤ ਦਿਖਾਏਗੀ ‘ਆਰੀਆਭੱਟ ਕਾ ਜ਼ੀਰੋ’

  • Edited By Cherry,
  • Updated: 07 Aug, 2026 09:36 AM
Entertainment
aryabhatt ka zero   will show the untold emotions of father and son
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ - ਕਮਲ ਚੰਦਰਾ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਆਰੀਆਭੱਟ ਕਾ ਜ਼ੀਰੋ’ 7 ਅਗਸਤ ਨੂੰ ਪੂਰੇ ਭਾਰਤ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ’ਚ ਇਕ ਸਾਧਾਰਨ ਮੁੰਡੇ ਦੀ ਅਸਾਧਾਰਨ ਯਾਤਰਾ ਦੀ ਝਲਕ ਦਿਖਾਈ ਗਈ ਹੈ, ਜੋ ਅਸਫ਼ਲਤਾਵਾਂ, ਟੁੱਟੇ ਸੁਪਨਿਆਂ, ਦਿਲ ਟੁੱਟਣ, ਪਰਿਵਾਰਕ ਜ਼ਿੰਮੇਵਾਰੀਆਂ ਤੇ ਲਗਾਤਾਰ ਸਮਾਜਿਕ ਮਜ਼ਾਕ ਨਾਲ ਜੂਝਦਿਆਂ ਇੱਜ਼ਤ ਤੇ ਸਵੈ-ਸਨਮਾਨ ਦੀ ਭਾਲ ਕਰਦਾ ਹੈ।

ਫ਼ਿਲਮ ’ਚ ਹਿਮਾਂਸ਼ ਕੋਹਲੀ, ਸੋਨਾਲੀ ਸਹਿਗਲ, ਰਵੀ ਕਿਸ਼ਨ, ਦਰਸ਼ਨ ਬਨਿਕ, ਰਾਜੇਸ਼ ਸ਼ਰਮਾ, ਗੋਪਾਲ ਦੱਤ, ਇਸ਼ਲੀਨ ਪ੍ਰਸਾਦ, ਅਲਕਾ ਅਮੀਨ, ਨੀਰਜ ਸੂਦ ਤੇ ਸ਼ਿਲਪਾ ਸ਼ਿੰਦੇ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈ ਕੇ ਕਮਲ ਚੰਦਰਾ, ਹਿਮਾਂਸ਼ ਕੋਹਲੀ ਤੇ ਸੋਨਾਲੀ ਸਹਿਗਲ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

‘ਜ਼ੀਰੋ’ ਨਹੀਂ, ਭਾਵਨਾਵਾਂ ਦਾ ਹੀਰੋ ਹੈ ਫ਼ਿਲਮ ਦਾ ਟਾਈਟਲ : ਕਮਲ ਚੰਦਰਾ

Q ਫ਼ਿਲਮ ਵਿੱਚ ਜ਼ੀਰੋ ਦਾ ਕੀ ਮਤਲਬ ਹੈ? ਟਾਈਟਲ ਦੇ ਪਿੱਛੇ ਕੀ ਕਹਾਣੀ ਹੈ?

