Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 16, 2026

    9:12:59 AM

  • bathinda jail prisoners  attack

    ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ’ਚ ਵੱਡੀ ਘਟਨਾ:...

  • innocent boy rescued from deep borewell

    ਰੱਬ ਦੀ ਮਿਹਰ! 300 ਫੁੱਟ ਡੂੰਘੇ ਬੋਰਵੈੱਲ 'ਚੋਂ ਸਹੀ...

  • news about new lpg connection

    ਨਵੇਂ LPG ਕਨੈਕਸ਼ਨ ਨੂੰ ਲੈ ਕੇ ਵੱਡੀ ਖ਼ਬਰ: ਹੁਣ...

  • pm modi to receive grand welcome on dutch soil

    ਨੀਦਰਲੈਂਡ ਦੀ ਧਰਤੀ 'ਤੇ PM ਮੋਦੀ ਦਾ ਸ਼ਾਨਦਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • New Delhi
  • AIRTEL ਦੇ ਦੋ ਸ਼ਾਨਦਾਰ ਰੀਚਾਰਜ, 4 ਲੱਖ ਦਾ ਜੀਵਨ ਬੀਮਾ ਹੋ ਜਾਂਦੈ ਮੁਫ਼ਤ

GADGETS News Punjabi(ਗੈਜੇਟ)

AIRTEL ਦੇ ਦੋ ਸ਼ਾਨਦਾਰ ਰੀਚਾਰਜ, 4 ਲੱਖ ਦਾ ਜੀਵਨ ਬੀਮਾ ਹੋ ਜਾਂਦੈ ਮੁਫ਼ਤ

  • Updated: 11 May, 2021 03:32 PM
New Delhi
airtel life insurance cover plan
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਇਸ ਮਾਹੌਲ ਵਿਚ ਜੀਵਨ ਬੀਮਾ ਕਵਰ ਨਹੀਂ ਹੈ ਤਾਂ ਇਕ ਰੀਚਾਰਜ ਤੁਹਾਨੂੰ ਇਹ ਕਵਰ ਮੁਫ਼ਤ ਪ੍ਰਦਾਨ ਕਰ ਸਕਦਾ ਹੈ। ਇਸ ਸਮੇਂ ਏਅਰਟੈੱਲ ਇਕਲੌਤਾ ਦੂਰਸੰਚਾਰ ਬ੍ਰਾਂਡ ਹੈ ਜੋ ਪ੍ਰੀਪੇਡ ਪਲਾਨ ਨਾਲ 4 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਪ੍ਰਦਾਨ ਕਰਦਾ ਹੈ। ਦਿੱਗਜ ਦੂਰਸੰਚਾਰ ਬ੍ਰਾਂਡ ਏਅਰਟੈੱਲ ਦੋ ਰੀਚਾਰਜਾਂ 'ਤੇ ਜੀਵਨ ਬੀਮਾ ਲਾਭ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਵਿਚ ਇਕ ਪ੍ਰੀਪੇਡ ਰੀਚਾਰਜ 279 ਦਾ ਅਤੇ ਦੂਜਾ 179 ਰੁਪਏ ਦਾ ਹੈ।

ਇੰਨਾ ਹੀ ਨਹੀਂ ਇਨ੍ਹਾਂ ਪਲਾਨਸ 'ਤੇ ਤੁਹਾਨੂੰ 2-ਜੀਬੀ ਤੱਕ ਡਾਟਾ ਤੇ ਅਨਲਿਮਿਟਡ ਨੈਸ਼ਨਲ ਕਾਲਸ ਦੀ ਸੁਵਿਧਾ ਵੀ ਮਿਲ ਰਹੀ ਹੈ। 279 ਰੁਪਏ ਦੇ ਪ੍ਰੀਪੇਡ ਰੀਚਾਰਜ 'ਤੇ ਐੱਚ. ਡੀ. ਐੱਫ. ਸੀ. ਲਾਈਫ ਵੱਲੋਂ 4 ਲੱਖ ਰੁਪਏ ਦਾ ਟਰਮ ਲਾਈਫ ਇੰਸ਼ੋਰੈਂਸ ਕਵਰ ਮਿਲ ਰਿਹਾ ਹੈ। ਇਸ ਪਲਾਨ ਵਿਚ ਅਸੀਮਤ ਐੱਸ. ਟੀ. ਡੀ. ਕਾਲਸ ਦੇ ਨਾਲ-ਨਾਲ ਰੋਮਿੰਗ ਮੁਫ਼ਤ ਹੈ। ਇਸ ਤੋਂ ਇਲਾਵਾ 1.5 ਜੀਬੀ ਤੱਕ ਡਾਟਾ ਰੋਜ਼ਾਨਾ ਮਿਲਦਾ ਹੈ, ਪ੍ਰਤੀ ਦਿਨ 100 ਐੱਸ. ਐੱਮ. ਐੱਸ. ਵੀ ਮੁਫ਼ਤ ਹਨ। ਇਸ ਪਲਾਨ ਦੀ ਵੈਲਡਿਟੀ 28 ਦਿਨ ਦੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਇਨਕਮ ਟੈਕਸ ਵਿਭਾਗ ਦੀ ਰਡਾਰ 'ਤੇ ਕੋਵਿਡ ਨਿੱਜੀ ਹਸਪਤਾਲ

ਇੰਨੀ ਉਮਰ ਤੱਕ ਮਿਲਦੈ ਫਾਇਦਾ-
179 ਰੁਪਏ ਦੇ ਪ੍ਰੀਪੇਡ ਰੀਚਾਰਜ ਵਿਚ ਭਾਰਤੀ ਐਕਸਾ ਲਾਈਫ ਵੱਲੋਂ ਦੋ ਲੱਖ ਦਾ ਟਰਮ ਲਾਈਫ ਇੰਸ਼ੋਰੈਂਸ ਕਵਰ ਮਿਲਦਾ ਹੈ। ਇਸ ਵਿਚ ਵੀ ਅਨਲਿਮਿਟਡ STD ਕਾਲਸ ਅਤੇ ਰੋਮਿੰਗ ਮੁਫ਼ਤ ਹੈ। ਇਸ ਰੀਚਾਰਜ ਵਿਚ ਏਅਰਟੈੱਲ 28 ਦਿਨਾਂ ਦੀ ਵੈਲਡਿਟੀ ਨਾਲ 2-ਜੀਬੀ ਡਾਟਾ ਅਤੇ 300 ਐੱਸ. ਐੱਮ. ਐੱਸ. ਦੇ ਰਹੀ ਹੈ। ਇਕ ਵਾਰ ਜਦੋਂ ਤੁਸੀਂ ਆਪਣਾ ਨੰਬਰ ਰੀਚਾਰਜ ਕਰ ਲੈਂਦੇ ਹੋ ਤਾਂ ਤੁਹਾਨੂੰ ਪਾਲਿਸੀ ਹੋ ਜਾਣ ਦਾ ਐੱਸ. ਐੱਮ. ਐੱਸ. ਮਿਲੇਗਾ। ਜਿਸ ਦੇ ਨਾਂ 'ਤੇ ਸਿਮ ਹੈ ਉਸ ਦੇ ਨਾਮ 'ਤੇ ਪਾਲਿਸੀ ਬਣੇਗੀ। ਇਸ ਤੋਂ ਬਾਅਦ ਤੁਸੀਂ ਆਪਣਾ ਪਤਾ ਤੇ ਨੋਮਿਨੀ ਵੇਰਵਾ ► ਏਅਰਟੈੱਲ ਥੈਂਕਸ ਐਪ 'ਤੇ ਭਰ ਸਕਦੇ ਹੋ ਜਾਂ ਆਪਣੇ ਨੇੜਲੇ ਕਿਸੇ ਵੀ ਏਅਰਟੈੱਲ ਰਿਟੇਲਰ ਕੋਲੋਂ ਭਰਾ ਸਕਦੇ ਹੋ। 18 ਤੋਂ 54 ਸਾਲ ਦਾ ਕੋਈ ਵੀ ਵਿਅਕਤੀ ਇਸ ਦਾ ਫਾਇਦਾ ਲੈ ਸਕਦਾ ਹੈ, ਜਦੋਂ ਤੱਕ ਤੁਹਾਡਾ ਰੀਚਾਰਜ ਅੱਗੇ ਚੱਲਦਾ ਰਹੇਗਾ ਪਾਲਿਸੀ ਐਕਟੀਵੇਟ ਰਹੇਗੀ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਇੰਨਾ ਉਛਾਲ, ਪੰਜਾਬ 'ਚ ਰਿਕਾਰਡ 'ਤੇ ਪੁੱਜੇ ਮੁੱਲ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

  • Airtel
  • Life Insurance
  • Cover Plan
  • Recharge
  • ਜੀਵਨ ਬੀਮਾ ਕਵਰ
  • ਏਅਰਟੈੱਲ
  • ਰੀਚਾਰਜ

ਨੈਸ਼ਨਲ ਟੈਕਨਾਲੋਜੀ ਡੇਅ 2021: ਜਾਣੋ ਭਾਰਤ ਲਈ ਇਹ ਦਿਨ ਕਿਉਂ ਹੈ ਖ਼ਾਸ

NEXT STORY

Stories You May Like

  • this luxury car has become cheaper by up to 4 lakhs
    ₹4 ਲੱਖ ਤੱਕ ਸਸਤੀ ਹੋ ਗਈ ਇਹ ਧਾਕੜ ਗੱਡੀ ! ਖਰੀਦਣ ਦਾ ਸੁਨਹਿਰੀ ਮੌਕਾ, ਜਾਣੋ ਪੂਰੀ ਡੀਲ
  • milk price   4 rupee  hikes
    ਮਹਿੰਗਾ ਹੋ ਗਿਆ ਦੁੱਧ ! 4 ਰੁਪਏ ਤੱਕ ਵਧ ਗਈਆਂ ਕੀਮਤਾਂ, ਓਡੀਸ਼ਾ 'ਚ Omfed ਨੇ ਕੀਤਾ ਐਲਾਨ
  • 4 arrested for supplying arms in punjab
    ਪੰਜਾਬ 'ਚ ਹਥਿਆਰ ਸਪਲਾਈ ਕਰਨ ਵਾਲੇ 4 ਜਣੇ ਗ੍ਰਿਫ਼ਤਾਰ, ਪਾਕਿ ਤਸਕਰਾਂ ਦੇ ਸੰਪਰਕ 'ਚ ਸਨ ਮੁਲਜ਼ਮ
  • police arrest 4 people for drug use
    ਨਸ਼ੇ ਦਾ ਸੇਵਨ ਕਰਨ ਵਾਲੇ 4 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
  • no more hassle of frequent recharges
    ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਸਿਰਫ਼ 489 'ਚ ਮਿਲੇਗੀ ਅਨਲਿਮਟਿਡ ਕਾਲਿੰਗ ਤੇ ਡਾਟਾ
  • keep rs 436 in your bank account  insurance cover
    ਸਾਵਧਾਨ! ਆਪਣੇ ਬੈਂਕ ਖਾਤੇ 'ਚ ਰੱਖੋ 436 ਰੁਪਏ, ਨਹੀਂ ਤਾਂ ਬੰਦ ਹੋ ਜਾਵੇਗਾ ਬੀਮਾ ਕਵਰ
  • 4 new labour codes implemented across the country
    ਦੇਸ਼ ਭਰ 'ਚ ਲਾਗੂ ਹੋਏ 4 ਨਵੇਂ ਲੇਬਰ ਕੋਡ : ਹੁਣ ਹਫ਼ਤੇ 'ਚ 48 ਘੰਟੇ ਕੰਮ, ਓਵਰਟਾਈਮ ਦੇ ਮਿਲਣਗੇ ਵਾਧੂ ਪੈਸੇ
  • robbery kidnapping ashok chakra winner 4 arrested
    72 ਸਾਲਾ ਬਜ਼ੁਰਗ ਨੂੰ ਲੁੱਟਣ ਤੇ ਅਗਵਾ ਕਰਨ ਦੇ ਮਾਮਲੇ ’ਚ ਅਸ਼ੋਕ ਚੱਕਰ ਜੇਤੂ ਜਵਾਨ ਸਣੇ 4 ਗ੍ਰਿਫਤਾਰ
  • maqsudan mandi firing
    ਮਕਸੂਦਾਂ ਮੰਡੀ ਫਾਇਰਿੰਗ: 3 ਫਾਇਰ ਕਰਨ ਵਾਲੇ ਮੁਲਜ਼ਮ ਦਾ ਨਵਾਂ ਵੀਡੀਓ ਵਾਇਰਲ,...
  • street lights hung on wooden poles in a park
    ਦੇਸੀ ਜੁਗਾੜ! ਫੁੱਟਬਾਲ ਚੌਕ ਨੇੜਲੇ ਪਾਰਕ 'ਚ ਲੱਕੜਾਂ ਦੇ ਸਹਾਰੇ ਟੰਗੀਆਂ ਸਟਰੀਟ...
  • long power cut on saturday in punjab
    ਸ਼ਨੀਵਾਰ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • punjab weather changes raining
    ਪੰਜਾਬ 'ਚ 24 ਘੰਟੇ ਅਹਿਮ! 11 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • shiromani akali dal  membership suspended
    ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਰੱਖੜਾ ਨੂੰ ਪਾਰਟੀ 'ਚੋਂ ਕੱਢਿਆ
  • big revelation10th class student had blasted outside the bsf headquarters
    ਵੱਡਾ ਖ਼ੁਲਾਸਾ! 10ਵੀਂ ਫੇਲ੍ਹ ਮੁੰਡੇ ਨੇ ਜਲੰਧਰ ਦੇ BSF ਹੈੱਡਕੁਆਰਟਰ ਬਾਹਰ ਕੀਤਾ...
  • thief bike stolen near football chowk jalandhar
    ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ! ਫੁੱਟਬਾਲ ਚੌਕ ਨੇੜੇ 10 ਸਕਿੰਟਾਂ 'ਚ...
  • punjab roadways employees protest in jalandhar
    ਜਲੰਧਰ 'ਚ ਰੋਡਵੇਜ਼ ਮੁਲਾਜ਼ਮਾਂ ਦਾ ਪ੍ਰਦਰਸ਼ਨ, 18 ਤਾਰੀਖ਼ ਤੱਕ ਦਾ ਦਿੱਤਾ...
Trending
Ek Nazar
mizo lyricistpasses away

ਸੰਗੀਤ ਜਗਤ ਨੂੰ ਵੱਡਾ ਘਾਟਾ, ਉੱਘੇ ਗੀਤਕਾਰ ਵੀ. ਥਾਂਗਜ਼ਾਮਾ ਦਾ 91 ਸਾਲ ਦੀ ਉਮਰ...

hyderabad jaipur special express

ਹੈਦਰਾਬਾਦ-ਜੈਪੁਰ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, 2 AC ਕੋਚ ਸੜ ਕੇ ਸੁਆਹ

google changes gmail free storage policy

Gmail ਯੂਜ਼ਰਜ਼ ਲਈ ਅਹਿਮ ਖ਼ਬਰ! ਗੂਗਲ ਨੇ 15GB ਫ੍ਰੀ ਸਟੋਰੇਜ ਦੇ ਨਿਯਮਾਂ 'ਚ...

up becomes the state with highest sugarcane price payments

ਸਿੱਧਾ ਖਾਤਿਆਂ 'ਚ ਪਾਏ 3.21 ਲੱਖ ਕਰੋੜ ਰੁਪਏ! ਕਿਸਾਨਾਂ ਨੂੰ ਭੁਗਤਾਨ 'ਚ UP ਨੇ...

arshdeep singh

IPL 'ਚੋਂ ਪੰਜਾਬ ਦਾ ਨਾਂ ਹਟਾਉਣ ਦੀ ਸਲਾਹ 'ਤੇ ਭੜਕੇ ਅਰਸ਼ਦੀਪ ਸਿੰਘ

websites now repeatedly ask for   proof

ਇੰਟਰਨੈੱਟ ’ਤੇ ‘ਇਨਸਾਨ’ ਹੋਣ ਦਾ ਸਬੂਤ ਦੇਣਾ ਕਿਉਂ ਹੋਇਆ ਲਾਜ਼ਮੀ? ਵਜ੍ਹਾ ਹੈ AI...

bill gates insect factory releases 30 million mosquitoes

ਹੁਣ ਬਿਮਾਰੀਆਂ ਖਤਮ ਕਰੇਗਾ ਲਾਰਵਾ! ਬਿੱਲ ਗੇਟਸ ਦੀ ਫੈਕਟਰੀ 'ਚੋਂ ਹਰ ਹਫਤੇ ਛੱਡੇ...

trump give big relief to china

ਚੀਨ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ 'ਚ ਟਰੰਪ, ਜਲਦ ਹਟਾਉਣਗੇ ਇਹ ਪਾਬੰਦੀ

famouse actress brings punjabi heritage to cannes 2026 red carpet

ਸਿਰ ‘ਤੇ ਦੁਪੱਟਾ, ਹੱਥ 'ਚ ਕੜਾ ਪਹਿਨ ਕਾਨਸ ਦੇ ਰੈੱਡ ਕਾਰਪੇਟ 'ਤੇ ਪੁੱਜੀ ਮਸ਼ਹੂਰ...

american students buried in debt

162,571,000,000,000 ਦੇ ਕਰਜ਼ੇ ਹੇਠ ਦੱਬੇ ਅਮਰੀਕੀ ਵਿਦਿਆਰਥੀ!

major operation in central jail 20 mobile phones recovered from 17 inmates

ਕੇਂਦਰੀ ਜੇਲ੍ਹ ’ਚ ਵੱਡੀ ਕਾਰਵਾਈ: 17 ਹਵਾਲਾਤੀਆਂ ਕੋਲੋਂ 20 ਮੋਬਾਈਲ ਫ਼ੋਨ ਬਰਾਮਦ

office catches fire after child plays with lighter in cabin

ਬੱਚੇ ਨੇ ਖੇਡ-ਖੇਡ 'ਚ ਲਾ'ਤੀ ਅੱਗ! ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ ਦਫਤਰ

now enjoy dhurandhar 2 sitting at home

ਹੁਣ ਘਰ ਬੈਠੇ ਲਓ 'ਧੁਰੰਦਰ 2' ਦਾ ਮਜ਼ਾ, ਜਾਣੋ ਕਦੋਂ ਤੇ ਕਿੱਥੇ ਸਟ੍ਰੀਮ ਹੋਵੇਗੀ...

indian citizens in sri lanka

ਸ਼੍ਰੀਲੰਕਾ 'ਚ ਵੀਜ਼ਾ ਉਲੰਘਣਾ ਦੇ ਦੋਸ਼ 'ਚ ਤਿੰਨ ਭਾਰਤੀ ਨਾਗਰਿਕ ਗ੍ਰਿਫ਼ਤਾਰ

hantavirus can live 6 years in human sperm

ਪੁਰਸ਼ਾਂ ਦੇ ਸਪਰਮ 'ਚ 6 ਸਾਲ ਜ਼ਿੰਦਾ ਰਹਿ ਸਕਦੈ Hantavirus! ਅਧਿਐਨ 'ਚ ਵੱਡਾ...

pakistan issues panda bond

ਪਾਕਿਸਤਾਨ ਨੇ ਜਾਰੀ ਕੀਤਾ Panda Bond! ਜੁਟਾਏ 25 ਕਰੋੜ ਡਾਲਰ

thief bike stolen near football chowk jalandhar

ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ! ਫੁੱਟਬਾਲ ਚੌਕ ਨੇੜੇ 10 ਸਕਿੰਟਾਂ 'ਚ...

ranveer singh makes history

ਰਣਵੀਰ ਸਿੰਘ ਦੇ ਨਾਂ ਹੋਇਆ ਸਭ ਤੋਂ ਵੱਡਾ ਰਿਕਾਰਡ! ਸ਼ਾਹਰੁਖ ਤੇ ਪ੍ਰਭਾਸ ਵੀ ਰਹਿ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • this suv proved to be a game changer for the company
      ਕੰਪਨੀ ਲਈ ਗੇਮਚੇਂਜਰ ਸਾਬਿਤ ਹੋਈ ਇਹ SUV, ਤੋੜਿਆ 36 ਮਹੀਨਿਆਂ ਦਾ ਰਿਕਾਰਡ
    • government ev cars scrapped
      MP 'ਚ ਸਰਕਾਰੀ ਲਾਪਰਵਾਹੀ! ਖੜ੍ਹੀਆਂ-ਖੜ੍ਹੀਆਂ ਕਬਾੜ ਬਣੀਆਂ ਲੱਖਾਂ ਦੀਆਂ...
    • amazing feature of whatsapp
      Whatsapp ਦਾ ਸ਼ਾਨਦਾਰ ਫੀਚਰ ! ਜਿੰਨੀ ਮਰਜ਼ੀ ਕਰੋ Secret Chat, ਖ਼ੁਦ Meta ਵੀ...
    • good news for those who buy thar roxx and scorpio
      Thar Roxx ਤੇ Scorpio ਖਰੀਦਣ ਵਾਲਿਆਂ ਲਈ Good News ! ਮਿਲ ਰਿਹਾ ਭਾਰੀ...
    • instagram  s new feature
      instagram ਦਾ ਨਵਾਂ ਫੀਚਰ : ਹੁਣ ਦੇਖਦੇ ਹੀ ਫੋਟੋ ਹੋ ਜਾਵੇਗੀ ਗਾਇਬ
    • discount of 15000 is available on dhakad phone
      ਧਾਕੜ Phone 'ਤੇ ਮਿਲ ਰਿਹੈ 15000 ਦਾ Discount ! ਜਾਣੋ ਕੀਮਤ ਤੇ ਫੀਚਰਜ਼
    • these cars are best for office goers
      ਦਫ਼ਤਰ ਜਾਣ ਵਾਲਿਆਂ ਲਈ ਸਭ ਤੋਂ ਵਧੀਆ ਹਨ ਇਹ ਕਾਰਾਂ, ਮਾਈਲੇਜ ਤੇ ਸ਼ਾਨਦਾਰ ਫੀਚਰਸ...
    • chatgpt made millionaires
      ChatGPT ਨੇ ਬਣਾਇਆ ਕਰੋੜਪਤੀ: OpenAI ਦੇ 75 ਕਰਮਚਾਰੀ ਰਾਤੋ-ਰਾਤ ਬਣੇ ਅਮੀਰ
    • electric cars expensive from 1 july
      ਇਲੈਕਟ੍ਰਿਕ ਕਾਰਾਂ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! 1 ਜੁਲਾਈ ਤੋਂ ਕੀਮਤਾਂ ਵਧਾਏਗੀ...
    • motorola razr fold
      ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +