helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, FEB 26, 2025
ਖਤਮ ਹੋਇਆ ਟਰੰਪ ਦਾ ਜਲਵਾ, 20 ਫੀਸਦੀ ਟੁੱਟਿਆ...
3 ਦਿਨਾਂ 'ਚ ਹੀ ਉੱਜੜ ਗਈ ਸੱਜਰੀ ਵਿਆਹੀ ਦੀ ਦੁਨੀਆ,...
ਅਸਾਮ ਬਣੇਗਾ ਦੂਜਾ ਸੈਮੀਕੰਡਕਟਰ ਹੱਬ, ਕੇਂਦਰੀ ਮੰਤਰੀ...
17 ਲੱਖ ਤੱਕ ਦੀ ਸੈਲਰੀ 'ਤੇ ਵੀ ਨਹੀਂ ਲੱਗੇਗਾ ਇੱਕ...
ਪੰਜਾਬ
ਮਨੋਰੰਜਨ
Photos
Videos
ਮੁੰਬਈ- ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਤੋਂ ਬਾਅਦ ਆਸਿਮ ਰਿਆਜ਼ ਵਾਰ-ਵਾਰ ਇਹ ਸੰਕੇਤ ਦਿੰਦੇ ਨਜ਼ਰ ਆ ਰਹੇ ਹਨ ਕਿ ਉਹ ਇਕ ਵਾਰ ਫਿਰ ਪਿਆਰ ਅਤੇ ਕਿਸੇ ਨੂੰ ਡੇਟ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੇ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਨਵੀਂ ਕੁੜੀ ਕੌਣ ਹੈ। ਇੱਕ ਵਾਰ ਫਿਰ, ਬਿੱਗ ਬੌਸ 13 ਫੇਮ ਆਸਿਮ ਰਿਆਜ਼ ਨੇ ਆਪਣ ਇੰਸਟਾਗ੍ਰਾਮ ‘ਤੇ ਕੁਝ ਅਜਿਹਾ ਸਾਂਝਾ ਕੀਤਾ ਜਿਸ ਨੇ ਪ੍ਰਸ਼ੰਸਕਾਂ 'ਚ ਹਲਚਲ ਮਚਾ ਦਿੱਤੀ ਹੈ।ਦਰਅਸਲ ਆਸਿਮ ਰਿਆਜ਼ ਦੇ ਵੱਡੇ ਭਰਾ ਉਮਰ ਰਿਆਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਆਸਿਮ ਨੇ ਅਜਿਹਾ ਕੁਮੈਂਟ ਕੀਤਾ ਹੈ ਜਿਸ ਨੂੰ ਵੇਖ ਕੇ ਫੈਨਜ਼ ਹੈਰਾਨ ਹਨ। ਆਸਿਮ ਨੇ ਆਪਣੇ ਭਰਾ ਦੀ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਵਿਆਹ ਕਰ ਲੇ ਭਰਾ ਫਿਰ ਮੇਰਾ ਵੀ ਨੰਬਰ ਲੱਗ ਜਾਵੇਗਾ, ਮੇਰੀ ਵਾਲੀ ਤਾਂ ਤਿਆਰ ਹੈ, ਪਰ ਤੇਰੇ ਵਿਆਹ ਤੋਂ ਬਾਅਦ ਹੀ ਕਰਾਂਗਾ, ਉਸ ਤੋਂ ਪਹਿਲਾਂ ਨਹੀਂ। ਦੱਸ ਦੇਈਏ ਕਿ ਉਮਰ ਰਿਆਜ਼ 'ਬਿੱਗ ਬੌਸ 15' 'ਚ ਨਜ਼ਰ ਆ ਚੁੱਕੇ ਹਨ।
ਇਸ ਤੋਂ ਫੈਨਜ਼ ਇਹ ਅੰਦਾਜ਼ਾ ਲੱਗਾ ਰਹੇ ਹਨ ਕਿ ਆਸਿਮ ਰਿਆਜ਼ ਕਿਸੇ ਨੂੰ ਡੇਟ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਆਸਿਮ ਰਿਆਜ਼ ਦੀ ਮਿਸਟਰੀ ਗਰਲ ਨਾਲ ਤਸਵੀਰ ਵਾਇਰਲ ਹੋ ਚੁੱਕੀ ਹੈ। ਉਸ 'ਤੇ ‘ਚ ਆਸਿਮ ਰਿਆਜ਼ ਬੈਠੇ ਸਨ ਅਤੇ ਮਿਸਟਰੀ ਗਰਲ ਨੇ ਉਸ ਦੇ ਮੋਢੇ ‘ਤੇ ਸਿਰ ਰੱਖਿਆ ਹੋਇਆ ਸੀ।ਦੱਸ ਦੇਈਏ ਕਿ ਆਸਿਮ ਅਤੇ ਹਿਮਾਂਸ਼ੀ ਦੀ ਮੁਲਾਕਾਤ ‘ਬਿੱਗ ਬੌਸ 13’ ਦੇ ਘਰ ਦੇ ਅੰਦਰ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਲਗਭਗ ਚਾਰ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਦੋਵਾਂ ਨੇ ਦਸੰਬਰ 2023 'ਚ ਆਪਣੇ ਬ੍ਰੇਕਅੱਪ ਦਾ ਐਲਾਨ ਕੀਤਾ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬ੍ਰੇਕਅੱਪ ਦਾ ਐਲਾਨ ਕੀਤਾ। ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਧਾਰਮਿਕ ਵਿਸ਼ਵਾਸਾਂ ਕਾਰਨ ਵੱਖ ਹੋ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੌਨੀ ਰੋਏ ਨੇ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ
Stories You May Like
ਪਤੀ ਦੀ ਸ਼ਰਮਨਾਕ ਕਰਤੂਤ! ਪਤਨੀ ਦੀਆਂ ਗੈਰ-ਮਰਦ ਨਾਲ 'ਗੰਦੀਆਂ ਤਸਵੀਰਾਂ ਤੇ ਵੀਡੀਓ'...
ਪਹਿਲੀ ਵਾਰ ਰੱਖਣ ਜਾ ਰਹੇ ਹੋ ਮਹਾਸ਼ਿਵਰਾਤਰੀ ਦਾ ਵਰਤ ਤਾਂ ਜਾਣੋ ਇਸ ਨਾਲ ਜੁੜੇ ਖਾਸ...
ਹਨੀਮੂਨ 'ਤੇ ਗਿਆ ਸੀ ਜੋੜਾ, ਹੋਇਆ ਕੁਝ ਅਜਿਹਾ ਕਿ ਕਮਰੇ 'ਚੋਂ ਚੀਕਾਂ ਮਾਰਦੀ ਦੌੜੀ...
ਗਾਇਕ Ninja ਦੀ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ Video
ਕੀ ਹੈ ਗੋਵਿੰਦਾ-ਸੁਨੀਤਾ ਦੇ ਤਲਾਕ ਦਾ ਸੱਚ! ਭਾਂਜੇ ਕ੍ਰਿਸ਼ਨਾ ਨੇ ਤੋੜੀ ਚੁੱਪੀ
ਅਜਿਹੀ ਥਾਂ ਲੁਕਾਈ ਕੋਕੀਨ ਕਿ ਪੁਲਸ ਵੀ ਰਹਿ ਗਈ ਹੱਕੀ-ਬੱਕੀ, ਵੀਡੀਓ ਹੋ ਰਹੀ ਵਾਇਰਲ
ਪੰਜਾਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਪਤੀ ਦੀ ਜਾਨ, ਸੋਸ਼ਲ ਮੀਡੀਆ 'ਤੇ ਸਾਂਝੀ...
BDAY SPL: ਨਿਊਡ ਫੋਟੋਸ਼ੂਟ ਤੋਂ ਲੈ ਕੇ ਤਸਵੀਰਾਂ ਲੀਕ ਹੋਣ ਤੱਕ ਵਿਵਾਦਾਂ 'ਚ ਰਹੀ...
ਅਰਮਾਨ ਮਲਿਕ ਦੇ ਦੂਜੇ ਵਿਆਹ ਦਾ ਖੁੱਲ੍ਹਿਆ ਰਾਜ਼, ਪਾਇਲ ਘਰਵਾਲੀ ਜਾਂ ਭਾਬੀ!...
ਪਾਕਿ ਦਾ ਇਕ ਹੋਰ ਸ਼ਰਮਾਨਾਕ ਕਾਰਾ, ਭਾਰਤ ਦਾ ਝੰਡਾ ਲਹਿਰਾਉਣ 'ਤੇ ਪ੍ਰਸ਼ੰਸਕ ਨਾਲ...
ਚੱਲਦੇ ਮੈਚ 'ਚ ਦਾਖਲ ਹੋਇਆ ਵਿਅਕਤੀ! ਇਸ ਨਾਮੀ ਖਿਡਾਰੀ 'ਤੇ ਕੀਤਾ ਹਮਲਾ
ਗਾਇਕ ਜੈਜ਼ੀ ਬੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
ਪੂਰੀ ਦੁਨੀਆ 'ਚ ਮਸ਼ਹੂਰ ਹੈ ਬਿਹਾਰ ਦਾ ਮਖਾਨਾ, ਜਾਣੋ ਕਿੰਨਾ ਵੱਡਾ ਹੈ ਕਾਰੋਬਾਰ
ਮਾਂ ਨੇ ਪੁੱਤਰ ਨਾਲ ਕੀਤਾ ਅਜਿਹਾ ਡਾਂਸ ਕੇ ਲੋਕਾਂ ਨੇ ਕੱਢੀਆਂ ਗਾਲ੍ਹਾਂ
ਪੂਨਮ ਪਾਂਡੇ ਨੂੰ ਡੇਟ 'ਤੇ ਲੈ ਕੇ ਜਾਵਾਗਾਂ... ਜ਼ਬਰਦਸਤੀ ਕਿੱਸ ਕਰਨ ਵਾਲੇ...
ਭਾਰ ਘਟਾਏਗੀ ਇਹ ਸਬਜ਼ੀ, ਖੁਰਾਕ 'ਚ ਸ਼ਾਮਲ ਕਰਨ ਨਾਲ ਹੋਣਗੇ ਹੋਰ ਵੀ ਲਾਭ
ਕਾਨੂੰਨ ਦੇ ਚੱਕਰਾਂ 'ਚ ਫਸੀ Ziddi Girls, ਇਸ ਵੈੱਬ ਸੀਰੀਜ਼ ਨੂੰ ਹੋਇਆ ਨੋਟਿਸ...
Preity Zinta ਦਾ 18 ਕਰੋੜ ਦਾ ਕਰਜ਼ਾ ਹੋਇਆ ਮੁਆਫ, ਅਦਾਕਾਰਾ ਨੇ ਦੱਸੀ ਸੱਚਾਈ
Subscribe Now!