ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਆਪਣੀ ਆਤਮਕਥਾ ਛੇਤੀ ਪੂਰੀ ਕਰਨਾ ਚਾਹੁੰਦੇ ਹਨ। ਸ਼ਾਹਰੁਖ ਖਾਨ ਦੇ ਅਧੂਰੇ ਕੰਮਾਂ ਦੀ ਸੂਚੀ ਸਦਾਬਹਾਰ' ਦੀ ਪੂਰੀ ਜਾਣਕਾਰੀ ਛੇਤੀ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲੇਗੀ। ਇਹ ਖੁਲਾਸਾ ਸ਼ਾਹਰੁਖ ਖਾਨ ਨੇ ਆਪਣੀ ਅਧੂਰੇ ਕੰਮਾਂ ਦੀ ਸੂਚੀ ਸਾਂਝੀ ਕਰਦੇ ਹੋਏ ਕੀਤਾ ਹੈ। ਸ਼ਾਹਰੁਖ ਨੇ ਆਪਣੀ ਸੂਚੀ ਸਾਂਝੇ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਆਪਣੀ ਆਤਮਕਥਾ ਨੂੰ ਛੇਤੀ ਹੀ ਪੂਰਾ ਕਰਨਾ ਚਾਹੁੰਦੇ ਹਨ, ਜਿਸ ਨੂੰ ਉਹ ਲੰਬੇ ਸਮੇਂ ਤੋਂ ਲਿਖ ਰਹੇ ਹਨ। ਸ਼ਾਹਰੁਖ ਆਪਣੀ ਆਉਣ ਵਾਲੀ ਫਿਲਮ 'ਚ ਰੁੱਝੇ ਹੋਏ ਹਨ। ਸ਼ਾਹਰੁਖ ਨੇ ਅਧੂਰੇ ਪਏ ਕੰਮਾਂ ਦੀ ਸੂਚੀ ਨੂੰ 'ਸਦਾਬਹਾਰ' ਦਾ ਨਾਂ ਦਿੱਤਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।rakhi special :ਮਿਲੋਂ ਆਪਣੇ ਪਸੰਦੀਦਾ ਬਾਲੀਵੁੱਡ ਸਿਤਾਰਿਆਂ ਦੇ ਭੈਣ ਭਰਾ ਨੂੰ (ਦੇਖੋ ਤਸਵੀਰਾਂ)
NEXT STORY