-ਫ਼ਿਲਮ ’ਚ ਨੀਰਜ ਸੂਦ ਜੀ ਦੇ ਕਿਰਦਾਰ ਦਾ ਨਾਂ ਆਰੀਆਭੱਟ ਸ਼੍ਰੀਵਾਸਤਵ ਹੈ ਤੇ ਉਨ੍ਹਾਂ ਦੇ ਪੁੱਤਰ ਦਾ ਨਾਂ ਬ੍ਰਹਮਗੁਪਤ ਸ਼੍ਰੀਵਾਸਤਵ (ਬੱਗੂ) ਹੈ। ਆਰੀਆਭੱਟ ਨੇ ਸਿਫ਼ਰ (ਜ਼ੀਰੋ) ਦੀ ਖੋਜ ਕੀਤੀ ਸੀ, ਇਸ ਲਈ ਮੁਹੱਲੇ ਵਾਲੇ ਮਜ਼ਾਕ ’ਚ ਕਹਿੰਦੇ ਹਨ ਕਿ ਇਕ ਆਰੀਆਭੱਟ ਨੇ ਜ਼ੀਰੋ ਬਣਾਇਆ ਸੀ ਅਤੇ ਇਸ ਆਰੀਆਭੱਟ ਨੇ ਘਰ ’ਚ ਇਕ ‘ਜ਼ੀਰੋ’ ਪੈਦਾ ਕਰ ਦਿੱਤਾ। ਇਹ ਘਰ ਦਾ ਜ਼ੀਰੋ ਹੀ ਫ਼ਿਲਮ ਦਾ ਸਭ ਤੋਂ ਵੱਡਾ ਸਸਪੈਂਸ ਹੈ, ਜੋ ਕਹਾਣੀ ਨਾਲ ਸਾਹਮਣੇ ਆਉਂਦਾ ਹੈ।

Q ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤੀ ਪਰਿਵਾਰਾਂ ’ਚ ਪਿਓ ਤੇ ਪੁੱਤਰ ਵਿਚਾਲੇ ਭਾਵਨਾਵਾਂ ਪ੍ਰਗਟ ਕਰਨ ’ਚ ਝਿਜਕ ਹੁੰਦੀ ਹੈ?

-ਬਿਲਕੁਲ। ਭਾਰਤੀ ਪਰਿਵਾਰਾਂ ’ਚ ਪਿਓ ਤੇ ਪੁੱਤਰ ਇਕ-ਦੂਜੇ ਦੀ ਬਹੁਤ ਪ੍ਰਵਾਹ ਕਰਦੇ ਹਨ, ਪਰ ਸਾਹਮਣੇ ਆ ਕੇ ਆਪਣੇ ਪਿਆਰ ਦਾ ਇਜ਼ਹਾਰ ਘੱਟ ਕਰਦੇ ਹਨ। ਕਈ ਵਾਰ ਉਨ੍ਹਾਂ ਦੇ ਵਿਚਾਰ ਨਹੀਂ ਮਿਲਦੇ, ਬਹਿਸ ਵੀ ਹੁੰਦੀ ਹੈ ਪਰ ਜੇਕਰ ਪਿਓ ਜਾਂ ਪੁੱਤਪ ਵਿੱਚੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਉਹੀ ਇਕ-ਦੂਜੇ ਦੀ ਚਿੰਤਾ ਕਰਦੇ ਹਨ। ਮੇਰੇ ਆਪਣੇ ਜੀਵਨ ’ਚ ਵੀ ਅਜਿਹਾ ਹੀ ਰਿਸ਼ਤਾ ਰਿਹਾ ਹੈ। ਅਸੀਂ ਆਹਮੋ-ਸਾਹਮਣੇ ਘੱਟ ਗੱਲਾਂ ਕਰਦੇ ਹਾਂ ਪਰ ਜੇਕਰ ਉਨ੍ਹਾਂ ਨੂੰ ਕੋਈ ਤਕਲੀਫ਼ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਮੈਨੂੰ ਚਿੰਤਾ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਭਾਵਨਾਤਮਕ ਜੁੜਾਵ ਹੀ ਇਸ ਫ਼ਿਲਮ ਦੀ ਸਭ ਤੋਂ ਵੱਡੀ ਤਾਕਤ ਹੈ।

Q ਫ਼ਿਲਮ ਦੀ ਕਾਸਟਿੰਗ ਨੂੰ ਲੈ ਕੇ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ?

-ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦਾ ਹਾਂ ਕਿ ਇਸ ਫ਼ਿਲਮ ਲਈ ਇੰਨੀ ਸ਼ਾਨਦਾਰ ਕਾਸਟ ਮਿਲੀ। ਸਭ ਤੋਂ ਪਹਿਲਾਂ ਸੋਨਾਲੀ ਤੇ ਹਿਮਾਂਸ਼ ਫ਼ਿਲਮ ਨਾਲ ਜੁੜੇ। ਉਸ ਤੋਂ ਬਾਅਦ ਅਸੀਂ ਕਹਾਣੀ ਦੇ ਹਿਸਾਬ ਨਾਲ ਬਾਕੀ ਕਲਾਕਾਰਾਂ ਨੂੰ ਚੁਣਿਆ। ਜਿਸ-ਜਿਸ ਕਲਾਕਾਰ ਨੂੰ ਅਸੀਂ ਕਹਾਣੀ ਸੁਣਾਈ, ਲਗਭਗ ਸਾਰਿਆਂ ਨੇ ਤੁਰੰਤ ਫ਼ਿਲਮ ਲਈ ਹਾਮੀ ਭਰ ਦਿੱਤੀ। ਅਜਿਹਾ ਲੱਗਾ ਜਿਵੇਂ ਇਹ ਪੂਰੀ ਟੀਮ ਪਹਿਲਾਂ ਤੋਂ ਹੀ ਇਸ ਫ਼ਿਲਮ ਦਾ ਹਿੱਸਾ ਬਣਨ ਲਈ ਬਣੀ ਹੋਵੇ। ਅਲਕਾ ਅਮੀਨ ਜੀ ਨਾਲ ਮੇਰਾ ਇਕ ਪੁਰਾਣਾ ਵਾਅਦਾ ਵੀ ਸੀ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਮੈਂ ਨਿਰਦੇਸ਼ਕ ਬਣਾਂਗਾ ਤਾਂ ਉਨ੍ਹਾਂ ਨੂੰ ਆਪਣੀ ਫ਼ਿਲਮ ’ਚ ਜ਼ਰੂਰ ਕਾਸਟ ਕਰਾਂਗਾ। ਇਸ ਫ਼ਿਲਮ ਰਾਹੀਂ ਉਹ ਵਾਅਦਾ ਵੀ ਪੂਰਾ ਹੋ ਗਿਆ।

‘ਰਿੰਕੂ’ ਸਿਰਫ਼ ਪ੍ਰੇਮਿਕਾ ਨਹੀਂ, ਬੱਗੂ ਦੀ ਸਭ ਤੋਂ ਵੱਡੀ ਤਾਕਤ: ਸੋਨਾਲੀ

Q ਫ਼ਿਲਮ ’ਚ ਅਜਿਹਾ ਕੀ ਵੱਖਰਾ ਦਿਸਿਆ ਜਿਸ ਨੇ ਤੁਹਾਨੂੰ ਆਕਰਸ਼ਿਤ ਕੀਤਾ?

