ਮੁੰਬਈ—ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਦਾਕਾਰਾ ਤਾਪਸੀ ਪਨੂੰ ਨੂੰ ਪੇਸ਼ੇਵਰ ਕਲਾਕਾਰ ਮੰਨਦੇ ਹਨ। ਅਮਿਤਾਭ ਬੱਚਨ ਇਨ੍ਹੀਂ ਦਿਨੀਂ ਸੁਜੀਤ ਸਰਕਾਰ ਦੀ ਨਿਰਮਿਤ ਫਿਲਮ 'ਪਿੰਕ' 'ਚ ਕੰਮ ਕਰ ਰਹੇ ਹਨ। 'ਪਿੰਕ' ਫਿਲਮ 'ਚ ਅਮਿਤਾਭ ਬੱਚਨ ਪਨੂੰ ਦੀ ਵੀ ਮੁੱਖ ਭੂਮਿਕਾ ਹੈ। ਅਮਿਤਾਭ ਦਾ ਕਹਿਣਾ ਹੈ ਕਿ ਤਾਪਸੀ ਨਵੀਂ ਕਲਾਕਾਰ ਨਹੀਂ ਹੈ, ਸਗੋਂ ਪੇਸ਼ੇਵਰ ਹੈ। ਅਮਿਤਾਭ ਨੇ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਫਿਲਮ ਦੇ ਬਾਰੇ 'ਚ ਦੱਸਣ ਦਾ ਮੈਨੂੰ ਕੋਈ ਹਕ ਹੈ। ਤੁਹਾਨੂੰ ਥੋੜ੍ਹੀ ਉਡੀਕ ਕਰਨੀ ਹੋਵੇਗੀ।
ਫਿਲਮ 'ਚ ਸ਼ਾਹਰੁਖ ਦਾ ਬੇਟਾ ਬਣਿਆ ਨਿਕਲਿਆ ਲੜਕੀ (ਦੇਖੋ ਤਸਵੀਰਾਂ)
NEXT STORY