ਲੰਡਨ— ਹਾਲੀਵੁੱਡ ਦੀ ਮਸ਼ਹੂਰ ਮਾਡਲ ਕਲਾਉਡੀਆ ਰੋਮਾਨੀ ਹਾਲ ਹੀ 'ਚ ਮਿਆਮੀ ਬੀਚ 'ਤੇ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆਈ। ਵ੍ਹਾਈਟ ਰੰਗ ਦੀ ਬਿਕਨੀ 'ਚ ਦਿਖੀ ਕਲਾਉਡੀਆ ਕਾਫੀ ਸੈਕਸੀ ਲੱਗ ਰਹੀ ਸੀ। 33 ਸਾਲ ਦੀ ਇਟੈਲੀਅਨ ਮਾਡਲ ਕਲਾਉਡੀਆ ਦੀ ਹੌਟ ਫਿਗਰ ਅਤੇ ਕਲੀਵੇਜ਼ ਨੇ ਬੀਚ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ। ਉਸ ਨੂੰ ਦੇਖ ਹਰ ਕਿਸੇ ਦੀਆਂ ਨਜ਼ਰਾਂ ਝੁੱਕ ਗੀਆਂ। ਇਸ ਦੌਰਾਨ ਕਲਾਉਡੀਆ ਬੀਚ 'ਤੇ ਪੂਰੀ ਮਹਫਿਲ ਹੀ ਲੁੱਟਦੀ ਨਜ਼ਰ ਆਈ। ਜ਼ਿਕਰਯੋਗ ਹੈ ਕਿ ਕਲਾਉਡੀਆ ਦਿਨ-ਬ-ਦਿਨ ਇੰਸਟਾਗ੍ਰਾਮ 'ਤੇ ਆਪਣੀਆਂ ਸੈਕਸੀ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਕਲਾਉਡੀਆ ਦੀਆਂ ਸੈਲਫੀਆਂ ਅਤੇ ਸੈਕਸੀ ਤਸਵੀਰਾਂ ਦੇ ਬੇਹੱਦ ਪ੍ਰਸ਼ੰਸਕ ਹਨ ਜੋ ਉਸ ਦੀ ਸ਼ਲਾਘਾ ਕਰਦੇ ਰਹਿੰਦੇ ਹਨ।
ਰੀਅਲ ਲਾਈਫ 'ਚ ਲਾੜੀ ਬਣਦੇ-ਬਣਦੇ ਰਹਿ ਗਈ ਸੀ 'ਅੰਗੂਰੀ ਭਾਬੀ', ਛੱਪ ਚੁੱਕੇ ਸਨ ਵਿਆਹ ਦੇ ਕਾਰਡ (ਦੇਖੋ ਤਸਵੀਰਾਂ)
NEXT STORY