-ਮੇਰੇ ਲਈ ਕਿਸੇ ਵੀ ਪ੍ਰਾਜੈਕਟ ਨੂੰ ਚੁਣਨ ’ਚ ਸਭ ਤੋਂ ਪਹਿਲੀ ਤੇ ਸਭ ਤੋਂ ਅਹਿਮ ਚੀਜ਼ ਉਸ ਦੀ ਸਕ੍ਰਿਪਟ ਹੁੰਦੀ ਹੈ। ਜੇਕਰ ਸਕ੍ਰਿਪਟ ਚੰਗੀ ਹੁੰਦੀ ਹੈ, ਤਦ ਹੀ ਮੈਂ ਅੱਗੇ ਦੀਆਂ ਗੱਲਾਂ ਸੋਚਦੀ ਹਾਂ। ਇਸ ਫ਼ਿਲਮ ਦੀ ਸਕ੍ਰਿਪਟ ਮੈਨੂੰ ਬਹੁਤ ਪਸੰਦ ਆਈ। ਇਸ ਤੋਂ ਬਾਅਦ ਮੇਰਾ ਕਿਰਦਾਰ ਵੀ ਮੈਨੂੰ ਬਹੁਤ ਦਿਲਚਸਪ ਲੱਗਾ। ਮੈਂ ਇਕ ਛੋਟੇ ਸ਼ਹਿਰ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹਾਂ ਪਰ ਉਹ ਬਹੁਤ ਚਲਾਕ ਤੇ ਸਮਝਦਾਰ ਹੈ। ਅਜਿਹਾ ਕਿਰਦਾਰ ਮੈਂ ਪਹਿਲਾਂ ਕਦੇ ਨਹੀਂ ਨਿਭਾਇਆ ਸੀ। ਇਸ ਤੋਂ ਪਹਿਲਾਂ ਮੈਂ ਇਕ ਮਾਡਰਨ, ਲੰਡਨ ਬੇਸਡ ਕੁੜੀ ਦਾ ਕਿਰਦਾਰ ਕਰ ਚੁੱਕੀ ਸੀ, ਇਸ ਲਈ ਇਹ ਮੇਰੇ ਲਈ ਬਿਲਕੁਲ ਵੱਖਰਾ ਤੇ ਚੁਣੌਤੀਪੂਰਨ ਤਜਰਬਾ ਸੀ। ਇਕ ਅਦਾਕਾਰ ਵਜੋਂ ਮੈਂ ਹਮੇਸ਼ਾ ਅਜਿਹੇ ਕਿਰਦਾਰ ਕਰਨਾ ਚਾਹੁੰਦੀ ਹਾਂ ਜੋ ਮੈਨੂੰ ਕੁੱਝ ਨਵਾਂ ਕਰਨ ਦਾ ਮੌਕਾ ਦੇਣ।

Q ਤੁਹਾਡੇ ਕਿਰਦਾਰ ਦੀ ਕੀ ਖ਼ਾਸੀਅਤ ਹੈ?

-ਰਿੰਕੂ, ਬੱਗੂ ਦੀ ਜ਼ਿੰਦਗੀ ’ਚ ਹਮੇਸ਼ਾ ਉਸ ਦਾ ਸਾਥ ਦੇਣ ਵਾਲੀ ਕੁੜੀ ਹੈ। ਉਸ ਦਾ ਕਿਰਦਾਰ ਸਿਰਫ਼ ਇਕ ਪ੍ਰੇਮਿਕਾ ਦਾ ਨਹੀਂ, ਸਗੋਂ ਹਰ ਸਮੱਸਿਆ ਦਾ ਹੱਲ ਕੱਢਣ ਵਾਲੀ ਸਮਝਦਾਰ ਕੁੜੀ ਦਾ ਹੈ। ਉਹ ਬੱਗੂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਫ਼ਿਲਮ ਵਿਚ ਉਨ੍ਹਾਂ ਦਾ ਵਿਆਹ ਹੁੰਦਾ ਹੈ ਜਾਂ ਨਹੀਂ ਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਕਿਸ ਮੋੜ ’ਤੇ ਪੁੱਜਦੀ ਹੈ, ਇਹ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।

Q ਖ਼ੁਦ 'ਤੇ ਭਰੋਸਾ ਰੱਖਣ ਦੀ ਪ੍ਰੇਰਨਾ ਕਿੱਥੋਂ ਮਿਲਦੀ ਹੈ?

-ਜਦੋਂ ਮੈਂ ਛੋਟੀ ਸੀ, ਉਦੋਂ ਮੇਰੀ ਮਾਂ ਨੂੰ ਮੇਰੇ ’ਤੇ ਸਭ ਤੋਂ ਵੱਧ ਭਰੋਸਾ ਸੀ। ਉਨ੍ਹਾਂ ਦੀ ਵਜ੍ਹਾ ਕਰ ਕੇ ਮੈਨੂੰ ਖ਼ੁਦ ’ਤੇ ਵਿਸ਼ਵਾਸ ਕਰਨਾ ਆਇਆ। ਵਿਆਹ ਤੋਂ ਬਾਅਦ ਮੇਰੇ ਪਤੀ ਵੀ ਮੇਰੇ ਸਭ ਤੋਂ ਵੱਡੇ ਸਪੋਰਟ ਸਿਸਟਮ ਹਨ। ਹੁਣ ਜਦੋਂ ਮੇਰਾ ਬੱਚਾ ਹੈ ਤਾਂ ਉਸ ਤੋਂ ਵੀ ਪ੍ਰੇਰਣਾ ਮਿਲਦੀ ਹੈ।

Q ਆਪਣਾ ਯੋਗਾ ਚੈਨਲ ਕਿਵੇਂ ਸ਼ੁਰੂ ਕੀਤਾ?

