helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JAN 10, 2025
ਪੰਜਾਬ 'ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ...
ਵੱਡੀ ਖ਼ਬਰ : ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ,...
ਪੰਜਾਬ ਲਈ ਅਗਲੇ 24 ਘੰਟੇ ਅਹਿਮ, ਮੌਸਮ ਵਿਭਾਗ ਨੇ...
ਮੌਜ ਮਸਤੀ ਲਈ ਕਰਾ ਲਏ ਦੋ ਵਿਆਹ, ਦੋਵਾਂ ਪਤਨੀਆਂ ਨੇ...
ਪੰਜਾਬ
ਮਨੋਰੰਜਨ
Photos
Videos
ਲਾਂਸ ਏਜਲਸ (ਬਿਊਰੋ) — ਰਿਐਲਿਟੀ ਸਟਾਰ ਕਿਮ ਕਰਦਾਸ਼ੀਆਂ ਦੀ ਛੋਟੀ ਭੈਣ ਕਾਇਲੀ ਜੇਨਰ ਹਮੇਸ਼ਾ ਹੀ ਆਪਣੀ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਲਾਈਮਲਾਈਟ ਰਹਿੰਦੀ ਹੈ। ਹਾਲ ਹੀ 'ਚ ਕਾਇਲੀ ਜੇਨਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਲੁੱਕ 'ਚ ਵੱਖ-ਵੱਖ ਤਰੀਕੇ ਨਾਲ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦਰਅਸਲ ਇਹ ਤਸਵੀਰਾਂ ਉਸ ਦੇ ਫੋਟੋਸ਼ੂਟ ਦੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ 'ਚ ਕਾਇਲੀ ਜੇਨਰ ਬਾਥਟਬ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਦੂਜੀ ਤਸਵੀਰ 'ਚ ਉਹ ਕਲਰਫੁੱਲ ਡਰੈੱਸ 'ਚ ਪੋਜ਼ ਦੇ ਰਹੀ ਹੈ। ਦੱਸ ਦਈਏ ਕਿ 23 ਸਾਲਾਂ ਦੀ ਕਾਇਲੀ ਜੇਨਰ ਨੇ ਇਸ ਫੋਟੋਸ਼ੂਟ ਲਈ ਕਲਰਫੁੱਲ ਆਊਟਫਿੱਟ ਪਹਿਨੀ ਹੋਈ ਹੈ, ਜਿਸ 'ਚ ਉਹ ਕਾਫ਼ੀ ਹੌਟ ਤੇ ਬੋਲਜਡ ਲੱਗ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਇਲੀ ਜੇਨਰ ਕਈ ਵਾਰ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ, ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਕਾਇਲੀ ਜੇਨਰ ਕਾਇਲੀ ਜੇਨਰ ਕਾਇਲੀ ਜੇਨਰ
CDR ਰਿਪੋਰਟ ਦਾ ਖ਼ੁਲਾਸਾ, ਰਿਆ ਚੱਕਰਵਤੀ ਨੇ ਅਮੀਰ ਖ਼ਾਨ ਸਣੇ ਇੰਨੇ ਸੈਲੇਬ੍ਰਿਟੀਜ਼ ਨੂੰ ਕੀਤਾ ਸੀ ਕਾਲ
Stories You May Like
'ਮੈਨੂੰ ਜ਼ਹਿਰ ਦਿੱਤਾ ਗਿਆ ਸੀ...' ਮਸ਼ਹੂਰ ਟੈਨਿਸ ਸਟਾਰ ਨੇ ਕੀਤਾ ਖੁਲਾਸਾ, ਖੇਡ...
ਜ਼ਿਆਦਾ ਹੱਸਣ ਨਾਲ ਵੀ ਜਾ ਸਕਦੀ ਐ ਜਾਨ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਲਾਲ ਸਾਗਰ 'ਚ ਤੇਲ ਰਿਸਣ ਦਾ ਖ਼ਤਰਾ ਟਲਿਆ
ਕਾਠਮੰਡੂ 'ਚ ਮਨਾਇਆ ਗਿਆ 'ਵਿਸ਼ਵ ਹਿੰਦੀ ਦਿਵਸ'
Mahakumbh Mela 2025: ਰੇਲਵੇ ਵਿਭਾਗ ਚਲਾਏਗਾ 10,000 ਤੋਂ ਵੱਧ ਰੇਲਗੱਡੀਆਂ
ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ...
ਲਾਸ ਏਂਜਲਸ 'ਚ ਭਿਆਨਕ ਅੱਗ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ 'ਚ...
ਮੰਡਰਾਉਣ ਲੱਗਾ ਖ਼ਤਰਾ! Alert 'ਤੇ ਪੰਜਾਬ, HMPV ਸਬੰਧੀ ਜਾਰੀ ਕੀਤੀ ਗਈ...
Champions Trophy ਤੋਂ ਪਹਿਲਾਂ ਇਸ ਹਮਲਾਵਰ ਖਿਡਾਰੀ ਨੇ ਕਰ'ਤਾ ਸੰਨਿਆਸ ਦਾ ਐਲਾਨ
ਫੈਨਜ਼ ਦੀ ਦੇਖੋ ਘਟੀਆ ਹਰਕਤ, ਕਰੀਨਾ ਕਪੂਰ ਦਾ ਕੀ ਕੀਤਾ ਹਾਲ
'ਗਾਜ਼ਾ 'ਚ ਮਿਲੀ ਬੌਡੀ 23 ਸਾਲਾ ਬੰਧਕ ਹਮਜ਼ਾ ਦੀ'
ਜਾਪਾਨ ਨੇ ਰੂਸ 'ਤੇ ਲਗਾਈਆਂ ਨਵੀਆਂ ਪਾਬੰਦੀਆਂ
CM ਯੋਗੀ ਨੇ ਪ੍ਰਯਾਗਰਾਜ 'ਚ 'ਮਾਂ ਦੀ ਰਸੋਈ' ਦਾ ਕੀਤਾ ਉਦਘਾਟਨ, 9 ਰੁਪਏ 'ਚ...
7 ਦੇਸ਼ਾਂ ਤੋਂ ਭਿਖਾਰੀਆਂ ਅਤੇ ਅਪਰਾਧੀਆਂ ਸਮੇਤ 258 ਪਾਕਿਸਤਾਨੀ ਕੀਤੇ ਗਏ ਡਿਪੋਰਟ
ਬੱਚਿਆਂ ਨਾਲ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਸ਼ਨ ਕਰਨ ਪੁੱਜੇ ਵਿਰਾਟ-ਅਨੁਸ਼ਕਾ, ਦੇਖੋ...
ਇਜ਼ਰਾਈਲੀ ਹਵਾਈ ਹਮਲੇ 'ਚ ਹਮਾਸ ਬਟਾਲੀਅਨ ਕਮਾਂਡਰ ਦੀ ਮੌਤ
ਰੂਸੀ ਹਵਾਈ ਰੱਖਿਆ ਬਲਾਂ ਨੇ ਤਬਾਹ ਕੀਤੇ 40 ਯੂਕ੍ਰੇਨੀ ਡਰੋਨ
ਅਮਰੀਕਾ ਦੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸੈਨੇਟ ਤੋਂ ਦਿੱਤਾ...
Subscribe Now!