ਐਂਟਰਟੇਨਮੈਂਟ ਡੈਸਕ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਨਾਲ ਮੂਸਾ ਪਿੰਡ ਦੀ ਹਵੇਲੀ 'ਚ ਖੁਸ਼ੀਆਂ ਨੇ ਦਸਤਕ ਦਿੱਤੀ। ਛੋਟੇ ਸਿੱਧੂ ਨੇ ਆਪਣੇ ਜਨਮ ਨਾਲ ਬਾਪੂ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਉਨ੍ਹਾਂ ਦੀ ਬੇਰੰਗ ਜ਼ਿੰਦਗੀ 'ਚ ਰੰਗ ਭਰ ਦਿੱਤਾ ਹੈ।
![PunjabKesari](https://static.jagbani.com/multimedia/16_34_17010659921-ll.jpg)
ਹਾਲ ਹੀ 'ਚ ਛੋਟੇ ਸਿੱਧੂ ਦੀਆਂ ਬਾਪੂ ਬਲਕੌਰ ਤੇ ਮਾਤਾ ਚਰਨ ਕੌਰ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/16_34_17229394822-ll.jpg)
ਇਨ੍ਹਾਂ ਤਸਵੀਰਾਂ 'ਚ ਨਿੱਕਾ ਸਿੱਧੂ ਹੱਸਦਾ ਤੇ ਫੋਨ ਨਾਲ ਖੇਡਦਾ ਨਜ਼ਰ ਆ ਰਿਹਾ ਹੈ।
![PunjabKesari](https://static.jagbani.com/multimedia/16_34_17463772523-ll.jpg)
ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਛੋਟੇ ਸਿੱਧੂ ਦੀਆਂ ਖ਼ੂਬਸੂਰਤ ਤਸਵੀਰਾਂ ਦੀ ਇਕ ਝਲਕ...
![PunjabKesari](https://static.jagbani.com/multimedia/16_34_17666920424-ll.jpg)
![PunjabKesari](https://static.jagbani.com/multimedia/16_34_17776495125-ll.jpg)
![PunjabKesari](https://static.jagbani.com/multimedia/16_34_17948200126-ll.jpg)
ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ
NEXT STORY