Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 19, 2025

    6:42:52 PM

  • vladimir putin and xi jinping talked

    ਵਲਾਦੀਮੀਰ ਪੁਤਿਨ ਤੇ ਸ਼ੀ ਜਿਨਪਿੰਗ ਨੇ ਫੋਨ 'ਤੇ...

  • kidnapped a girl on the pretext of marriage

    ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ...

  • war between iran and israel

    ਈਰਾਨ ਤੇ ਇਜ਼ਰਾਈਲ ’ਚ ਜੰਗ ਦੇ ਮੱਦੇਨਜ਼ਰ ਪਾਵਨ ਸਰੂਪ...

  • bo dy of gurdaspur boy found in hoshiarpur

    ਪੰਜਾਬ: ਗੁਰਦਾਸਪੁਰ ਦੇ ਮੁੰਡੇ ਦੀ ਹੁਸ਼ਿਆਰਪੁਰ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਹਿੰਦੀ ਸਿਨੇਮਾ ’ਚ ਅਨੁਰਾਧਾ ਪੋਡਵਾਲ ਨੇ ਇਸ ਤਰ੍ਹਾਂ ਬਣਾਈ ਆਪਣੀ ਖਾਸ ਜਗ੍ਹਾ

ENTERTAINMENT News Punjabi(ਤੜਕਾ ਪੰਜਾਬੀ)

ਹਿੰਦੀ ਸਿਨੇਮਾ ’ਚ ਅਨੁਰਾਧਾ ਪੋਡਵਾਲ ਨੇ ਇਸ ਤਰ੍ਹਾਂ ਬਣਾਈ ਆਪਣੀ ਖਾਸ ਜਗ੍ਹਾ

  • Edited By Aarti Dhillon,
  • Updated: 26 Oct, 2021 06:12 PM
Mumbai
this is how anuradha podwal made her special place in hindi cinema
  • Share
    • Facebook
    • Tumblr
    • Linkedin
    • Twitter
  • Comment

