ਮੁੰਬਈ- ਮਹਾਰਾਸ਼ਟਰ 'ਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਕਈ ਬਾਲੀਵੁੱਡ ਅਦਾਕਾਰਾਂ ਅਤੇ ਅਭਿਨੇਤਰੀਆਂ ਨੇ ਇਸ ਲਈ ਵੋਟ ਕੀਤਾ। ਇਸ ਦੌਰਾਨ ਰਾਹਾ ਕਪੂਰ ਦੇ ਪਿਤਾ ਰਣਬੀਰ ਕਪੂਰ ਵੀ ਵੋਟ ਪਾਉਣ ਪਹੁੰਚੇ। ਉਨ੍ਹਾਂ ਲੋਕਾਂ ਨੂੰ ਵੋਟ ਪਾਉਣ ਲਈ ਵੀ ਕਿਹਾ। ਇਸ ਦੌਰਾਨ ਪ੍ਰਸ਼ੰਸਕਾਂ ਨੂੰ ਉਸ ਦੀ ਕੂਲ ਡੂਡ ਲੁੱਕ ਕਾਫੀ ਪਸੰਦ ਆ ਰਿਹਾ ਹੈ।

ਮਲਾਇਕ ਅਰੋੜਾ ਦੀ ਭੈਣ ਅਮ੍ਰਿਤ ਅਰੋੜਾ ਵੀ ਪਤੀ ਨਾਲ ਵੋਟ ਪਾਉਣ ਪੁੱਜੀ।

ਅਦਾਕਾਰ ਜੁਨੈਦ ਖ਼ਾਨ ਨੇ ਵੋਟ ਅਧਿਕਾਰ ਦੀ ਕੀਤੀ ਵਰਤੋਂ। ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਨਿਕਲਦੇ ਦੀ ਤਸਵੀਰ ਹੋਈ ਵਾਇਰਲ।

ਅਦਾਕਾਰ ਅਰਬਾਜ ਖ਼ਾਨ ਨੇ ਪਾਈ ਵੋਟ।

ਅਦਾਕਾਰਾ ਪੂਨਮ ਢਿੱਲੋਂ ਨੇ ਵੀ ਵੋਟ ਪਾਈ।

ਅਦਾਕਾਰਾ ਸ਼ਰਧਾ ਕਪੂਰ ਨੇ ਆਪਣੇ ਵੋਟ ਅਧਿਕਾਰ ਦੀ ਕੀਤੀ ਵਰਤੋਂ। ਵੋਟ ਪਾਉਂਦੇ ਦੀ ਤਸਵੀਰ ਹੋਈ ਵਾਇਰਲ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸ ਮਸ਼ਹੂਰ ਅਭਿਨੇਤਰੀ ਨੇ ਆਪਣੇ ਦੋਸਤ ਨੂੰ ਦਿੱਤੀ ਸੀ ਦਰਦਨਾਕ ਮੌਤ
NEXT STORY