ਮੁੰਬਈ—ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ 69 ਵੇ ਕਾਨਸ ਫਿਲਮ ਫੈਸਟੀਵਲ 'ਚ 13 ਤੋਂ 17 ਮਈ ਦੇ 'ਚ ਲਾਲ ਕਾਰਪੇਟ 'ਚ ਨਜ਼ਰ ਆਏਗੀ। ਇਸ ਵਾਰ ਐਸ਼ਵਰਿਆ ਦਾ 15 ਵਾਂ ਤਜੁਰਬਾ ਹੋਵੇਗਾ। 2002 'ਚ ਐਸ਼ ਦੀ ਪਹਿਲੀ ਵਾਰ ਫਿਲਮ 'ਦੇਵਦਾਸ' ਦਾ ਪ੍ਰੀਮੀਅਰ 'ਚ ਹਾਜ਼ਰ ਹੋਣ ਪਹਿਲੀ ਵਾਰ ਗਈ ਸੀ। ਉਸ ਵੇਲੇ ਤੋਂ ਹੁਣ ਤਕ ਐਸ਼ ਨੇ ਕਈ ਤਰ੍ਹਾਂ ਦੇ ਲੁਕ ਅਪਣਾਏ ਹਨ। ਇਨ੍ਹਾਂ 'ਚੋਂ ਕੁਝ ਲੁਕ ਨੂੰ ਪੰਸਦ ਕੀਤਾ ਗਿਆ ਅਤੇ ਕੁਝ ਨੂੰ ਨਕਾਰ ਦਿੱਤਾ ਗਿਆ।
2004 'ਚ ਐਸ਼ ਦੇ ਪਾਏ ਕਪੜਿਅÎਾਂ ਨੂੰ ਨਾ ਪੰਸਦ ਕੀਤਾ ਗਿਆ ਸੀ ਡਿਜ਼ਾਈਨਰ ਨੀਤਾ ਲੂਲਾ ਨੇ ਐਸ ਨੂੰ ਕੁਝ ਜ਼ਿਆਦਾ ਹੀ ਸੈਕਸੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ 'ਚ ਫੇਲ ਹੋ ਗਈ।
2003 'ਚ ਡਿਜ਼ਾਈਨਰ ਨੀਤਾ ਲੂਲਾ ਦੇ ਡਿਜ਼ਾਈਨ ਕੀਤੇ ਇਸ ਕੱਪੜਿਆ 'ਚ ਐਸ਼ ਬੇਕਾਰ ਲੱਗ ਰਹੀ ਹੈ। ਕੱਪੜਿਆ ਦੇ ਰੰਗ ਤੋਂ ਲੈ ਕੇ ਗਹਿਣਿਆਂ ਨੂੰ ਵੀ ਪੰਸਦ ਨਹੀਂ ਕੀਤਾ ਗਿਆ।
2003 'ਚ ਡਿਜ਼ਾਈਨਰ ਨੀਤਾ ਲੂਲਾ ਦੀ ਡਿਜ਼ਾਈਨ ਕੀਤੀ ਮਹਿਰੂਨ ਡਰੈਸ 'ਚ ਐਸ਼ਵਰਿਆ ਸਭ ਤੋਂ ਖਰਾਬ ਲੱਗ ਰਹੀ ਹੈ। ਫਿਲਮ 'Les Egares' ਦੇ ਪ੍ਰੀਮੀਅਰ 'ਤੇ ਐਸ਼ ਵਲੋਂ ਪਾਇਆ ਗਿਆ ਮਹਿਰੂਨ ਲਹਿੰਗਾ, ਕਿਸੇ ਪਰਦੇ ਤੋਂ ਘੱਟ ਨਹੀਂ ਲੱਗ ਰਿਹਾ ਸੀ।
2003 'ਚ ਐਸ਼ਵਰਿਆ ਨੇ ਕਾਨਸ ਦੇ ਲਾਲ ਕਾਰਪੇਟ 'ਚ ਬੇਹੱਦ ਖਰਾਬ ਕੱਪੜੇ ਪਾਏ ਹਨ। ਇਸ ਲੁਕ 'ਚ ਉਹ ਗੁਲਾਬੀ ਲਹਿੰਗਾ ਚੋਲੀ 'ਚ ਨਜ਼ਰ ਆ ਰਹੀ ਹੈ।
2008 'ਚ ਐਸ਼ ਨੇ ਡਿਜਾਈਨਰ ਅਰਮਾਨੀ ਦੇ ਡਿਜਾਈਨ ਕੀਤੇ ਹਰੇ ਰੰਗ ਦੇ ਕੱਪੜੇ ਪਾਏ। ਜਿਸ ਦਾ ਡਰੈਸ ਮਟੀਰੀਅਲ ਪਰਦੇ ਦੀ ਤਰ੍ਹਾਂ ਲੱਗ ਰਿਹਾ ਹੈ।
ਸਲਮਾਨ ਤੋਂ ਬਾਅਦ ਇਹ ਅਦਾਕਾਰ ਵੀ ਬਣਨਗੇ ਸੁਲਤਾਨ
NEXT STORY