ਮੁੰਬਈ- ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਹਾਲ ਹੀ ਵਿੱਚ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੰਡਰ 2021 ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀ ਇਕ ਤਸਵੀਰ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਆਲੀਆ ਭੱਟ ਡੱਬੂ ਰਤਨਨੀ ਦੇ ਕੈਲੰਡਰ 'ਚ ਇਕ ਸਟਨਿੰਗ ਲੁੱਕ 'ਚ ਨਜ਼ਰ ਆ ਰਹੀ ਹੈ। ਉਸ ਨੇ ਇੱਕ ਟ੍ਰਾਈਕੁਇਜ਼ ਬਲੂ ਮੈਕਸੀ ਡਰੈੱਸ ਪਾਈ ਹੋਈ ਹੈ।
ਆਲੀਆ ਭੱਟ ਕਾਫ਼ੀ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ। ਉਸਨੇ ਗਲੇ 'ਚ ਗੋਲਡ ਚੇਨ ਅਤੇ ਲਾਈਟ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਆਲੀਆ ਭੱਟ ਦੀ ਇਸ ਡਰੈੱਸ ਦੀ ਕੀਮਤ ਦੀ ਗੱਲ ਕਰੀਏ ਤਾਂ ਉਹ 20 ਹਜ਼ਾਰ ਰੁਪਏ ਦੀ ਹੈ। ਇਸ ਦੀ ਕੀਮਤ ਇਸ ਬ੍ਰਾਂਡ ਦੀ ਸਾਈਟ 'ਤੇ ਦੱਸੀ ਗਈ ਹੈ।
ਫਾਦਰਸ ਡੇਅ ‘ਤੇ ਗਾਇਕ ਸਰਬਜੀਤ ਚੀਮਾ ਨੇ ਪਿਤਾ ਦੀ ਸਿਹਤ ਨੂੰ ਲੈ ਕੇ ਸਾਂਝੀ ਕੀਤੀ ਭਾਵੁਕ ਪੋਸਟ
NEXT STORY