-ਕੋਵਿਡ ਦੌਰਾਨ ਮੈਂ ਘਰ ਸੀ ਤੇ ਮੇਰੇ ਕੋਲ ਕਾਫ਼ੀ ਸਮਾਂ ਸੀ। ਉਸੇ ਸਮੇਂ ਮੈਂ ਯੋਗ ’ਤੇ ਧਿਆਨ ਦੇਣਾ ਸ਼ੁਰੂ ਕੀਤਾ। ਮੈਂ ਇਕ ਸਰਟੀਫ਼ਾਈਡ ਯੋਗਾ ਟੀਚਰ ਵੀ ਹਾਂ, ਹਾਲਾਂਕਿ ਮੈਂ ਨਿਯਮਿਤ ਰੂਪ ’ਚ ਕਲਾਸਾਂ ਨਹੀਂ ਲੈਂਦੀ। ਵਿਆਹ ਤੇ ਬੱਚੇ ਤੋਂ ਬਾਅਦ ਮੈਂ ਕੁੱਝ ਸਮੇਂ ਲਈ ਵੱਡੇ ਪ੍ਰਾਜੈਕਟਾਂ ਤੋਂ ਬ੍ਰੇਕ ਲਿਆ ਸੀ।

‘ਬਿਲੀਵ ਇਨ ਯੁਅਰਸੈਲਫ਼’ ਜ਼ਿੰਦਗੀ ਦਾ ਮੰਤਰ : ਹਿਮਾਂਸ਼ ਕੋਹਲੀ

Q ਬੱਗੂ ਵਰਗੇ ਕਿਰਦਾਰ ਨੂੰ ਨਿਭਾਉਣ ਲਈ ਤੁਹਾਨੂੰ ਕਿਸ ਗੱਲ ਨੇ ਸਭ ਤੋਂ ਵੱਧ ਆਕਰਸ਼ਿਤ ਕੀਤਾ?

-ਮੈਨੂੰ ਇਹ ਕਿਰਦਾਰ ਨਿਭਾਉਣ ’ਚ ਬਹੁਤ ਮਜ਼ਾ ਆਇਆ ਕਿਉਂਕਿ ਇਹ ਮੇਰੇ ਲਈ ਬਿਲਕੁਲ ਵੱਖਰਾ ਸੀ। ਜਿਸ ਤਰ੍ਹਾਂ ਨਾਲ ਇਸ ਨੂੰ ਲਿਖਿਆ ਗਿਆ ਹੈ ਤੇ ਜਿਸ ਤਰ੍ਹਾਂ ਇਸ ਦੀ ਯਾਤਰਾ ਅੱਗੇ ਵਧਦੀ ਹੈ, ਉਹ ਕਾਫ਼ੀ ਦਿਲਚਸਪ ਹੈ। ਪਹਿਲੀ ਵਾਰ ਸਕ੍ਰਿਪਟ ਸੁਣਦਿਆਂ ਹੀ ਮੈਨੂੰ ਲੱਗਾ ਕਿ ਇਹ ਇਕ ਵੱਖਰੀ ਤਰ੍ਹਾਂ ਦੀ ਕਹਾਣੀ ਹੈ। ਜਦੋਂ ਤੁਸੀਂ ਕਹਾਣੀ ਸ਼ੁਰੂ ਕਰਦੇ ਹੋ ਤਾਂ ਲੱਗਦਾ ਹੈ ਕਿ ਇਹ ਇਕ ਆਮ ਕਹਾਣੀ ਹੋਵੇਗੀ ਪਰ ਅੱਗੇ ਜਾ ਕੇ ਇਹ ਤੁਹਾਨੂੰ ਲਗਾਤਾਰ ਹੈਰਾਨ ਕਰਦੀ ਹੈ। ਮੈਂ ਚਾਹੁੰਦਾ ਹਾਂ ਕਿ ਦਰਸ਼ਕ ਫ਼ਿਲਮ ਦੇਖਣ ਤੇ ਫਿਰ ਦੱਸਣ ਕਿ ਉਨ੍ਹਾਂ ਨੂੰ ਇਹ ਕਿਹੋ ਜਿਹੀ ਲੱਗੀ।

Q ਫ਼ਿਲਮ ਦੀ ਟੈਗਲਾਈਨ ਹੈ ‘ਬਿਲੀਵ ਇਨ ਯੁਅਰਸੈਲਫ਼’। ਤੁਹਾਡੇ ਲਈ ਇਸ ਦਾ ਕੀ ਮਤਲਬ ਹੈ?

-ਮੇਰੇ ਲਈ ਖ਼ੁਦ ’ਤੇ ਭਰੋਸਾ ਰੱਖਣਾ ਤੇ ਆਪਣੀ ਸੱਚਾਈ ਨਾਲ ਜਿਊਣਾ ਸਭ ਤੋਂ ਵੱਧ ਜ਼ਰੂਰੀ ਹੈ। ਇਕ ਕਲਾਕਾਰ ਜਦੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਦਾ ਹੈ, ਉਦੋਂ ਜ਼ਿਆਦਾਤਰ ਲੋਕ ਉਸ ’ਤੇ ਭਰੋਸਾ ਨਹੀਂ ਕਰਦੇ। ਹਰ ਇਨਸਾਨ ਦੀ ਜ਼ਿੰਦਗੀ ’ਚ ਅਜਿਹਾ ਦੌਰ ਆਉਂਦਾ ਹੈ, ਜਦੋਂ ਲੋਕ ਉਸ ਨੂੰ ਘੱਟ ਸਮਝਦੇ ਹਨ। ਇਕ ਅਦਾਕਾਰ ਹੋਣ ਦੇ ਨਾਤੇ ਸਾਨੂੰ ਲਗਾਤਾਰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਆਖ਼ਰੀ ਦੌਰ ਤੱਕ ਪੁੱਜਣ ਤੋਂ ਬਾਅਦ ਵੀ ਕੰਮ ਨਹੀਂ ਮਿਲਦਾ। ਪਰ ਅਜਿਹੇ ਸਮੇਂ ’ਚ ਖ਼ੁਦ ’ਤੇ ਵਿਸ਼ਵਾਸ ਬਣਾਏ ਰੱਖਣਾ ਸਭ ਤੋਂ ਜ਼ਰੂਰੀ ਹੁੰਦਾ ਹੈ। ਇਹੋ ਗੱਲ ਮੈਨੂੰ ਫ਼ਿਲਮ ਤੇ ਬੱਗੂ ਦੇ ਕਿਰਦਾਰ ਨਾਲ ਜੋੜਦੀ ਹੈ।

Q ਫ਼ਿਲਮ ’ਚ ਪਿਓ-ਪੁੱਤਰ ਦੇ ਰਿਸ਼ਤੇ ਨੂੰ ਕਿਵੇਂ ਦੇਖਦੇ ਹੋ?

-ਸਾਡੇ ਸਮਾਜ ’ਚ ਅਕਸਰ ਪਿਓ ਤੇ ਪੁੱਤਰ ਇਕ-ਦੂਜੇ ਨਾਲ ਬਹੁਤ ਪਿਆਰ ਕਰਦੇ ਹਨ ਪਰ ਉਸ ਨੂੰ ਖੁੱਲ੍ਹ ਕੇ ਜ਼ਾਹਿਰ ਨਹੀਂ ਕਰ ਪਾਉਂਦੇ। ਫ਼ਿਲਮ ’ਚ ਵੀ ਇਹੋ ਰਿਸ਼ਤਾ ਦਿਖਾਇਆ ਗਿਆ ਹੈ।

  • Aryabhatt Ka Zero
  • emotions
  • father
  • son

‘ਸਪਾਈਡਰ-ਮੈਨ’ ਨੇ ਮਚਾਇਆ ਬਾਕਸ ਆਫਿਸ ’ਤੇ ਤੂਫ਼ਾਨ, 6 ਦਿਨਾਂ ’ਚ ਕੀਤੀ 9,500 ਕਰੋੜ ਰੁਪਏ ਦੀ ਕਮਾਈ

NEXT STORY

Stories You May Like

  • trailer of  om ka hari  released
    ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼
  • big incident in punjab father and son shot in public
    ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ
  • shares of jewellery companies fell
    PM ਮੋਦੀ ਦੇ ਬਿਆਨ ਤੋਂ ਬਾਅਦ ਡਿੱਗੇ Jewellery ਕੰਪਨੀਆਂ ਦੇ ਸ਼ੇਅਰ,
  • mother  fed up with drug addict son  sets herself on fire
    ਨਸ਼ੇੜੀ ਪੁੱਤਰ ਤੋਂ ਤੰਗ ਆਈ ਮਾਂ ਨੇ ਖੁਦ ਨੂੰ ਲਾਈ ਅੱਗ, 80 ਫੀਸਦੀ ਝੁਲਸੀ
  • actor anshuman jha  s film   hari om   renamed   om ka hari
    ਅਦਾਕਾਰ ਅੰਸ਼ੁਮਨ ਝਾਅ ਦੀ ਫਿਲਮ "ਹਰੀ-ਓਮ" ਦਾ ਨਾਮ ਬਦਲ ਕੇ ਰੱਖਿਆ ਗਿਆ "ਓਮ ਕਾ ਹਰੀ"
  • punjab schools school buses school closures
    ਭਲਕੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ ਰਹਿਣਗੇ ਬੰਦ
  • ban on illegal liquor trade in kamalpur forests
    ਕਮਾਲਪੁਰ ਦੇ ਜੰਗਲਾਂ ’ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਲੱਗੀ ਰੋਕ, ਸਮੱਗਲਰਾਂ ਦਾ ਲੱਕ ਤੋੜਿਆ
  • gold prices fall  silver prices also fall  know today  s prices
    ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਦੇ ਭਾਅ ਵੀ ਡਿੱਗੇ, ਜਾਣੋ ਅੱਜ ਦੇ ਭਾਅ
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...
  • boys armed with weapons committed hooliganism in jalandhar
    ਜਲੰਧਰ 'ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੀਡੀਓ ਹੋਈ ਵਾਇਰਲ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
  • swine flu wreaks havoc in punjab first suspicious death reported in jalandhar
    ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
  • house searched fake cia staff employee  arrested
    CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
Trending
Ek Nazar
fake cia personnel threatened the operator of padrino restaurant

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...

dosanjh show entry

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

state of punjab

'ਪੰਜਾਬ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਖ਼ਤਰਾ'

afghan refugees

ਤਾਲਿਬਾਨੀ ਕਹਿਰ ਦੇ 5 ਸਾਲ: ਪਾਕਿਸਤਾਨ 'ਚ ਲੁਕ ਕੇ ਜੀਣ ਲਈ ਮਜਬੂਰ ਹਜ਼ਾਰਾਂ...

flood survivors in nepal

ਆਪਣੇ ਅਜ਼ੀਜ਼ਾਂ ਦੀ ਭਾਲ ਵਿਚਕਾਰ ਨੇਪਾਲੀ ਹੜ੍ਹ ਤੋਂ ਬਚੇ ਲੋਕ ਰਾਹਤ ਅਤੇ ਬਚਾਅ...

ukraine peace talks

ਬਣ ਜਾਵੇਗੀ ਗੱਲ!  ਯੂਕਰੇਨ ਸ਼ਾਂਤੀ ਵਾਰਤਾ 'ਚ ਅਗਲੇ ਕਦਮਾਂ 'ਤੇ ਚਰਚਾ

school  student  principal  father  police

'ਲੇਟ ਕਿਉਂ ਆਈ ਐਂ..?' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ...

hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • bir singh
      ਸੁਰਾਂ ਦੇ ਜਾਦੂਗਰ ਬੀਰ ਸਿੰਘ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂ, ਸੁਣੋ ਗਾਇਕ ਦਾ...
    •   mirzapur  the movie   grosses over  65 crore at the box office
      "ਮਿਰਜ਼ਾਪੁਰ: ਦਿ ਮੂਵੀ" ਨੇ ਬਾਕਸ ਆਫਿਸ 'ਤੇ ਕੀਤੀ 65 ਕਰੋੜ ਰੁਪਏ ਤੋਂ ਵੱਧ ਦੀ...
    • singer ankit balyan case
      ਗਾਇਕ ਅੰਕਿਤ ਬਾਲਿਆਨ ਕਤਲਕਾਂਡ: ਵਾਇਰਲ ਵੀਡੀਓ ਤੇ ਫਰਜ਼ੀ ਅਕਾਊਂਟ ਵਧਾ ਰਹੇ ਪੁਲਸ...
    • fans are excited about mohanlal  s film   operation ganga
      ਮੋਹਨਲਾਲ ਦੀ ਫਿਲਮ ‘ਆਪ੍ਰੇਸ਼ਨ ਗੰਗਾ’ ਨੂੰ ਲੈ ਕੇ ਫੈਨਜ਼ 'ਚ ਜ਼ਬਰਦਸਤ ਉਤਸ਼ਾਹ
    • riteish genelia and jatinder attend dahi handi festival
      ਦਹੀ-ਹਾਂਡੀ ਉਤਸਵ ’ਚ ਸ਼ਾਮਿਲ ਹੋਏ ਰਿਤੇਸ਼-ਜੇਨੇਲੀਆ ਤੇ ਜਤਿੰਦਰ
    • tamanna sidharth malhotra promoted the film   the vivaan  force of forest
      ਤਮੰਨਾ-ਸਿਧਾਰਥ ਮਲਹੋਤਰਾ ਨੇ ਕੀਤੀ ਫਿਲਮ ‘ਦਿ ਵਨ : ਫੋਰਸ ਆਫ ਫਾਰੈਸਟ’ ਦੀ...
    • manoj bajpayee  s first look as   mahatma gandhi   leaked
      ‘ਮਹਾਤਮਾ ਗਾਂਧੀ’ ਦੇ ਕਿਰਦਾਰ ’ਚ ਮਨੋਜ ਬਾਜਪੇਈ ਦਾ ਫਸਟ ਲੁੱਕ ਹੋਇਆ ਲੀਕ
    • dominican republic beauty crowned new miss world
      ਡੋਮਿਨਿਕਨ ਰੀਪਬਲਿਕ ਦੀ ਹਸੀਨਾ ਬਣੀ ਨਵੀਂ ਮਿਸ ਵਰਲਡ, ਭਾਰਤ ਦੀ ਨਿਕੀਤਾ ਟਾਪ 20...
    • nawazuddin siddiqui s major statement on  tumbbad 2
      'ਤੁੰਬਾਡ 2' ਨੂੰ ਲੈ ਕੇ ਨਵਾਜ਼ੂਦੀਨ ਸਿੱਦੀਕੀ ਦੀ ਦਿੱਤੀ ਵੱਡੀ ਅਪਡੇਟ
    • mohanlal s  l367  gets a title  film to be known as  operation ganga
      ਮੋਹਨ ਲਾਲ ਦੀ 'L367' ਦਾ ਹੋਇਆ ਨਾਮਕਰਨ, 'ਆਪ੍ਰੇਸ਼ਨ ਗੰਗਾ' ਰੱਖਿਆ ਗਿਆ ਫਿਲਮ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +