ਮੁੰਬਈ—'ਬਿਗ ਬੌਸ ਸੀਜ਼ਨ 9' ਦੇ ਗ੍ਰੈਂਡ ਫਿਨਾਲੇ ਦਾ ਸ਼ੂਟ ਹੋ ਗਿਆ ਹੈ। ਅਜਿਹੇ 'ਚ ਗ੍ਰੈਂਡ ਫਿਨਾਲੇ ਨੂੰ ਲੈ ਕੇ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਰੋਸ਼ੇਲ-ਕੀਥ ਨੇ ਫਿਲਮ 'ਹੇਟ ਸਟੋਰੀ 2' ਦੇ ਰੋਮਾਂਟਿਕ ਗਾਣੇ 'ਤੁਮਹੇ ਅਪਣਾ ਬਣਾਨੇ ਕਾ' 'ਤੇ ਪਾਣੀ 'ਚ ਪਰਫਾਰਮ ਕੀਤਾ ਹੈ। ਇਹ ਡਾਂਸ ਬਹੁਤ ਸੈਕਸੀ ਹੋਣ ਦੇ ਨਾਲ ਕਾਫੀ ਆਕਰਸ਼ਤ ਵੀ ਲੱਗ ਰਿਹਾ ਹੈ। ਇਸ ਦੇ ਨਾਲ ਹੀ ਰਿਸ਼ਭ ਦਾ ਡੈਵਿਲ ਪਰਫਾਰਮ ਵੀ ਸਾਹਮਣੇ ਆਇਆ ਹੈ। ਖੈਰ ਬਿਗ ਬੌਸ ਦਾ ਤਾਜ਼ ਰੋਸ਼ੇਲ, ਪ੍ਰਿੰਸ, ਮੰਦਨਾ ਅਤੇ ਰਿਸ਼ਭ 'ਚੋਂ ਕਿਸ ਦੇ ਹੱਥ ਆਉਂਦਾ ਹੈ? ਇਹ ਤਾਂ ਸਮਾਂ ਹੀ ਦੱਸੇਗਾ।
ਪਛਾਣ ਨਹੀਂ ਪਾਉਣ 'ਤੇ ਖੁਸ਼ ਹੋ ਜਾਂਦੀ ਹੈ ਅਦਾਕਾਰਾ ਭੂਮੀ
NEXT STORY