Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    7:04:11 PM

  • heavy rains in punjab for 2 days  thunderstorm alert in these districts

    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ...

  • now plastic notes will be valid in india too rbi governor gave a big statement

    ਇਕ ਵਾਰ ਫਿਰ ਬਦਲਣੇ ਪੈਣਗੇ ਨੋਟ! RBI ਗਵਰਨਰ ਨੇ...

  • gurdwara sahib bathinda

    ਗੁਰਦੁਆਰਾ ਸਾਹਿਬ 'ਚ ਲੱਗੀ ਅੱਗ! 4 ਪਾਵਨ ਸਰੂਪਾਂ...

  • foreign female tourist molested in manali case escalated after video goes viral

    ਮਨਾਲੀ 'ਚ ਵਿਦੇਸ਼ੀ ਮਹਿਲਾ ਟੂਰਿਸਟ ਨਾਲ ਛੇੜਛਾੜ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ਗਿੱਪੀ ਦੇ ਬੇਟੇ ਗੁਰਬਾਜ਼ ਨਾਲ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵਾਇਰਲ ਹੋਈਆਂ ਤਸਵੀਰਾਂ

ENTERTAINMENT News Punjabi(ਤੜਕਾ ਪੰਜਾਬੀ)

ਗਿੱਪੀ ਦੇ ਬੇਟੇ ਗੁਰਬਾਜ਼ ਨਾਲ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵਾਇਰਲ ਹੋਈਆਂ ਤਸਵੀਰਾਂ

  • Author Rahul Singh,
  • Updated: 08 Mar, 2021 02:08 PM
Chandigarh
shehnaaz gill visit gippy grewal house
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਹਾਲ ਹੀ ’ਚ ਬਾਦਸ਼ਾਹ ਨਾਲ ਰਿਲੀਜ਼ ਹੋਏ ਆਪਣੇ ਗੀਤ ‘ਫਲਾਈ’ ਕਾਰਨ ਵੀ ਸੁਰਖ਼ੀਆਂ ’ਚ ਹੈ। ਸ਼ਹਿਨਾਜ਼ ਨੂੰ ਗੀਤ ’ਚ ਦੇਖ ਕੇ ਉਸ ਦੇ ਚਾਹੁਣ ਵਾਲੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।
 
ਹਾਲ ਹੀ ’ਚ ਸ਼ਹਿਨਾਜ਼ ਗਿੱਪੀ ਗਰੇਵਾਲ ਦੇ ਘਰ ਗਈ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਗਿੱਪੀ ਗਰੇਵਾਲ ਦੇ ਘਰੋਂ ਕੁਝ ਵੀਡੀਓਜ਼ ਗਿੱਪੀ ਦੇ ਬੇਟੇ ਗੁਰਬਾਜ਼ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਹਨ। ਸ਼ਹਿਨਾਜ਼ ਵਲੋਂ ਇਹ ਵੀਡੀਓਜ਼ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀਆਂ ਕੀਤੀਆਂ ਗਈਆਂ ਹਨ।

PunjabKesari

ਪਹਿਲੀ ਤਸਵੀਰ ਸ਼ਹਿਨਾਜ਼ ਨੇ ਗਿੱਪੀ ਗਰੇਵਾਲ, ਉਸ ਦੀ ਪਤਨੀ ਰਵਨੀਤ ਤੇ ਬੇਟੇ ਗੁਰਬਾਜ਼ ਨਾਲ ਸਾਂਝੀ ਕੀਤੀ ਹੈ, ਜਿਸ ਦੇ ਨਾਲ ਲਿਖਿਆ ਹੈ, ‘ਨਿੱਘੇ ਸੁਆਗਤ ਲਈ ਤੁਹਾਡਾ ਧੰਨਵਾਦ ਗਿੱਪੀ ਗਰੇਵਾਲ ਤੇ ਪਰਿਵਾਰ।’

PunjabKesari

ਦੂਜੀ ਸਟੋਰੀ ’ਚ ਸ਼ਹਿਨਾਜ਼ ਗੁਰਬਾਜ਼ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ ਤੇ ਇਹ ਕਹਿ ਰਹੀ ਹੈ ਕਿ ਉਹ ਕਿੰਨਾ ਸੋਹਣਾ ਹੈ। ਇਹ ਵੀਡੀਓਜ਼ ਦੇਖ ਕੇ ਸ਼ਹਿਨਾਜ਼ ਦੇ ਨਾਲ-ਨਾਲ ਗਿੱਪੀ ਦੇ ਚਾਹੁਣ ਵਾਲੇ ਵੀ ਕਾਫੀ ਖੁਸ਼ ਹਨ।

PunjabKesari

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਛੇਤੀ ਹੀ ਫ਼ਿਲਮ ‘ਹੌਸਲਾ ਰੱਖ’ ’ਚ ਵੀ ਨਜ਼ਰ ਆਉਣ ਵਾਲੀ ਹੈ। ‘ਹੌਸਲਾ ਰੱਖ’ ਫ਼ਿਲਮ ’ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਹਿਨਾਜ਼ ਨੇ ‘ਹੌਸਲਾ ਰੱਖ’ ਦੀ ਟੀਮ ਨਾਲ ਹਾਲ ਹੀ ’ਚ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ।

ਨੋਟ– ਸ਼ਹਿਨਾਜ਼ ਗਿੱਲ ਨਾਲ ਗੁਰਬਾਜ਼ ਗਰੇਵਾਲ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।

  • Shehnaaz Gill
  • Gippy Grewal
  • Ravneet Kaur
  • Gurbaaz Grewal
  • Fly
  • Badshah

ਆਲੀਆ ਭੱਟ ਤੇ ਸੰਜੇ ਲੀਲਾ ਭੰਸਾਲੀ ਦੀਆਂ ਵਧੀਆਂ ਮੁਸ਼ਕਿਲਾਂ, ਸੜਕਾਂ ’ਤੇ ਉਤਰੇ ‘ਕਮਾਠੀਪੁਰਾ’ ਦੇ ਲੋਕ

NEXT STORY

Stories You May Like

  • shehnaaz gill opens up about the one who has her heart
    ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ ਕੀਤਾ ਖੁਲਾਸਾ
  • a pair of snakes were seen having fun in gurdaspur after the rain
    ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ ਮੋਬਾਈਲਾਂ 'ਚ ਬਣਾਈ ਵੀਡੀਓ
  • shubman gill breaks sachin tendulkar  s record
    ਸ਼ੁਭਮਨ ਗਿੱਲ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ
  • gt vs rr ipl 2026
    ਗਿੱਲ ਦੇ ਸ਼ਾਨਦਾਰ ਸੈਂਕੜੇ ਨਾਲ ਗੁਜਰਾਤ IPL ਦੇ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ
  • karishma tanna shares glimpses of her beautiful tulu baby shower ceremony
    ਕਰਿਸ਼ਮਾ ਤੰਨਾ ਦੀ ਹੋਈ ਗੋਦ ਭਰਾਈ, ਭਗਤੀ 'ਚ ਲੀਨ ਨਜ਼ਰ ਆਈ ਅਦਾਕਾਰਾ
  •   fake   pictures of famous actress go viral
    ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ
  • foreign female tourist molested in manali  case escalated after video goes viral
    ਮਨਾਲੀ 'ਚ ਵਿਦੇਸ਼ੀ ਮਹਿਲਾ ਸੈਲਾਨੀ ਨਾਲ ਛੇੜਛਾੜ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਮਾਮਲਾ
  • anil kumble was delighted with shubman gill  s century
    ਸ਼ੁਭਮਨ ਗਿੱਲ ਦੇ ਸੈਂਕੜੇ 'ਤੇ ਅਨਿਲ ਕੁੰਬਲੇ ਫਿਦਾ, ਬੋਲੇ-'ਉਹ ਸੱਚਮੁੱਚ ਕਪਤਾਨੀ ਪਾਰੀ ਸੀ'
  • heavy rains in punjab for 2 days  thunderstorm alert in these districts
    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • captain amarinder singh to remain in the bjp former minister kalia statement
    ਕੈਪਟਨ ਦੀ ਕਾਗਰਸ 'ਚ ਵਾਪਸੀ ਦੀਆਂ ਅਟਕਲਾਂ ਦਰਮਿਆਨ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ...
  • there will be a long power cut in these areas of punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ !
  • accused escapes from police custody in jalandhar
    ਜਲੰਧਰ 'ਚ ਪੁਲਸ ਹਿਰਾਸਤ 'ਚੋਂ ਭੱਜਿਆ ਮੁਲਜ਼ਮ, ਫਿਰ 300 ਮੀਟਰ ਪਿੱਛਾ ਕਰਕੇ...
  • 70 percent of hotels in jalandhar are operating in narrow streets
    ਜਲੰਧਰ 'ਚ ਤੰਗ ਗਲੀਆਂ 'ਚ ਚੱਲ ਰਹੇ 70 ਫ਼ੀਸਦੀ ਹੋਟਲ, ਕਦੇ ਵੀ ਵਾਪਰ ਸਕਦੈ ਦਿੱਲੀ...
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • ashes stolen from nakodar crematorium
    ਜਲੰਧਰ: ਸ਼ਮਸ਼ਾਨਘਾਟ 'ਚ ਅਸਥੀਆਂ ਲੈਣ ਗਏ ਪਰਿਵਾਰ ਦੇ ਉੱਡੇ ਹੋਸ਼! ਪੂਰਾ ਮਾਮਲਾ ਕਰੇਗਾ...
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਹਮਲੇ...
Trending
Ek Nazar
girl raped in hoshiarpur

ਪੰਜਾਬ ਸ਼ਰਮਸਾਰ! ਪਹਿਲਾਂ ਕੀਤੀ Instagram 'ਤੇ ਦੋਸਤੀ, ਫਿਰ ਘਰ ਪਹੁੰਚ ਕੁੜੀ ਦੀ...

putin big statement

2036 ਤੱਕ ਰਾਸ਼ਟਰਪਤੀ ਰਹਿਣ ਦੇ ਸਵਾਲ 'ਤੇ ਪੁਤਿਨ ਦਾ ਵੱਡਾ ਬਿਆਨ

covid 19 vaccine

ਕੀ ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਕੈਂਸਰ? ਸੈਨੇਟ ਦੀ ਸੁਣਵਾਈ 'ਚ ਉੱਠੇ...

elections in pakistan occupied kashmir

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 27 ਜੁਲਾਈ ਨੂੰ ਹੋਣਗੀਆਂ ਚੋਣਾਂ

tata motors car discount offer

Nexon ਤੇ Curvv ਸਣੇ Tata ਦੀਆਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ

cockroaches seized in australia

ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਖ਼ਤਰਨਾਕ ਕਾਕਰੋਚ ਬਰਾਮਦ, ਅਧਿਕਾਰੀਆਂ ਦੇ ਵੀ...

jharkhand  bus owners   association hikes fares

18 ਫੀਸਦੀ ਵਧਿਆ ਬੱਸਾਂ ਦਾ ਕਿਰਾਇਆ! ਝਾਰਖੰਡ 'ਚ ਬੱਸ ਮਾਲਕਾਂ ਦੇ ਸੰਘ ਨੇ ਲਿਆ...

punjabi singer breaks down in tears while going live on social media

ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ

shehbaz sharif thanks trump

ਭਾਰਤ-ਪਾਕਿ ਜੰਗ ਰੁਕਵਾਉਣ ਲਈ ਟਰੰਪ ਦਾ 'ਹਮੇਸ਼ਾ ਧੰਨਵਾਦੀ' ਰਹੇਗਾ ਪਾਕਿਸਤਾਨ :...

1 crore families will have their own permanent home

1 ਕਰੋੜ ਪਰਿਵਾਰਾਂ ਦਾ ਹੋਵੇਗਾ ਆਪਣਾ ਪੱਕਾ ਘਰ ! ਕੇਂਦਰ ਨੇ ਲਾਂਚ ਕਰ 'ਤੀ PM...

xi jinping wvisit north korea

ਸ਼ੀ ਜਿਨਪਿੰਗ ਅਗਲੇ ਹਫ਼ਤੇ ਜਾਣਗੇ ਉੱਤਰੀ ਕੋਰੀਆ

bill passed in us congress

ਅਮਰੀਕੀ ਸਦਨ 'ਚ ਯੂਕਰੇਨ ਨੂੰ ਸਹਾਇਤਾ ਦੇਣ ਅਤੇ ਰੂਸ 'ਤੇ ਨਵੀਆਂ ਪਾਬੰਦੀਆਂ...

iit pass baba 24 girls relationships mobile videos

IIT ਪਾਸ ਬਾਬੇ ਦੀ ਖੁੱਲ੍ਹੀ ਪੋਲ, 24 ਕੁੜੀਆਂ ਨਾਲ ਬਣਾਏ ਸਬੰਧ, ਮੋਬਾਈਲ 'ਚੋਂ...

security tightened at baba mukteshwar temple after bomb threat

ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਬਾਬਾ ਮੁਕਤੇਸ਼ਵਰ ਮੰਦਰ ਦੀ ਸੁਰੱਖਿਆ ਸਖ਼ਤ,...

40 year old famous actor buys property worth rs 24 crore

40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ...

trend of rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

police arrest son of james handy s girlfriend in actor s stabbing death in la

LA: ਮਸ਼ਹੂਰ ਅਦਾਕਾਰ ਦਾ ਚਾਕੂ ਮਾਰ ਕੇ ਕਤਲ, ਗਰਲਫ੍ਰੈਂਡ ਦਾ ਪੁੱਤਰ ਗ੍ਰਿਫਤਾਰ

heavy rainfall alert 19 states imd

Heavy Rainfall: ਅਗਲੇ ਕੁਝ ਘੰਟੇ ਅਹਿਮ! ਹਨ੍ਹੇਰੀ-ਤੂਫਾਨ ਤੇ ਨਾਲ-ਨਾਲ ਪਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • ram charan  s   peddi   earns rs 135 crore in worldwide gross on day one
      ਬਾਕਸ ਆਫਿਸ 'ਤੇ ਚੱਲਿਆ 'ਪੈਡੀ' ਦਾ ਜਾਦੂ: ਪਹਿਲੇ ਦਿਨ 135.36 ਕਰੋੜ ਦੀ ਬੰਪਰ...
    • fardeen khan  s new innings on ott
      ਫ਼ਰਦੀਨ ਖ਼ਾਨ ਦੀ OTT ’ਤੇ ਨਵੀਂ ਪਾਰੀ, ਪੀਰੀਅਡ ਡਰਾਮਾ ਸੀਰੀਜ਼ ‘ਕੋਕੇ’ ’ਚ ਆਉਣਗੇ...
    • how punjabi actress gurpreet kaur bhangu s husband died cctv footage surfaced
      ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਦੀ ਕਿਵੇਂ ਹੋਈ ਮੌਤ, CCTV...
    • 40 year old famous actor buys property worth rs 24 crore
      40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ...
    • karishma kapoor dance with contestant ruturaj
      ਕਰਿਸ਼ਮਾ ਕਪੂਰ ਨੇ ‘ਸੋਨਾ ਕਿਤਨਾ ਸੋਨਾ ਹੈ...’ ਗਾਣੇ ’ਤੇ ਕੰਟੈਸਟੈਂਟ ਰੁਤੂਰਾਜ ਨਾਲ...
    • dispute arises between jyoti nooran s husband abhishek usman
      ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਹਮਲੇ...
    • police arrest son of james handy s girlfriend in actor s stabbing death in la
      LA: ਮਸ਼ਹੂਰ ਅਦਾਕਾਰ ਦਾ ਚਾਕੂ ਮਾਰ ਕੇ ਕਤਲ, ਗਰਲਫ੍ਰੈਂਡ ਦਾ ਪੁੱਤਰ ਗ੍ਰਿਫਤਾਰ
    • rbi governor  s role showed a new dimension of responsibilities  manoj bajpayee
      RBI ਗਵਰਨਰ ਦੀ ਭੂਮਿਕਾ ਨੇ ਜ਼ਿੰਮੇਵਾਰੀਆਂ ਦਾ ਨਵਾਂ ਪਹਿਲੂ ਦਿਖਾਇਆ : ਮਨੋਜ ਵਾਜਪਾਈ
    • now watch amitabh bachchan  s   kaun banega crorepati   for free on doordarshan
      ਹੁਣ ਮੁਫ਼ਤ 'ਚ ਦੇਖੋ ਅਮਿਤਾਭ ਬੱਚਨ ਦਾ 'ਕੌਣ ਬਣੇਗਾ ਕਰੋੜਪਤੀ', ਦੂਰਦਰਸ਼ਨ ਨੇ...
    • punjabi culture resides in the soul of singer sukhwinder singh
      ਸੰਗੀਤ ਦੇ 'ਰਮਤਾ ਜੋਗੀ' ਸੁਖਵਿੰਦਰ ਸਿੰਘ ਦੀ ਰੂਹ 'ਚ ਵੱਸਦੀ ਹੈ ਪੰਜਾਬੀਅਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +