ਮੁੰਬਈ - ਮੁੰਬਈ ’ਚ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ‘ਹੀਰਾਮੰਡੀ’ ਦੀ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ। ਸਕ੍ਰੀਨਿੰਗ ’ਚ ਅਭਿਨੇਤਰੀ ਰਸ਼ਮਿਕਾ ਮੰਦਾਨਾ, ਸਲਮਾਨ ਖਾਨ, ਆਲੀਆ ਭੱਟ, ਵਾਮਿਕਾ ਗੱਬੀ, ਵਿੱਕੀ ਕੌਸ਼ਲ, ਅਹਿਸਾਸ ਚੰਨਾ, ਭੂਮੀ ਪੇਡਕਰ, ਅਦਿਤੀ ਰਾਓ ਹੈਦਰੀ, ਰਕੁਲਪ੍ਰੀਤ ਸਿੰਘ, ਮ੍ਰਿਣਾਲ ਠਾਕੁਰ, ਅਦਾ ਸ਼ਰਮਾ, ਸੋਨਲ ਚੌਹਾਨ, ਈਸ਼ਾ ਦਿਓਲ, ਸ਼ਰੁਤੀ ਹਾਸਨ, ਨਮਰਤਾ ਸੇਠ, ਉਰਵਸ਼ੀ ਰੌਤੇਲਾ, ਸੋਨਾਕਸ਼ੀ ਸਿਨਹਾ, ਅੰਕਿਤਾ ਲੋਖੰਡੇ ਤੇ ਅਨੰਨਿਆ ਪਾਂਡੇ ਨਜ਼ਰ ਆਏ।





‘ਵੂਮੈਨ ਆਫ ਮਾਈ ਬਿਲੀਅਨ’ ਦਾ 2 ਮਈ ਨੂੰ ਹੋਵੇਗਾ ਪ੍ਰੀਮੀਅਰ
NEXT STORY