ਮੁੰਬਈ (ਏਜੰਸੀ)- ਦਿੱਗਜ ਅਦਾਕਾਰ ਅਤੇ ਸਿਆਸਤਦਾਨ ਮਿਥੁਨ ਚੱਕਰਵਰਤੀ ਦੀ ਧੀ ਦਿਸ਼ਾਨੀ ਚੱਕਰਵਰਤੀ ਨੇ ਆਪਣੇ ਪ੍ਰੇਮੀ ਮਾਈਲਸ ਮੰਟਜ਼ਾਰਿਸ ਨਾਲ ਮੰਗਣੀ ਕਰਵਾ ਲਈ ਹੈ। ਦੋਵੇਂ 6 ਦਸੰਬਰ 2026 ਨੂੰ ਵਿਆਹ ਕਰਾਉਣਗੇ।
ਇਹ ਵੀ ਪੜ੍ਹੋ: 30 ਸਾਲਾ ਮਸ਼ਹੂਰ ਅਦਾਕਾਰਾ ਨੇ ਅਚਾਨਕ ਚੁੱਕ ਲਿਆ ਖੌਫਨਾਕ ਕਦਮ, ਫੈਨਜ਼ ਨੂੰ ਲੱਗਾ ਡੂੰਘਾ ਸਦਮਾ
ਦਿਸ਼ਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿਚ ਮਾਈਲਸ ਗੋਡਿਆਂ ਭਾਰ ਬੈਠ ਕੇ ਦਿਸ਼ਾਨੀ ਨੂੰ ਪ੍ਰਪੋਜ਼ ਕਰਦਾ ਦਿਖਾਈ ਦੇ ਰਿਹਾ ਹੈ। ਇੱਕ ਹੋਰ ਤਸਵੀਰ ਵਿੱਚ ਦਿਸ਼ਾਨੀ ਆਪਣੀ ਅੰਗੇਜਮੈਂਟ ਰਿੰਗ ਫਲਾਂਟ ਕਰਦੀ ਹੋਈ ਨਜ਼ਰ ਆਈ। ਆਖਰੀ ਤਸਵੀਰ ਵਿੱਚ ਜੋੜਾ ਇਕ-ਦੂਜੇ ਨੂੰ ਕਿੱਸ ਕਰਦਾ ਨਜ਼ਰ ਆਇਆ। ਕੈਪਸ਼ਨ ਵਿੱਚ ਦਿਸ਼ਾਨੀ ਨੇ ਲਿਖਿਆ: “06.12.2026 … ਹਮੇਸ਼ਾ ਲਈ ਇਕੱਠੇ ਰਹਿਣ ਦਾ ਸਭ ਤੋਂ ਆਸਾਨ ਫੈਸਲਾ।”
ਇਹ ਵੀ ਪੜ੍ਹੋ: 'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ ਦੇ'ਤਾ ਵੱਡਾ ਬਿਆਨ
ਦੱਸ ਦੇਈਏ ਕਿ ਦਿਸ਼ਾਨੀ ਮਿਥੁਨ ਦੀ ਗੋਦ ਲਈ ਹੋਈ ਧੀ ਹੈ। ਮਿਥੁਨ ਦਾ ਵਿਆਹ ਅਦਾਕਾਰਾ ਯੋਗੀਤਾ ਬਾਲੀ ਨਾਲ ਹੋਇਆ ਹੈ। ਉਨ੍ਹਾਂ ਦਾ ਪਹਿਲਾ ਵਿਆਹ 1979 ਵਿੱਚ ਅਦਾਕਾਰਾ ਹੇਲੇਨਾ ਲੂਕ ਨਾਲ ਹੋਇਆ ਸੀ ਪਰ 4 ਮਹੀਨੇ ਬਾਅਦ ਹੀ ਇਹ ਜੋੜਾ ਵੱਖ ਹੋ ਗਿਆ ਸੀ। ਫਿਰ ਮਿਥੁਨ ਨੇ ਯੋਗੀਤਾ ਬਾਲੀ ਨਾਲ 1979 ਵਿੱਚ ਵਿਆਹ ਕਰਵਾ ਲਿਆ। ਉਨ੍ਹਾਂ ਦੇ 4 ਬੱਚੇ ਹਨ, ਮਿਮੋਹ, ਉਸ਼ਮੇ, ਨਮਾਸ਼ੀ, ਅਤੇ ਗੋਦ ਲਈ ਧੀ ਦਿਸ਼ਾਨੀ।
ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਆਖ਼ ਗਿਆ ਮਸ਼ਹੂਰ Singer ! ਬ੍ਰਾਜ਼ੀਲ ਕ੍ਰੈਸ਼ 'ਚ 5 ਹੋਰ ਦੀ ਗਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'Welcome To The Jungle' ਦੇ ਟ੍ਰੇਲਰ ਨੇ ਰਚਿਆ ਇਤਿਹਾਸ, ਯੂਟਿਊਬ ਤੋਂ ਲੈ ਕੇ IMDb ਤੱਕ No.1 'ਤੇ ਕਰ ਰਿਹੈ ਟ੍ਰੈਂਡ
NEXT STORY