ਮੁੰਬਈ (ਬਿਊਰੋ) - ਪਰਪਲ ਪੇਬਲ ਪਿਕਚਰਜ਼ ਦੁਆਰਾ ਨਿਰਮਿਤ ਪ੍ਰਿਯੰਕਾ ਚੋਪੜਾ ਜੋਨਸ ਦੀ ਡਾਕੂਮੈਂਟਰੀ ‘ਵੂਮੈਨ ਆਫ ਮਾਈ ਬਿਲੀਅਨ’ 3 ਮਈ ਨੂੰ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ ਹੋਵੇਗੀ। ‘ਵੂਮੈਨ ਆਫ ਮਾਈ ਬਿਲੀਅਨ’ ਭਾਰਤ ਦੀਆਂ ਔਰਤਾਂ ਬਾਰੇ ਇਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ, ਜੋ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਸਫ਼ਰ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮੁਲਜ਼ਮਾਂ ਨੂੰ ਰਾਹਤ ਨਹੀਂ, 29 ਅਪ੍ਰੈਲ ਤੱਕ ਵਧੀ ਹਿਰਾਸਤ
ਇਸ ਦੌਰਾਨ ਉਹ ਔਰਤਾਂ ਦੀਆਂ ਚੁਣੌਤੀਆਂ, ਸੁਫ਼ਨਿਆਂ ਤੇ ਹਿੰਸਾ ਖਿਲਾਫ ਲੜਾਈ ਬਾਰੇ ਗੱਲ ਕਰਦੀ ਹੈ। ਪ੍ਰਿਯੰਕਾ ਚੋਪੜਾ ਨੇ ਆਪਣੀ ਕੰਪਨੀ ਪਰਪਲ ਪੇਬਲ ਪਿਕਚਰਜ਼ ਤੇ ਅਪੂਰਵਾ ਬਖਸ਼ੀ ਦੇ ਨਾਲ ਮਿਲ ਕੇ ਇਹ ਡਾਕੂਮੈਂਟਰੀ ਬਣਾਈ ਹੈ, ਜਿਸ ਦਾ ਨਿਰਦੇਸ਼ਨ ਅਜੀਤੇਸ਼ ਸ਼ਰਮਾ ਨੇ ਕੀਤਾ ਹੈ ਤੇ ਇਹ 240 ਦੇਸ਼ਾਂ ’ਚ ਪ੍ਰਾਈਮ ਵੀਡੀਓ ’ਤੇ ਦਿਖਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਯੁਸ਼ਮਾਨ ਖੁਰਾਨਾ, ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਦੀ ਵਧਾਉਣਗੇੇ ਸ਼ੋਭਾ
NEXT STORY