ਮੁੰਬਈ- ਜੈਸਮੀਨ ਭਾਸੀਨ ਇੱਕ ਪ੍ਰਸਿੱਧ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜੋ ਕਿ ਕਈ ਲੋਕਪ੍ਰਿਯ ਹਿੰਦੀ ਧਾਰਾਵਾਹਿਕਾਂ 'ਚ ਕੰਮ ਕਰ ਚੁਕੀ ਹੈ।

ਅਦਾਕਾਰਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਅਤੇ ਬਾਅਦ 'ਚ ਟੈਲੀਵਿਜ਼ਨ 'ਤੇ ਕਦਮ ਰੱਖਿਆ। ਜੈਸਮੀਨ ਆਪਣੀ ਖੁਲ੍ਹੀ ਸੋਚ ਵਾਲੀ ਸ਼ਖਸੀਅਤ ਲਈ ਵੀ ਜਾਣੀ ਜਾਂਦੀ ਹੈ।

ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਪਣੇ ਫ਼ੈਨਜ਼ ਨਾਲ ਨਿੱਤ ਨਵੇਂ ਅਪਡੇਟਸ ਸਾਂਝੇ ਕਰਦੀ ਰਹਿੰਦੀ ਹੈ।

ਜੈਸਮੀਨ ਭਾਸੀਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ 'ਚ ਉਹ ਪੰਜਾਬੀ ਸੂਟ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ।

ਜਿਸ ਨੂੰ ਫੈਨਜ਼ ਦੇਖ ਕੇ ਬਹੁਤ ਖੁਸ਼ ਹੋ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ। ਹਾਲ ਹੀ 'ਚ ਅਦਾਕਾਰਾ ਦੀ ਫ਼ਿਲਮ 'ਸਰਬੱਤ ਦਾ ਭਲਾ' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਦੁਨੀਆਂ ਭਰ 'ਚ ਛਾਇਆ 'ਮੂਸਾ ਜੱਟ', Sidhu Moosewala ਦੇ ਗੀਤ 'ਤੇ ਮਾਡਲਾਂ ਨੇ ਕੀਤਾ ਰੈਂਪ ਵਾਕ
NEXT STORY