ਮੁੰਬਈ- ਪ੍ਰਿਅੰਕਾ ਚੋਪੜਾ ਨੇ ਹਾਲ ਹੀ 'ਚ ਆਪਣੇ ਪਤੀ ਨਿਕ ਜੋਨਸ ਨਾਲ ਫਰਾਂਸ 'ਚ ਛੁੱਟੀਆਂ ਦੇ ਦੌਰਾਨ ਕੁਝ ਰੋਮਾਂਟਿਕ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਿਤ ਹੋਈਆਂ ਹਨ।ਵੇਕੇਸ਼ਨ ਦੀ ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਬ੍ਰਾਊਨ ਕਲਰ ਦੀ ਬਿਕਨੀ 'ਚ ਸਨਬਾਥ ਲੈਂਦੀ ਨਜ਼ਰ ਆ ਰਹੀ ਹੈ।

ਅਦਾਕਾਰਾ ਦੀ ਫੋਟੋਜ਼ ਨੇ ਇੰਟਰਨੈੱਟ 'ਤੇ ਬਵਾਲ ਮਚਾ ਦਿੱਤਾ ਹੈ।

ਇਸ ਛੁੱਟੀਆਂ ਦੌਰਾਨ ਉਨ੍ਹਾਂ ਨੇ ਆਪਣੀ 2 ਸਾਲਾਂ ਧੀ ਮਾਲਤੀ ਮੈਰੀ ਨਾਲ ਵੀ ਸਮਾਂ ਬਿਤਾਇਆ। ਇਹ ਪਲ ਜੋੜੇ ਦੇ ਪ੍ਰੇਮ ਭਰਪੂਰ ਸੰਬੰਧ ਦੀ ਗਵਾਹੀ ਦਿੰਦਾ ਹੈ।

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਪਿਛਲੇ ਕਈ ਦਿਨਾਂ ਤੋਂ ਉਸ ਦੀ ਅਪਕਮਿੰਗ ਫਿਲਮ ‘ਦਿ ਬਲੱਫ’ਦੀ ਸ਼ੂਟਿੰਗ 'ਚ ਬਿਜੀ ਚੱਲ ਰਹੀ ਸੀ।


'ਇਸ ਇਸ਼ਕ ਕਾ ਰਬ ਰਾਖਾ' ਦਾ ਪਹਿਲਾ ਪ੍ਰੋਮੋ ਹੋਇਆ ਰਿਲੀਜ਼
NEXT STORY