ਮੁੰਬਈ : ਹਿੰਦੀ ਸਿਨੇਮਾ ਅਤੇ ਸੰਗੀਤ ਦੀ ਮਸ਼ਹੂਰ ਗਾਇਕਾ ਅਨੁਰਾਧਾ ਪੋਡਵਾਲ ਨੇ ਇਕ ਤੋਂ ਵੱਧ ਕੇ ਇਕ ਗਾਣੇ ਗਾਏ ਹਨ। ਉਹ ਹੁਣ ਭਜਨ ਅਤੇ ਭਗਤੀ ਵਾਲੇ ਗਾਣੇ ਗਾਉਂਦੀ ਹੈ ਪਰ ਇਕ ਸਮਾਂ ਅਜਿਹਾ ਸੀ, ਜਦੋਂ ਅਨੁਰਾਧਾ ਪੋਡਵਾਲ ਨੇ ਆਪਣੀ ਆਵਾਜ਼ ਦਾ ਜਾਦੂ ਹਿੰਦੀ ਫਿਲਮਾਂ ’ਚ ਵੀ ਦਿਖਾਇਆ ਸੀ। ਉਨ੍ਹਾਂ ਨੇ ਕਈ ਸਦਾਬਹਾਰ ਹਿੰਦੀ ਗਾਣੇ ਗਾਏ ਹਨ, ਜਿਨ੍ਹਾਂ ਨੂੰ ਸੰਗੀਤ ਪ੍ਰੇਮੀ ਅੱਜ ਵੀ ਖ਼ੂਬ ਪਸੰਦ ਕਰਦੇ ਹਨ। ਅਨੁਰਾਧਾ ਪੋਡਵਾਲ ਦਾ ਜਨਮ 27 ਅਕਤੂਬਰ, 1954 ਨੂੰ ਮੁੰਬਈ ’ਚ ਹੋਇਆ ਸੀ।
ਅਨੁਰਾਧਾ ਪੋਡਵਾਲ ਦਾ ਬਚਪਨ ਮੁੰਬਈ ’ਚ ਬੀਤਿਆ, ਜਿਸ ਕਾਰਨ ਉਨ੍ਹਾਂ ਦਾ ਰੁਝਾਨ ਸ਼ੁਰੂਆਤ ਤੋਂ ਫਿਲਮਾਂ ਵੱਲ ਰਿਹਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1973 ਦੀ ਫਿਲਮ ‘ਅਭਿਮਾਨ’ ਨਾਲ ਕੀਤੀ ਸੀ। ਇਸ ਫਿਲਮ ’ਚ ਉਨ੍ਹਾਂ ਨੇ ਇਕ ਸ਼ਲੋਕ ਗੀਤ ਗਾਇਆ ਸੀ। ਇਸ ਸ਼ਲੋਕ ਨੂੰ ਆਰਡੀ ਬਰਮਨ ਨੇ ਕੰਪੋਜ਼ ਕੀਤਾ ਸੀ। ਇਸ ਤੋਂ ਬਾਅਦ ਅਨੁਰਾਧਾ ਪੋਡਵਾਲ ਨੇ ਸਾਲ 1976 ’ਚ ਫਿਲਮ ‘ਕਾਲੀਚਰਣ’ ’ਚ ਵੀ ਕੰਮ ਕੀਤਾ ਪਰ ਸਿੰਗਲ ਗਾਣੇ ਦੀ ਸ਼ੁਰੂਆਤ ਉਨ੍ਹਾਂ ਨੇ ਫਿਲਮ ‘ਆਪ ਬੀਤੀ’ ਨਾਲ ਕੀਤੀ ਸੀ। ਇਸ ਫਿਲਮ ਦਾ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਨੇ ਦਿੱਤਾ, ਜਿਨ੍ਹਾਂ ਨਾਲ ਅਨੁਰਾਧਾ ਨੇ ਹੋਰ ਵੀ ਕਈ ਗਾਣੇ ਗਾਏ।
'ਜ਼ੀਰੋ' ਤੋਂ ਸ਼ੁਰੂ ਹੋ ਕੇ ਅਨੁਰਾਧਾ ਪੋਡਵਾਲ ਨੇ ਸਫ਼ਲਤਾ ਦਾ ਜੋ ਸ਼ਿਖ਼ਰ ਹਾਸਿਲ ਕੀਤਾ ਉਹ ਬਿਹਤਰੀਨ ਹੈ। ਉਹ ਸਾਲ 1987 ’ਚ ਟੀ-ਸੀਰੀਜ਼ ਅਤੇ ਸੁਪਰ ਕੈਸਿਟ ਮਿਊਜ਼ਿਕ ਕੰਪਨੀ ਨਾਲ ਜੁੜੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਗੀਤ ’ਚ ਸਫ਼ਲਤਾਵਾਂ ਦੇ ਨਵੇਂ ਸਾਧਨ ਹਾਸਿਲ ਕੀਤੇ। ਅਨੁਰਾਧਾ ਪੋਡਵਾਲ ਨੇ ਫਿਲਮ ‘ਸੜਕ’, ਆਸ਼ਿਕੀ', 'ਲਾਲ ਦੁਪੱਟਾ ਮਲਮਲ ਦਾ', 'ਬਹਾਰ ਆਨੇ ਤਕ', 'ਆਈ ਮਿਲਨ ਕੀ ਰਾਤ', 'ਦਿਲ ਹੈ ਕਿ ਮਾਨਤਾ ਨਹੀਂ', ਜਿਹੀਆਂ ਫਿਲਮਾਂ ਲਈ ਕਈ ਹਿੱਟ ਗਾਣੇ ਗਾਏ ਅਤੇ ਉਹ ਰਾਤੋ-ਰਾਤ ਮਸ਼ਹੂਰ ਹੋ ਗਈ।
ਹਿੰਦੀ ਸਿਨੇਮਾ ’ਚ ਔਰਤ ਗਾਇਕਾ ਦੇ ਨਾਮ ’ਤੇ ਸਿਰਫ਼ ਲਤਾ ਜੀ ਅਤੇ ਉਨ੍ਹਾਂ ਦੀ ਭੈਣ ਆਸ਼ਾ ਭੋਂਸਲੇ ਆਉਂਦੀਆਂ ਸਨ, ਪਰ ਬੈਕਗਰਾਊਂਡ ਸਿੰਗਰ ਅਨੁਰਾਧਾ ਪੋਡਵਾਲ ਨੇ ਵੀ ਆਪਣੀ ਖ਼ਾਸ ਥਾਂ ਬਣਾਈ। ਹਾਲਾਂਕਿ ਹੁਣ ਉਹ ਭਜਨ ਅਤੇ ਭਗਤੀ ਦੇ ਗੀਤ ਗਾਉਂਦੀਆਂ ਹਨ। ਬੀਤੇ ਮਹੀਨੇ 'ਦਿ ਕਪਿਲ ਸ਼ਰਮਾ' ਸ਼ੋਅ ’ਚ ਅਨੁਰਾਧਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਫਿਲਮਾਂ ’ਚ ਗਾਣੇ ਗਾਉਣਾ ਕਿਉਂ ਛੱਡ ਦਿੱਤਾ। ਉਨ੍ਹਾਂ ਨੇ ਕਿਹਾ, ਫਿਲਮ ਇੰਡਸਟਰੀ ’ਚ ਹਮੇਸ਼ਾ ਡਾਇਰੈਕਟਰਸ, ਪ੍ਰਡਿਊਸਰਸ ਜਾਂ ਕਿਸੀ ਫਿਲਮ ਦੇ ਹਿੱਟ ਹੋਣ ’ਤੇ ਜਾਂ ਹੀਰੋ-ਹਿਰੋਇਨ, ਉਨ੍ਹਾਂ ਦੇ ਮੂਡ ’ਤੇ ਗਾਣੇ ਮਿਲਦੇ ਹਨ ਤਾਂ ਥੋੜ੍ਹਾ ਜਿਹਾ ਮੈਨੂੰ ਇਹ ਇਨਸਕਿਓਰ ਲੱਗ ਰਿਹਾ ਸੀ ਅਤੇ ਭਗਤੀ-ਭਜਨ ਮੈਨੂੰ ਹਮੇਸ਼ਾ ਤੋਂ ਚੰਗਾ ਲੱਗਦਾ ਸੀ। ਇਸ ਲਈ ਮੈਂ ਬਾਲੀਵੁੱਡ ਨੂੰ ਛੱਡ ਕੇ ਭਜਨ, ਭਗਤੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ।
ਅਨੁਰਾਧਾ ਪੋਡਵਾਲ ਨੇ ਅੱਗੇ ਕਿਹਾ, ‘ਭਗਤੀ-ਭਜਨ ’ਚ ਸਾਡੇ ਕੋਲ ਬਹੁਤ ਸਾਰਾ ਮਟੀਰੀਅਲ ਹੈ। ਜੋ ਤੁਸੀਂ ਡੈਡੀਕੇਸ਼ਨ ਦੇ ਨਾ ਕਰੋ ਤਾਂ ਇੰਨਾ ਸਮਾਂ ਨਹੀਂ ਦੇ ਪਾਉਂਦੇ। ਮੇਰੇ ਹਿਸਾਬ ਨਾਲ ਪਾਪੂਲੈਰਿਟੀ ਦਾ ਪੀਕ ਜਿਸ ਸਮੇਂ ਸੀ, ‘ਆਸ਼ਕੀ', 'ਦਿਲ ਹੈ ਕਿ ਮਾਨਤਾ ਨਹੀਂ', ਇਹ ਸਾਰੀਆਂ ਫਿਲਮਾਂ ਹਿੱਟ ਹੋਈਆਂ। ਉਸ ਤੋਂ ਬਾਅਦ ਮੈਂ ਭਗਤੀ ਸੰਗੀਤ ਵੱਲ ਮੁੜ ਗਈ।’ 

  • Anuradha Podwal
  • place
  • Hindi cinema
  • ਹਿੰਦੀ ਸਿਨੇਮਾ
  • ਅਨੁਰਾਧਾ ਪੋਡਵਾਲ
  • ਖਾਸ ਜਗ੍ਹਾ

ਐਮੀ ਵਿਰਕ ਤੇ ਜਗਦੀਪ ਸਿੱਧੂ ਵਲੋਂ ਨਵੇਂ ਪ੍ਰਾਜੈਕਟ ਦਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ

NEXT STORY

Stories You May Like

  • teachers  hindi teacher  12th class  exams
    ਹਰਿਆਣਾ ’ਚ ਅਧਿਆਪਕਾਂ ਦਾ ਕਮੀ, ਵਿਗਿਆਨ ਅਤੇ ਅੰਗਰੇਜ਼ੀ ਲਈ ਹਿੰਦੀ ਟੀਚਰ
  • ahmedabad plane crash google homepage
    Ahmedabad Plane Crash: Google ਨੇ ਇਸ ਤਰ੍ਹਾਂ ਦਿੱਲੀ ਪੀੜਤਾਂ ਨੂੰ ਸ਼ਰਧਾਂਜਲੀ
  • rinku singh and priya saroj engagement ceremony
    ਅੱਜ ਹੋਵੇਗੀ ਰਿੰਕੂ ਸਿੰਘ ਤੇ ਪ੍ਰਿਆ ਸਰੋਜ ਦੀ ਮੰਗਣੀ, ਇਸ ਜਗ੍ਹਾ ਹੋਵੇਗਾ ਪੂਰੀ ਪ੍ਰੋਗਰਾਮ
  • prices of this flagship samsung phone have dropped
    Samsung ਦੇ ਇਸ ਧਾਕੜ ਫੋਨ ਦੀਆਂ ਡਿੱਗੀਆਂ ਕੀਮਤਾਂ! ਮਿਲ ਰਿਹਾ ਖਾਸ ਆਫਰ
  • veteran actor nana patekar left mumbai and settled in the village
    ਮੁੰਬਈ ਛੱਡ ਪਿੰਡ ਜਾ ਵਸੇ ਮਸ਼ਹੂਰ ਅਦਾਕਾਰ, ਇਸ ਕਾਰਨ ਬਣਾਈ ਮਾਇਆ  ਨਗਰੀ ਤੋਂ ਦੂਰੀ
  • if you also get your bike  s tank filled  be careful
    ਜੇ ਤੁਸੀਂ ਵੀ ਕਰਵਾਉਂਦੇ ਹੋ ਬਾਈਕ ਦੀ ਟੈਂਕੀ ਫੁਲ ਤਾਂ ਹੋ ਜਾਓ ਸਾਵਧਾਨ, ਇਸ ਤਰ੍ਹਾਂ ਹੋ ਸਕਦੈ ਵੱਡਾ ਨੁਕਸਾਨ
  • mahima chaudhary celebrated daughter ariana 18th birthday
    ਮਹਿਮਾ ਚੌਧਰੀ ਦੀ ਧੀ ਨੂੰ ਲੱਗਿਆ 18ਵਾਂ ਸਾਲ, ਅਦਾਕਾਰਾ ਨੇ ਖਾਸ ਅੰਦਾਜ਼ 'ਚ ਮਨਾਇਆ ਬਰਥਡੇਅ
  • chenab bridge is just this far from the pakistan border
    ਪਾਕਿ ਸਰਹੱਦ ਤੋਂ ਕੁਝ ਹੀ ਕਿਲੋਮੀਟਰ ਦੂਰ ਹੈ ਚਨਾਬ ਬ੍ਰਿਜ, ਜਾਣੋ ਹਮਲਿਆਂ ਤੋਂ ਬਚਣ ਲਈ ਕੀ ਹਨ ਖਾਸ ਪ੍ਰਬੰਧ
  • major action can be taken against 3 senior officials
    Punjab: ਨਿਗਮ ਦੀ ਅਫ਼ਸਰਸ਼ਾਹੀ 'ਚ ਮਚੀ ਭਾਜੜ, 3 ਵੱਡੇ ਅਧਿਕਾਰੀਆਂ ’ਤੇ ਲਟਕੀ...
  • monsoon in punjab
    ਪੰਜਾਬ ਪਹੁੰਚਣ ਵਾਲਾ ਮਾਨਸੂਨ, ਅੱਜ ਪਵੇਗਾ ਮੀਂਹ, ਜਾਣੋ ਕਿਸ ਜ਼ਿਲੇ ਵਿੱਚ ਕਦੋਂ...
  • accused commits suicide inside police post in jalandhar
    ਜਲੰਧਰ ਵਿਖੇ ਪੁਲਸ ਚੌਂਕੀ ਅੰਦਰ ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ
  • boy took a dangerous step because he could not go abroad
    ਵਿਦੇਸ਼ ਜਾਣ ਦੀ ਇੱਛਾ ਨੇ ਕਰ 'ਤਾ ਕੰਗਾਲ, ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ...
  • another audio of councilor husband goes viral
    Punjab: ਕੌਂਸਲਰ ਪਤੀ ਦੀ ਇਕ ਹੋਰ ਆਡੀਓ ਹੋਈ ਵਾਇਰਲ, ਹੁਣ ਖੁੱਲ੍ਹਣਗੇ ਵੱਡੇ ਰਾਜ਼
  • youth  s murder case traced  4 arrested including 2 brothers
    ਨੌਜਵਾਨ ਦੇ ਕਤਲ ਦਾ ਮਾਮਲਾ ਟ੍ਰੇਸ, 2 ਸਕੇ ਭਰਾਵਾਂ ਸਮੇਤ 4 ਗ੍ਰਿਫ਼ਤਾਰ
  • cm di yogshala organized in jalandhar
    ਜਲੰਧਰ 'ਚ ਕਰਵਾਈ ਗਈ ਸੀ. ਐੱਮ. ਦੀ ਯੋਗਸ਼ਾਲਾ, 21 ਹਜ਼ਾਰ ਤੋਂ ਵੱਧ ਯੋਗਾ...
  • sfj activist arrested in punjab for vandalizing dr ambedkar s statue
    ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਦੇ ਮਾਮਲੇ ’ਚ SFJ ਦਾ ਕਾਰਕੁੰਨ...
Trending
Ek Nazar
major action can be taken against 3 senior officials

Punjab: ਨਿਗਮ ਦੀ ਅਫ਼ਸਰਸ਼ਾਹੀ 'ਚ ਮਚੀ ਭਾਜੜ, 3 ਵੱਡੇ ਅਧਿਕਾਰੀਆਂ ’ਤੇ ਲਟਕੀ...

big weather forecast for punjab from 18th to 22nd

ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

young man commits suicide by coming down from train

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ,...

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

show cause to se charge sheet to axe and termination notice to sdo

ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...

furniture shops will remain closed in jalandhar from 19 to 22 june

Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...

indian woman arrested at kathmandu airport

ਕਾਠਮੰਡੂ ਹਵਾਈ ਅੱਡੇ 'ਤੇ  ਸੋਨਾ ਤਸਕਰੀ ਮਾਮਲੇ 'ਚ ਭਾਰਤੀ ਔਰਤ ਗ੍ਰਿਫ਼ਤਾਰ

british mps vote to decriminalise abortion

ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਗਰਭਪਾਤ ਨੂੰ ਅਪਰਾਧ ਮੁਕਤ ਕਰਨ ਲਈ ਪਾਈ ਵੋਟ

seven suspects identified in jewelry theft in us

ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਮਾਮਲੇ 'ਚ ਸੱਤ ਸ਼ੱਕੀਆਂ...

air india plane crash  ramesh kumar vishwas   survivor

ਭਰਾ ਦੀ ਅਰਥੀ ਨੂੰ ਦਿੱਤਾ ਮੋਢਾ, ਅੰਤਿਮ ਸੰਸਕਾਰ 'ਚ ਫੁਟ-ਫੁਟ ਕੇ ਰੋਇਆ ਪਲੇਨ...

wife lover married

'ਟੁੱਟੇ ਸਾਰੇ ਅਰਮਾਨ...'; ਪਤੀ ਦੀਆਂ ਅੱਖਾਂ ਸਾਹਮਣੇ ਪ੍ਰੇਮੀ ਨੇ ਪਤਨੀ ਦੀ ਮਾਂਗ...

australian telecom company agrees to pay fine

ਆਸਟ੍ਰੇਲੀਆਈ ਟੈਲੀਕਾਮ ਕੰਪਨੀ ਭਰੇਗੀ 100 ਮਿਲੀਅਨ ਡਾਲਰ ਜੁਰਮਾਨਾ

river overflows  thousands rescued

ਭਾਰੀ ਮੀਂਹ ਮਗਰੋਂ ਨਦੀ ਹੋਈ ਓਵਰਫਲੋ, ਬਚਾਏ ਗਏ ਹਜ਼ਾਰਾਂ ਲੋਕ

blackberry classic coming back

ਵਾਪਸ ਆ ਰਿਹੈ BlackBerry Classic, ਮਿਲੇਗਾ 50MP ਕੈਮਰਾ ਤੇ Android ਸਪੋਰਟ

wife ran away with her lover now she is threatening to kill me

ਪ੍ਰੇਮੀ ਨਾਲ ਭੱਜੀ ਪਤਨੀ ਤੇ ਫਿਰ ਦੇਣ ਲੱਗੀ ਧਮਕੀਆਂ, ਸੁਰੱਖਿਆ ਲਈ ਦਰ-ਦਰ ਫਿਰ...

trump dismisses intelligence

'ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ' ਸਬੰਧੀ ਖੁਫੀਆ ਜਾਣਕਾਰੀ ਟਰੰਪ ਨੇ ਕੀਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਤੜਕਾ ਪੰਜਾਬੀ ਦੀਆਂ ਖਬਰਾਂ
    • this bold actress angry at zareen khan for trolling her over her dress
      ਡਰੈੱਸ ਨੂੰ ਲੈ ਕੇ ਟ੍ਰੋਲ ਕਰਨ 'ਤੇ ਜ਼ਰੀਨ ਖਾਨ 'ਤੇ ਭੜਕੀ ਇਹ ਬੋਲਡ ਹਸੀਨਾ,...
    • abhishek bachchan shares cryptic post
      'ਮੈਂ ਲਾਪਤਾ ਹੋਣਾ ਚਾਹੁੰਦਾ ਹਾਂ' ਅਭਿਸ਼ੇਕ ਬੱਚਨ ਦੀ ਅਜੀਬ ਪੋਸਟ ਵਾਇਰਲ
    • sunjay kapur funeral
      ਸਾਬਕਾ ਪਤੀ ਦੇ ਅੰਤਿਮ ਸੰਸਕਾਰ ਲਈ ਦਿੱਲੀ ਰਵਾਨਾ ਹੋਈ ਕਰਿਸ਼ਮਾ ਕਪੂਰ, ਪਿਤਾ ਦੀ ਮੌਤ...
    • song behind the scene
      ਸਲਮਾਨ ਖਾਨ ਨੇ ਸੈੱਟ 'ਤੇ ਕੀਤੀ ਕਰਿਸ਼ਮਾ ਕਪੂਰ ਨੂੰ ਕਿੱਸ ਕਰਨ ਦੀ ਕੋਸ਼ਿਸ਼
    • mannara chopra father raman rai handa funeral
      ਪੰਜ ਤੱਤਾਂ 'ਚ ਵਿਲੀਨ ਹੋਏ ਮਨਾਰਾ ਦੇ ਪਿਤਾ, ਅੰਤਿਮ ਵਿਦਾਈ ਮੌਕੇ ਫੁੱਟ-ਫੁੱਟ ਕੇ...
    • tanaaz irani hina khan who is battling cancer
      ਤਨਾਜ਼ ਈਰਾਨੀ ਨੇ ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੀ ਕੀਤੀ ਪ੍ਰਸ਼ੰਸਾ
    • statement on pregnancy
      'ਮੈਂ ਬੱਚਾ ਪੈਦਾ ਕਰਨ ਦੀ ਮਸ਼ੀਨ ਨਹੀਂ ਹਾਂ', ਪ੍ਰੈਗਨੈਂਸੀ ਨੂੰ ਲੈ ਕੇ ਇਸ ਹਸੀਨਾ...
    • rcb ipl bollywood singer
      ਹੈਂ! ਇਸ ਮਸ਼ਹੂਰ ਗਾਇਕ ਨੇ RCB ਨੂੰ ਦੱਸਿਆ ਦੇਸ਼ 'ਚ ਹੋ ਰਹੀ ਤਬਾਹੀ ਦਾ ਜ਼ਿੰਮੇਵਾਰ
    • ex husband sanjay last rites
      ਕਿੱਥੇ ਹੈ ਸੰਜੇ ਕਪੂਰ ਦੀ ਮ੍ਰਿਤਕ ਦੇਹ? 6 ਦਿਨ ਬਾਅਦ ਵੀ ਨਹੀਂ ਹੋਇਆ ਕਰਿਸ਼ਮਾ ਦੇ...
    • bollywood stars ed
      ਉਰਵਸ਼ੀ ਰੌਤੇਲਾ ਤੇ ਸੋਨੂੰ ਸੂਦ ਤੋਂ ED ਦੀ ਪੁੱਛਗਿੱਛ, ਜਾਣੋ ਪੂਰਾ ਮਾਮਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +