Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    1:36:23 PM

  • rbi  s big decision  emi rules will change  borrowers will get big relief

    RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ,...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

  • sri akal takht sahib  jathedar kuldeep singh gargajj

    ਮਾਛੀਵਾੜਾ ’ਚ ਸਾਬਕਾ ਸਿੱਖ ਫੌਜੀ ਤੇ ਉਸਦੇ ਪੁੱਤਰ ਦੀ...

  • punjabi youth deported from canada

    ਇਕ ਹੋਰ ਪੰਜਾਬੀ ਨੌਜਵਾਨ ਕੈਨੇਡਾ ਤੋਂ ਹੋਇਆ ਡਿਪੋਰਟ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਫਿਲਮ 'ਜਿਗਰਾ' 'ਚ ਦਿਲਜੀਤ ਦੋਸਾਂਝ ਨੇ ਲਾਇਆ ਪੰਜਾਬੀ ਤੜਕਾ, 'ਚਲ ਕੁੜੀਏ' ਗੀਤ ਦਾ ਟੀਜ਼ਰ OUT

ENTERTAINMENT News Punjabi(ਤੜਕਾ ਪੰਜਾਬੀ)

ਫਿਲਮ 'ਜਿਗਰਾ' 'ਚ ਦਿਲਜੀਤ ਦੋਸਾਂਝ ਨੇ ਲਾਇਆ ਪੰਜਾਬੀ ਤੜਕਾ, 'ਚਲ ਕੁੜੀਏ' ਗੀਤ ਦਾ ਟੀਜ਼ਰ OUT

  • Edited By Priyanka,
  • Updated: 16 Sep, 2024 11:14 AM
Mumbai
diljit dosanjh introduced punjabi tadka in the film jigra
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਪਹਿਲਾਂ ਦਿਲਜੀਤ ਦੋਸਾਂਝ ਪੰਜਾਬੀ ਫਿਲਮਾਂ ਜਾਂ ਮਿਊਜ਼ਿਕ ਐਲਬਮਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਸਨ ਪਰ ਹੁਣ ਬਾਲੀਵੁੱਡ ਫਿਲਮਾਂ 'ਚ ਵੀ ਉਨ੍ਹਾਂ ਦੀ ਮੰਗ ਕਾਫੀ ਵਧ ਗਈ ਹੈ। ਕਰੀਨਾ ਕਪੂਰ ਖ਼ਾਨ ਸਟਾਰਰ ਫਿਲਮ 'ਕਰੂ' ਤੋਂ ਬਾਅਦ ਹੁਣ ਦਿਲਜੀਤ ਨੇ ਆਲੀਆ ਭੱਟ ਦੀ ਫਿਲਮ ਜਿਗਰਾ 'ਚ ਆਪਣੀ ਆਵਾਜ਼ ਦਿੱਤੀ ਹੈ। ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਜਿਗਰਾ' ਨੂੰ ਲੈ ਕੇ ਚਰਚਾ ਹੈ, ਜਿਸ ਦਾ ਨਿਰਦੇਸ਼ਨ ਵਾਸਨ ਬਾਲਾ ਕਰ ਰਿਹਾ ਹੈ। ਭਰਾ-ਭੈਣ ਦੇ ਪਿਆਰ 'ਤੇ ਆਧਾਰਿਤ ਫਿਲਮ ਦੇ ਟੀਜ਼ਰ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ, ਹੁਣ ਇਸ ਦਾ ਗੀਤ ਵੀ ਹਿੱਟ ਹੋਣ ਜਾ ਰਿਹਾ ਹੈ। ਜਿਗਰਾ ਦੇ ਪਹਿਲੇ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - 'ਬਿੱਗ ਬੌਸ ਓਟੀਟੀ 2' ਦੇ ਇਸ ਅਦਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜਿਗਰਾ ਗੀਤ ਰਿਲੀਜ਼

ਜਿਗਰਾ ਦੇ ਪਹਿਲੇ ਗੀਤ ਦਾ ਸਿਰਲੇਖ ਹੈ ਚਲ ਕੁੜੀਏ, ਜਿਸ ਨੂੰ ਪ੍ਰਤਿਭਾਵਾਨ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਗਾਇਆ ਹੈ। ਆਲੀਆ ਭੱਟ ਨੇ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਗੀਤ ਦੇ ਬੋਲ ਅਤੇ ਸੰਗੀਤ ਬਹੁਤ ਦਮਦਾਰ ਹੈ। ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ''It’s yours soon।

ਇਹ ਖ਼ਬਰ ਵੀ ਪੜ੍ਹੋ - ਰੋਮਾਂਚਿਤ ਕਰਨ ਵਾਲਾ ਹੈ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਟ੍ਰੇਲਰ

ਆਲੀਆ ਭੱਟ ਸਟਾਰਰ 'ਜਿਗਰਾ' 11 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਆਲੀਆ ਭੱਟ ਪਹਿਲੀ ਵਾਰ ਇੱਕ ਐਕਸ਼ਨ ਥ੍ਰਿਲਰ ਫਿਲਮ ਵਿੱਚ ਬੰਦੂਕ ਅਤੇ ਫਾਇਰ ਨਾਲ ਖੇਡਦੀ ਨਜ਼ਰ ਆਵੇਗੀ। ਫਿਲਮ 'ਚ ਅਦਾਕਾਰਾ ਨਾਲ ਵੇਦਾਂਗ ਰੈਨਾ ਮੁੱਖ ਭੂਮਿਕਾ 'ਚ ਹੈ। ਅਦਾਕਾਰਾ ਦੇ ਨਾਲ-ਨਾਲ ਆਲੀਆ ਭੱਟ ਜਿਗਰਾ ਦੀ ਸਹਿ-ਨਿਰਮਾਤਾ ਹੈ। ਉਨ੍ਹਾਂ ਨੇ ਕਰਨ ਜੌਹਰ ਨਾਲ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

  • Diljit Dosanjh
  • introduced
  • Punjabi Tadka
  • film Jigra
  • jagbani

ਬਜ਼ੁਰਗਾਂ ਨਾਲ ਵਕਤ ਬਿਤਾਉਣਾ ਜ਼ਰੂਰੀ, ਉਨ੍ਹਾਂ ਤੋਂ ਬਿਹਤਰ ਸਿੱਖਿਆ ਕੋਈ ਨਹੀਂ ਦੇ ਸਕਦਾ

NEXT STORY

Stories You May Like

  • diljit dosanjh faces protests in canada
    ਦਿਲਜੀਤ ਦੋਸਾਂਝ ਦਾ ਕੈਨੇਡਾ 'ਚ ਹੋਇਆ ਵਿਰੋਧ, ਸ਼ੋਅ ਤੋਂ ਪਹਿਲਾਂ ਵੱਖਵਾਦੀ ਸੰਗਠਨਾਂ ਵੱਲੋਂ ਪ੍ਰਦਰਸ਼ਨ
  • punjabi singer is about to debut in the punjabi film industry
    ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਿਹੈ ਪੰਜਾਬੀ ਗਾਇਕ !
  • pakistani spy caught in amritsar before black out
    ਵੱਡੀ ਖਬਰ: Black Out ਤੋਂ ਪਹਿਲਾਂ ਅੰਮ੍ਰਿਤਸਰ 'ਚ ਫੜਿਆ ਗਿਆ 'ਪਾਕਿਸਤਾਨੀ ਜਾਸੂਸ'
  • trump says get out
    ਭਾਰਤੀ ਜਹਾਜ਼ਾਂ 'ਤੇ ਹੋਈ ਫਾਇਰਿੰਗ ਬਾਰੇ ਸਵਾਲ ਪੁੱਛਣ 'ਤੇ ਟਰੰਪ ਨੇ ਪੱਤਰਕਾਰ ਨੂੰ ਕਿਹਾ 'Get Out'
  • geeta basra reveals her favourite punjabi artist of all time
    ਮੈਂ ਦਿਲਜੀਤ ਦੋਸਾਂਝ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ: ਗੀਤਾ ਬਸਰਾ
  • son of the hills is preparing to push again
    ਮੁੜ ਤੋਂ ਧੱਕ ਪਾਉਣ ਦੀ ਤਿਆਰੀ 'ਚ ਟਿੱਬਿਆਂ ਦਾ ਪੁੱਤ, ਕੁਝ ਮਿੰਟ 'ਚ ਰਿਲੀਜ਼ ਹੋ ਰਿਹਾ ਨਵੇਂ ਗੀਤ ਦਾ ਟੀਜ਼ਰ
  • diljit dosanjh teaches jimmy fallon bhangra
    ਦਿਲਜੀਤ ਦੋਸਾਂਝ ਦੀ 'ਦ ਟੂਨਾਈਟ ਸ਼ੋਅ' 'ਚ ਸ਼ਾਨਦਾਰ ਵਾਪਸੀ: ਜਿੰਮੀ ਫਾਲਨ ਨੂੰ ਸਿਖਾਇਆ ਭੰਗੜਾ
  • film  pitt siyapa  was surrounded by controversies even before its release
    ਰਿਲੀਜ਼ ਹੋਣ ਤੋਂ ਪਹਿਲਾ ਹੀ ਵਿਵਾਦਾਂ 'ਚ ਘਿਰੀ ਫਿਲਮ "ਪਿੱਟ ਸਿਆਪਾ", ਅਦਾਲਤ ਨੇ ਲਗਾਈ ਰੋਕ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ...
  • punjab new problem arises regarding driving licenses
    ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ...
  • power cut in jalandhar
    ਲੱਗ ਗਿਆ ਲੰਮਾ POWER CUT! ਜਾਣੋ ਕਦੋਂ ਆਵੇਗੀ ਬੱਤੀ
  • gunfire in rishi nagar
    ਰਿਸ਼ੀ ਨਗਰ 'ਚ ਚੱਲੀਆਂ ਗੋਲੀਆਂ: ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਤੇ ਪਰਿਵਾਰ...
  • rape in hotel
    ਹੋਟਲ 'ਚ ਕੁੜੀ ਨਾਲ ਜਬਰ-ਜ਼ਨਾਹ, ਗੁਆਂਢੀ ਜੋੜੇ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
Trending
Ek Nazar
a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

imd rain alert orange yellow alerts

Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ...

cannes 2026 guest list  ammy virk  karan to represent india on global stage

ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

punjabi origin in surrey

ਸਰੀ ਦੇ ਨਿਊਟਨ ਇਲਾਕੇ ‘ਚ ਗੋਲੀਬਾਰੀ; ਪੰਜਾਬੀ ਮੂਲ ਦੇ ਇੱਕ ਵਿਅਕਤੀ ਦੀ ਮੌਤ

cricket batsman

7 ਦਿਨਾਂ 'ਚ ਹੀ ਖ਼ਤਮ ਹੋ ਗਿਆ ਇਸ ਖ਼ਿਡਾਰੀ ਦਾ ਕਰੀਅਰ! ਹਫ਼ਤੇ ਬਾਅਦ ਹੀ ਖੇਡ ਲਿਆ...

kerala election result

ਕੇਰਲ 'ਚ ਖੁੱਲ੍ਹਿਆ ਭਾਜਪਾ ਦਾ ਖਾਤਾ, ਇਨ੍ਹਾਂ 3 ਸੀਟਾਂ 'ਤੇ ਦਰਜ ਕੀਤੀ ਜਿੱਤ

citizenship to diplomats   children

ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ 'ਤੇ ਭੜਕਿਆ ਰੂਸ

rahul roy says he is being well taken of

'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...

may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • himesh reshammiya joins forces with anshul garg for his latest track  sharab
      ਹਿਮੇਸ਼ ਰੇਸ਼ਮੀਆ ਤੇ ਮਾਨੁਸ਼ੀ ਛਿੱਲਰ ਦੀ ਜੋੜੀ 'ਸ਼ਰਾਬ' ਗਾਣੇ ਰਾਹੀਂ ਮਚਾਏਗੀ...
    • shruti haasan joins ram charan starrer   peddi   for a special song
      ਰਾਮ ਚਰਨ ਦੀ ਫਿਲਮ 'ਪੈਡੀ' 'ਚ ਇਕ ਖਾਸ ਗੀਤ ਲਈ ਸ਼ਾਮਲ ਹੋਈ ਸ਼ਰੂਤੀ ਹਾਸਨ
    • why is superstar vijay called thalapathy
      ਤਮਿਲਨਾਡੂ 'ਚ DMK ਦਾ ਕਿਲ੍ਹਾ ਢਾਹੁਣ ਵਾਲੇ ਸੁਪਰਸਟਾਰ ਵਿਜੇ ਨੂੰ ਕਿਉਂ ਕਿਹਾ...
    • preeti sapru speaks on bjp  s victory
      "ਹਰਿਆਣਾ ਵੇਲੇ ਕਾਮਾਖਿਆ ਮੰਦਰ ਸੀ, ਹੁਣ ਬਗਲਾਮੁਖੀ ਹਾਂ": BJPਦੀ ਜਿੱਤ 'ਤੇ ਬੋਲੀ...
    • bobby deol transforms his image for anurag kashyap  s film
      ਅਨੁਰਾਗ ਕਸ਼ਯਪ ਦੀ ਫਿਲਮ "ਬੰਦਰ" ਲਈ ਬੌਬੀ ਦਿਓਲ ਨੇ ਬਦਲੀ ਇਮੇਜ
    • delhi high court protects actor arjun kapoor  s personality rights
      ਹਾਈ ਕੋਰਟ ਨੇ ਅਦਾਕਾਰ ਅਰਜੁਨ ਕਪੂਰ ਦੀ ਆਵਾਜ਼ ਅਤੇ ਤਸਵੀਰ ਦੀ ਗਲਤ ਵਰਤੋਂ 'ਤੇ...
    • rahul roy says he is being well taken of
      'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...
    • salman khan shares life lesson on staying genuine
      ਟੋਪੀ ਖੁਦ ਪਹਿਣੋ, ਕਿਸੇ ਨੂੰ ਪਹਿਨਾਓ ਨਹੀਂ...: ਸਲਮਾਨ ਖ਼ਾਨ ਨੇ ਪ੍ਰਸ਼ੰਸਕਾਂ ਨੂੰ...
    • vijay thalapathy the richest chief minister
      ਦੇਸ਼ ਦੇ ਸਭ ਤੋਂ ਅਮੀਰ CM ਬਣਨਗੇ ਵਿਜੇ ! ਧਨ-ਦੌਲਤ ਐਨੀ, ਕਿ ਜਾਣ ਕੇ ਤੁਹਾਡੇ ਵੀ...
    • bharti singh s husband harsh rents a new flat
      ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +