Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 16, 2026

    5:11:56 PM

  • family makes big statement after snehdeep  s arrest

    ਧੀ ਵੱਲੋਂ ਪਿਤਾ ਦੇ ਗੋਲੀ ਮਾਰਨ ਦਾ ਮਾਮਲਾ: ਸਨੇਹਦੀਪ...

  • india  s   limited by borders   modi indian diaspora netherlands

    'ਭਾਰਤ ਦੀਆਂ ਇੱਛਾਵਾਂ ਹੁਣ ਸਰਹੱਦਾਂ ਤੱਕ ਸੀਮਤ...

  • prisoner dies after being shot outside hospital in hoshiarpur

    ਹੁਸ਼ਿਆਰਪੁਰ ਵਿਖੇ ਹਸਪਤਾਲ ਦੇ ਬਾਹਰ ਵੱਡਾ ਐਨਕਾਊਂਟਰ,...

  • punjab employees new instructions for employees

    ਪੰਜਾਬ ਦੇ ਮੁਲਾਜ਼ਮਾਂ ਲਈ ਨਵੇਂ ਹੁਕਮ ਜਾਰੀ, ਪੜ੍ਹੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਜਨਮਦਿਨ ਮੌਕੇ ਕੇਕ ਕੱਟਦਿਆਂ ਅਦਾਕਾਰਾ ਦੇ ਵਾਲਾਂ ਨੂੰ ਲੱਗੀ ਅੱਗ, ਵੀਡੀਓ ਦੇਖ ਤੁਹਾਡੇ ਵੀ ਉਡਣਗੇ ਹੋਸ਼

ENTERTAINMENT News Punjabi(ਤੜਕਾ ਪੰਜਾਬੀ)

ਜਨਮਦਿਨ ਮੌਕੇ ਕੇਕ ਕੱਟਦਿਆਂ ਅਦਾਕਾਰਾ ਦੇ ਵਾਲਾਂ ਨੂੰ ਲੱਗੀ ਅੱਗ, ਵੀਡੀਓ ਦੇਖ ਤੁਹਾਡੇ ਵੀ ਉਡਣਗੇ ਹੋਸ਼

  • Author Rahul Singh,
  • Updated: 24 Sep, 2021 01:42 PM
Mumbai
nicole richie shocking birthday video
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ)– ਹਾਲੀਵੁੱਡ ਅਦਾਕਾਰੀ ਤੇ ਅਮਰੀਕਨ ਟੀ. ਵੀ. ਪਰਸਨੈਲਿਟੀ ਨਿਕੋਲ ਰਿਚੀ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਗਈ ਹੈ। ਵਜ੍ਹਾ ਉਸ ਦੀ ਕੋਈ ਫ਼ਿਲਮ ਜਾਂ ਬੋਲਡ ਤਸਵੀਰ ਨਹੀਂ, ਸਗੋਂ ਕੁਝ ਅਜਿਹਾ ਸੀ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਦਰਅਸਲ ਨਿਕੋਲ ਰਿਚੀ ਨੇ ਹਾਲ ਹੀ ’ਚ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਇਸ ਦੌਰਾਨ ਉਸ ਨਾਲ ਇਕ ਅਜੀਬੋ-ਗਰੀਬ ਘਟਨਾ ਵਾਪਰੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ ਓਟੀਟੀ' ਦੇ ਇਨ੍ਹਾਂ 3 ਮੁਕਾਬਲੇਬਾਜ਼ਾਂ ਸਣੇ ਇਹ 5 ਕਲਾਕਾਰ 'ਬਿੱਗ ਬੌਸ 15' 'ਚ ਆਉਣਗੇ ਨਜ਼ਰ, ਵੇਖੋ ਪੂਰੀ ਲਿਸਟ

ਹੋਇਆ ਇਹ ਕਿ ਨਿਕੋਲ ਆਪਣੇ 40ਵੇਂ ਜਨਮਦਿਨ ’ਤੇ ਕੇਕ ਕੱਟ ਰਹੀ ਸੀ। ਇਸ ਦੌਰਾਨ ਜਦੋਂ ਉਹ ਕੇਕ ਕੱਟਣ ਲਈ ਹੇਠਾਂ ਝੁਕੀ ਤਾਂ ਕੇਕ ’ਚ ਲੱਗੀਆਂ ਮੋਮਬੱਤੀਆਂ ਨਾਲ ਉਸ ਦੇ ਵਾਲਾਂ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਨਿਕੋਲ ਕੁਝ ਸਮਝ ਪਾਉਂਦੀ, ਅੱਗ ਵੱਧ ਗਈ ਤੇ ਉਸ ਦੇ ਚਿਹਰੇ ਤਕ ਪਹੁੰਚ ਗਈ। ਘਟਨਾ ਵੇਲੇ ਨਿਕੋਲ ਦੇ ਵਾਲ ਖੁੱਲ੍ਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਨਿਕੋਲ ਨੂੰ ਇੰਝ ਵੇਖ ਕੇ ਪ੍ਰਸ਼ੰਸਕ ਬਹੁਤ ਪ੍ਰੇਸ਼ਾਨ ਹਨ ਤੇ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਉਸ ਨੂੰ ‘ਜਲਦੀ ਠੀਕ ਹੋਵੋ’ ਤੇ ਕੁਝ ਹੋਰ ਲਿਖ ਰਹੇ ਹਨ। ਨਿਕੋਲ ਆਪਣਾ ਜਨਮਦਿਨ ਬਹੁਤ ਹੀ ਸਾਦੇ ਢੰਗ ਨਾਲ ਮਨਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦੀ ਵੀਡੀਓ ਵੀ ਸਾਂਝੀ ਕੀਤੀ ਸੀ ਪਰ ਇਸ ਦੌਰਾਨ ਇਕ ਵੱਡਾ ਹਾਦਸਾ ਵਾਪਰ ਗਿਆ ਤੇ ਉਸ ਦੇ ਵਾਲਾਂ ਨੂੰ ਅੱਗ ਲੱਗ ਗਈ। ਨਿਕੋਲ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by NICOLE RICHIE (@nicolerichie)

ਮੀਡੀਆ ਰਿਪੋਰਟਾਂ ਅਨੁਸਾਰ ਇਹ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ’ਚ ਨਿਕੋਲ ਰਿਚੀ ਨੂੰ ਕੁਝ ਨਹੀਂ ਹੋਇਆ ਤੇ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਤੇ ਦੋਸਤ ਟਿੱਪਣੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨਿਕੋਲ ਰਿਚੀ ਰਿਐਲਿਟੀ ਸੀਰੀਜ਼ ‘ਦਿ ਸਿੰਪਲ ਲਾਈਫ’ ਨਾਲ ਪੂਰੀ ਦੁਨੀਆ ’ਚ ਮਸ਼ਹੂਰ ਹੋਈ, ਇਹ ਸੀਰੀਜ਼ 2003 ਤੋਂ 2007 ਤੱਕ ਚੱਲੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

  • Nicole Richie
  • Birthday
  • Viral Video
  • Hair

'ਬਿੱਗ ਬੌਸ ਓਟੀਟੀ' ਦੇ ਇਨ੍ਹਾਂ 3 ਮੁਕਾਬਲੇਬਾਜ਼ਾਂ ਸਣੇ ਇਹ 5 ਕਲਾਕਾਰ 'ਬਿੱਗ ਬੌਸ 15' 'ਚ ਆਉਣਗੇ ਨਜ਼ਰ, ਵੇਖੋ ਪੂਰੀ ਲਿਸਟ

NEXT STORY

Stories You May Like

  • social media watermelon video
    ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ ਹੋਸ਼
  • dead lizard found in cold drink
    ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ ਤੁਹਾਡੇ ਹੋਸ਼
  • pizza spit video selling shop owner arrested
    Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ ਵੱਲ ਵੀ..!
  • chips krukure  warehouse catches fire
    ਚਿਪਸ-ਕੁਰਕੁਰੇ ਦੇ ਗੋਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ
  • kotkapura bypass  truck catches fire
    ਬਠਿੰਡਾ-ਕੋਟਕਪੂਰਾ ਬਾਈਪਾਸ ’ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਭਿਆਨਕ ਬਣੇ ਹਾਲਾਤ
  • jammu  school  fire
    ਜੰਮੂ ਦੇ ਸਕੂਲ ਦੇ ਸਾਹਮਣੇ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ
  • terrible accident on jalandhar phagwara highway a moving activa caught fire
    ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ, ਮੰਜ਼ਰ ਵੇਖ ਸਹਿਮੇ ਲੋਕ
  • trisha krishnan seeks blessings at tirumala venkateswara temple
    ਜਨਮਦਿਨ ਮੌਕੇ ਤਿਰੂਮਾਲਾ ਵੇਂਕਟੇਸ਼ਵਰ ਮੰਦਿਰ 'ਚ ਨਤਮਸਤਕ ਹੋਈ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ
  • kulwinder singh johal mayor
    ਫਿਲੌਰ ਦੇ ਕੁਲਵਿੰਦਰ ਸਿੰਘ ਜੌਹਲ ਨੇ ਇੰਗਲੈਂਡ 'ਚ ਗੱਡੇ ਝੰਡੇ ! ਬਣੇ ਪਹਿਲੇ...
  • purse snatching case in jalandhar
    ਪਰਸ ਖੋਹ ਕੇ ਭੱਜ ਰਹੇ ਲੁਟੇਰਿਆਂ ਦਾ ਕੁੜੀ ਨੇ ਸਕੂਟਰੀ ’ਤੇ ਕੀਤਾ ਪਿੱਛਾ,...
  • fire breaks out in ac market shop in rainak bazar jalandhar
    ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
  • ied blast near bsf headquarters jalandhar punjab
    ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਸਾਜਿਸ਼!...
  • in laws throw mother and daughter out of house 4 months after daughter  s birth
    Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...
  • illegal collection was taking place in jalandhar tehbazari branch for many years
    ਤਹਿਬਾਜ਼ਾਰੀ ਬ੍ਰਾਂਚ ’ਚ ਕਈ ਸਾਲਾਂ ਤੋਂ ਹੋ ਰਹੀ ਸੀ ਨਾਜਾਇਜ਼ ਵਸੂਲੀ, ਕਰੋੜਾਂ ਦਾ...
  • maqsudan mandi firing
    ਮਕਸੂਦਾਂ ਮੰਡੀ ਫਾਇਰਿੰਗ: 3 ਫਾਇਰ ਕਰਨ ਵਾਲੇ ਮੁਲਜ਼ਮ ਦਾ ਨਵਾਂ ਵੀਡੀਓ ਵਾਇਰਲ,...
  • street lights hung on wooden poles in a park
    ਦੇਸੀ ਜੁਗਾੜ! ਫੁੱਟਬਾਲ ਚੌਕ ਨੇੜਲੇ ਪਾਰਕ 'ਚ ਲੱਕੜਾਂ ਦੇ ਸਹਾਰੇ ਟੰਗੀਆਂ ਸਟਰੀਟ...
Trending
Ek Nazar
the famous indian cricketer will become a groom for the second time

ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ...

sbi fd interest account

SBI ਦੀ ਸ਼ਾਨਦਾਰ FD ਸਕੀਮ! 1,00,000 'ਤੇ ਮਿਲੇਗਾ 64,227 ਦਾ ਫਿਕਸ ਵਿਆਜ

sun airplane photo captured after 17 lakh shots

17 ਲੱਖ ਤਸਵੀਰਾਂ ਤੇ 6 ਦਿਨਾਂ ਦਾ ਇੰਤਜ਼ਾਰ...! ਕੈਮਰੇ 'ਚ ਕੈਦ ਹੋਇਆ ਇਹ ਕਰਿਸ਼ਮਾ...

toilet king cobra showed up

Toilet ਸੀਟ 'ਤੇ ਬੈਠਣ ਲੱਗਿਆ ਸੀ ਬੰਦਾ, ਅੰਦਰੋ ਨਿਕਲ ਆਇਆ ਕਿੰਗ ਕੋਬਰਾ (Video)

fire breaks out in ac market shop in rainak bazar jalandhar

ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

in laws throw mother and daughter out of house 4 months after daughter  s birth

Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...

ludhiana boyfriend news

ਪੰਜਾਬ: ਸਿਰਫ਼ਿਰੇ ਆਸ਼ਿਕ ਦਾ ਕਾਰਾ, ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ...

famous actress statement creates stir

'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ...

husband wife lover green drum body

ਸਹੇਲੀ ਨਾਲ ਬੰਦ ਘਰ 'ਚ ਮੌਜੂਦ ਸੀ ਆਸ਼ਿਕ, ਤੇ ਫਿਰ ਪਤੀ ਤੇ ਭਰਾ ਨਾਲ ਮਿਲ ਚਾੜ੍ਹ...

this song was rejected for 7 years

7 ਸਾਲ ਤੱਕ Reject ਹੁੰਦਾ ਰਿਹਾ ਇਹ ਗੀਤ, ਰਿਲੀਜ਼ ਹੁੰਦਿਆਂ ਹੀ ਹਿਲਾ ਕੇ ਰੱਖ'ਤੀ...

is shehnaaz gill dating this rcb cricketer

ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?

school principal headteachers salary

ਪ੍ਰਿੰਸੀਪਲ, ਹੈੱਡਮਾਸਟਰ ਤੇ ਅਧਿਆਪਕਾਂ ਦੀ ਤਨਖ਼ਾਹ ਵਾਧੇ 'ਤੇ ਲੱਗੇਗੀ ਰੋਕ, HP...

massive fire breaks out

ਗ੍ਰੇਟਰ ਨੋਇਡਾ : ਫਰਨੀਚਰ ਬਾਜ਼ਾਰ 'ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

mizo lyricistpasses away

ਸੰਗੀਤ ਜਗਤ ਨੂੰ ਵੱਡਾ ਘਾਟਾ, ਉੱਘੇ ਗੀਤਕਾਰ ਵੀ. ਥਾਂਗਜ਼ਾਮਾ ਦਾ 91 ਸਾਲ ਦੀ ਉਮਰ...

hyderabad jaipur special express

ਹੈਦਰਾਬਾਦ-ਜੈਪੁਰ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, 2 AC ਕੋਚ ਸੜ ਕੇ ਸੁਆਹ

google changes gmail free storage policy

Gmail ਯੂਜ਼ਰਜ਼ ਲਈ ਅਹਿਮ ਖ਼ਬਰ! ਗੂਗਲ ਨੇ 15GB ਫ੍ਰੀ ਸਟੋਰੇਜ ਦੇ ਨਿਯਮਾਂ 'ਚ...

up becomes the state with highest sugarcane price payments

ਸਿੱਧਾ ਖਾਤਿਆਂ 'ਚ ਪਾਏ 3.21 ਲੱਖ ਕਰੋੜ ਰੁਪਏ! ਕਿਸਾਨਾਂ ਨੂੰ ਭੁਗਤਾਨ 'ਚ UP ਨੇ...

arshdeep singh

IPL 'ਚੋਂ ਪੰਜਾਬ ਦਾ ਨਾਂ ਹਟਾਉਣ ਦੀ ਸਲਾਹ 'ਤੇ ਭੜਕੇ ਅਰਸ਼ਦੀਪ ਸਿੰਘ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • ayushmann khurrana to appear on indian idol to promote   pati patni aur woh 2
      ਫ਼ਿਲਮ ‘ਪਤੀ ਪਤਨੀ ਔਰ ਵੋ 2’ ਦੀ ਪ੍ਰਮੋਸ਼ਨ ਇੰਡੀਅਨ ਆਈਡਲ ਦੇ ਸ਼ੋਅ 'ਚ ਆਉਣਗੇ...
    • famous actress statement creates stir
      'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ...
    • shakira and burna boy  s   dai dai   will be the official song of the world cup
      ਸ਼ਕੀਰਾ ਤੇ ਬਰਨਾ ਬੌਏ ਦਾ ‘ਦਾਈ ਦਾਈ’ ਹੋਵੇਗਾ FIFA ਵਿਸ਼ਵ ਕੱਪ ਦਾ ਅਧਿਕਾਰਤ ਗੀਤ
    • this song was rejected for 7 years
      7 ਸਾਲ ਤੱਕ Reject ਹੁੰਦਾ ਰਿਹਾ ਇਹ ਗੀਤ, ਰਿਲੀਜ਼ ਹੁੰਦਿਆਂ ਹੀ ਹਿਲਾ ਕੇ ਰੱਖ'ਤੀ...
    • is shehnaaz gill dating this rcb cricketer
      ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?
    • inspector avinash 2 second season exclusive interview randeep hooda
      ਮੈਨੂੰ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਇਹੀ ਮੇਰੇ ਕਰੀਅਰ...
    • gujarati folk singers money rain viral videos
      ਪ੍ਰੋਗਰਾਮ ਦੌਰਾਨ ਗੁਜਰਾਤੀ ਲੋਕ ਗਾਇਕ ’ਤੇ ‘ਨੋਟਾਂ ਦੀ ਬਰਸਾਤ’, ਵਾਇਰਲ ਵੀਡੀਓ ਦੇਖ...
    • mizo lyricistpasses away
      ਸੰਗੀਤ ਜਗਤ ਨੂੰ ਵੱਡਾ ਘਾਟਾ, ਉੱਘੇ ਗੀਤਕਾਰ ਵੀ. ਥਾਂਗਜ਼ਾਮਾ ਦਾ 91 ਸਾਲ ਦੀ ਉਮਰ...
    • allu arjun starrer   raaka   will have a signature move that will be special
      ਅੱਲੂ ਅਰਜੁਨ ਸਟਾਰਰ ‘ਰਾਕਾ’ ਦਾ ਸਿਗਨੇਚਰ ਮੂਵ ਹੋਵੇਗਾ ਖ਼ਾਸ
    • hema malini bats for pm modi  s message for reduction in consumption of oil  gold
      ਪੱਛਮੀ ਏਸ਼ੀਆ ਸੰਕਟ: ਹੇਮਾ ਮਾਲਿਨੀ ਨੇ ਤੇਲ ਤੇ ਸੋਨੇ ਦੀ ਖਪਤ ਘਟਾਉਣ ਦੇ PM ਮੋਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +