Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 24, 2026

    6:29:41 PM

  • shortage of rs 10 and rs 20 notes in punjab

    ਪੰਜਾਬ 'ਚ 10 ਤੇ 20 ਰੁਪਏ ਦੇ ਨੋਟਾਂ ਦੀ ਘਾਟ, ਆਮ...

  • major accident in gurdwara sahib

    ਅੰਮ੍ਰਿਤਸਰ 'ਚ ਵਾਪਰਿਆ ਵੱਡਾ ਹਾਦਸਾ ! ਗੁਰੂਘਰ ਦੇ...

  • child dies after being shot while playing with father s licensed pistol

    ਪੰਜਾਬ: ਖੇਡ-ਖੇਡ 'ਚ ਬੁਝ ਗਿਆ ਘਰ ਦਾ ਚਿਰਾਗ ! ਪਿਓ...

  • punjab police asi murder

    ਪੰਜਾਬ ਪੁਲਸ ਦੇ ASI ਦਾ ਕਤਲ, ਡਿਊਟੀ ’ਤੇ ਜਾਂਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਮਾਰਚ ’ਚ ਲਾਂਚ ਹੋਵੇਗਾ ਸਸਤਾ iPhone, ਕੀਮਤ ਤੇ ਫੀਚਰ ਕਰ ਦੇਣਗੇ ਹੈਰਾਨ

GADGETS News Punjabi(ਗੈਜੇਟ)

ਮਾਰਚ ’ਚ ਲਾਂਚ ਹੋਵੇਗਾ ਸਸਤਾ iPhone, ਕੀਮਤ ਤੇ ਫੀਚਰ ਕਰ ਦੇਣਗੇ ਹੈਰਾਨ

  • Updated: 30 Oct, 2019 03:49 PM
Gadgets
apple iphone se 2
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਐਪਲ 2020 ’ਚ ਆਈਫੋਨ SE 2 ਨੂੰ ਸਭ ਤੋਂ ਸਸਤੇ ਆਈਫੋਨ ਦੇ ਤੌਰ ’ਤੇ ਲਾਂਚ ਕਰੇਗੀ। ਇਸ ਨੂੰ ਅਗਲੇ ਸਾਲ ਜਨਵਰੀ ’ਚ ਪ੍ਰੋਡਕਸ਼ਨ ਲਈ ਭੇਜਿਆ ਜਾਵੇਗਾ ਅਤੇ ਮਾਰਚ 2020 ’ਚ ਇਸ ਫੋਨ ਨੂੰ ਲਾਂਚ ਕੀਤਾ ਜਾਵੇਗਾ। ਮੰਨੇ-ਪ੍ਰਮੰਨੇ ਐਨਾਲਿਸਟ Ming-Chi Kuo ਨੇ ਇਸ ਦੀ ਕੀਮਤ ਨੂੰ ਲੈ ਕੇ ਦਾਅਵਾ ਕੀਤਾ ਹੈ। Ming-Chi Kuo ਮੁਤਾਬਕ, ਆਈਫੋਨ SE 2 ਆਈਫੋਨ 8 ਨਾਲ ਮਿਲਦਾ-ਜੁਲਦਾ ਹੋਵੇਗਾ। Ming-Chi Kuo ਮੁਤਾਬਕ, ਆਈਫੋਨ SE 2 ਦੀ ਕੀਮਤ 399 ਡਾਲਰ (ਕਰੀਬ 28,200 ਰੁਪਏ) ਹੋਵੇਗੀ। ਦੱਸ ਦੇਈਏ ਕਿ ਜਦੋਂ ਤੋਂ ਇਹ ਖਬਰ ਆਈ ਸੀ ਕਿ ਐਪਲ ਜਲਦੀ ਹੀ ਆਈਫੋਨ SE 2 ਲਿਆਉਣ ਵਾਲੀ ਹੈ, ਉਦੋਂ ਤੋਂ ਹੀ ਇਸ ਦੀ ਕੀਮਤ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। Kuo ਮੁਤਾਬਕ, ਇਸ ਵਿਚ 3ਡੀ ਟੱਚ ਫੀਚਰ ਨਹੀਂ ਹੋਵੇਗਾ। 

ਕੀਮਤ ਤੋਂ ਇਲਾਵਾ ਆਈਫੋਨ SE 2 ਦੇ ਫੀਚਰਜ਼ ਦੀ ਵੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਕ, ਆਈਫੋਨ SE 2 ’ਚ 64 ਅਤੇ 128 ਜੀ.ਬੀ. ਵੇਰੀਐਂਟ ’ਚ ਪੇਸ਼ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਸਕਰੀਨ ਆਈਫੋਨ SE ਨਾਲੋਂ ਵੱਡੀ ਹੋਵੇਗੀ। SE ਦੀ ਸਕਰੀਨ 4 ਇੰਚ ਦੀ ਸੀ। ਆਈਫੋਨ SE 2 ਨੂੰ ਲੈ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਦੀ ਡਿਸਪਲੇਅ ਸਕਰੀਨ 4.7 ਇੰਚ ਦੀ ਹੋਵੇਗੀ। 

Ming-Chi Kuo ਨੇ ਇਸ ਦੇ ਵੱਖ-ਵੱਖ ਕਲਰ ਵੇਰੀਐਂਟ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਆਈਫੋਨ SE 2 ਸਿਲਵਰ, ਸਪੇਸ ਗ੍ਰੇ ਅਤੇ ਰੈੱਡ ਕਲਰ ਆਪਸ਼ਨ ਦੇ ਨਾਲ ਆਉਣ ਵਾਲਾ ਹੈ। ਨਾਲ ਹੀ ਇਸ ਵਿਚ 3 ਜੀ.ਬੀ. ਰੈਮ ਅਤੇ ਲੇਟੈਸਟ ਏ13 ਬਾਇਓਨਿਕ ਚਿਪਸੈੱਟ ਹੋਵੇਗਾ। ਦੱਸ ਦੇਈਏ ਕਿ ਏ13 ਪ੍ਰੋਸੈਸਰ ਉਹੀ ਚਿਪਸੈੱਟ ਹੈ ਜੋ ਲੇਟੈਸਟ ਆਈਫੋਨ 11 ਸੀਰੀਜ਼ ’ਚ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਸਿੰਗਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਉਥੇ ਹੀ ਫੋਨ ਦੇ ਦੂਜੇ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ ਗਲਾਸ ਬੈਕ ਅਤੇ ਵਾਇਰਲੈੱਸ ਚਾਰਜਿੰਗ ਸਪੋਰਟ ਦਿੱਤਾ ਜਾ ਸਕਦਾ ਹੈ। 

ਫਿਲਹਾਲ ਇਸ ਫੋਨ ਨੂੰ ਲੈ ਕੇ ਹੋਰ ਜਾਣਕਾਰੀਆਂ ਸਾਹਮਣੇ ਨਹੀਂ ਆਈਆਂ ਪਰ ਇਸ ਰਿਪੋਰਟ ’ਚ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਐਪਲ ਨੇ ਹਰ ਮਹੀਨੇ 20 ਤੋਂ 40 ਲਖ SE 2 ਫੋਨ ਬਣਾਉਣ ਦਾ ਟੀਚਾ ਰੱਖਿਆ ਹੈ। ਜਿਥੋਂ ਤਕ ਇਸ ਦੇ ਲਾਂਚ ਹੋਣ ਦੀ ਤਰੀਕ ਦਾ ਸਵਾਲ ਹੈ ਤਾਂ Kuo ਨੇ ਪਹਿਲਾਂ ਦੱਸਿਆ ਸੀ ਕਿ ਇਸ ਫੋਨ ਨੂੰ ਕੰਪਨੀ 2020 ’ਚ ਲਾਂਚ ਕਰੇਗੀ। Kuo ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਐਪਲ ਨਵਾਂ ਆਈਪੈਡ ਪ੍ਰੋ, ਇਕ ਨਵੀਂ ਮੈਕਬੁੱਕ ਅਤੇ ਇਕ ਆਗੁਮੈਂਟਿਡ ਰਿਐਲਿਟੀ (ਏ.ਆਰ.) ਹੈੱਡਸੈੱਟ ਨੂੰ ਵੀ 2020 ਦੀ ਪਹਿਲੀ ਤਿਮਾਹੀ ’ਚ ਲਾਂਚ ਕਰਨ ਦੀ ਤਿਆਰੀ ’ਚ ਜੁਟੀ ਹੋਈ ਹੈ। 

  • Apple
  • iPhone SE 2
  • ਐਪਲ
  • ਆਈਫੋਨ

ਸਮਾਰਟਫੋਨ ਹੈਕਿੰਗ ਨੂੰ ਲੈ ਕੇ ਵਟਸਐਪ ਨੇ ਇਸ ਏਜੰਸੀ ’ਤੇ ਕੀਤਾ ਮੁਕੱਦਮਾ

NEXT STORY

Stories You May Like

  • buying solar panels   electric vehicles will be cheaper  buses and trucks
    ਇਲੈਕਟ੍ਰਿਕ ਗੱਡੀ ਤੇ ਸੋਲਰ ਪੈਨਲ ਖ਼ਰੀਦਣਾ ਹੋਵੇਗਾ ਸਸਤਾ, ਬੱਸਾਂ ਅਤੇ ਟਰੱਕਾਂ 'ਤੇ ਮਿਲੇਗੀ ਵੱਡੀ ਰਾਹਤ
  • apple is intentionally slowing down your iphone
    Apple ਜਾਣਬੁੱਝ ਕੇ ਸਲੋਅ ਕਰ ਰਿਹਾ ਹੈ ਤੁਹਾਡਾ iPhone ! ਸਾਬਕਾ ਇੰਜੀਨੀਅਰ ਦੇ ਖੁਲਾਸੇ ਨੇ ਮਚਾਇਆ ਹੰਗਾਮਾ
  • this company launched ai features for iphone and vision pro
    ਇਸ ਦਿੱਗਜ ਕੰਪਨੀ ਨੇ iPhone ਅਤੇ Vision Pro ਲਈ ਲਾਂਚ ਕੀਤੇ ਕਮਾਲ ਦੇ AI ਫੀਚਰਜ਼
  • big shock to customers before the launch of iphone 18
    iPhone 18 ਦੇ ਲਾਂਚ ਤੋਂ ਪਹਿਲਾਂ ਗਾਹਕਾਂ ਨੂੰ ਵੱਡਾ ਝਟਕਾ! ਸਸਤੇ ਮਾਡਲ ਹੋ ਸਕਦੇ ਨੇ ਮਹਿੰਗੇ, ਜਾਣੋ ਕੀ ਹੈ ਕਾਰਨ
  • golden opportunity to buy iphone 17 pro
    iPhone 17 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਧਾਕੜ Discount
  • bad news for iphone lovers
    iPhone ਪ੍ਰੇਮੀਆਂ ਲਈ ਬੁਰੀ ਖ਼ਬਰ! ਬੈਟਰੀ 'ਚ ਆਈ ਵੱਡੀ ਮੁਸੀਬਤ ਨੇ ਵਧਾਈ ਟੈਂਸ਼ਨ, ਖਰੀਦਣ ਤੋਂ ਪਹਿਲਾਂ ਪੜ੍ਹੋ ਪੂਰੀ...
  • city has the cheapest petrol diesel price in india
    ਇਸ ਸ਼ਹਿਰ 'ਚ ਮਿਲਦੈ ਸਭ ਤੋਂ ਸਸਤਾ ਪੈਟਰੋਲ-ਡੀਜ਼ਲ! 10-15 ਰੁਪਏ ਤੱਕ ਘੱਟ ਹੈ ਕੀਮਤ
  • this 5g smartphone with a powerful battery has become extremely cheap
    7200mAh ਦੀ ਦਮਦਾਰ ਬੈਟਰੀ ਵਾਲਾ ਇਹ 5G ਸਮਾਰਟਫੋਨ ਹੋਇਆ ਬੇਹੱਦ ਸਸਤਾ, ਜਾਣੋ ਕੀਮਤ ਤੇ ਫੀਚਰਸ
  • brahmin boy to marry a muslim girl in jalandhar then parties clashed
    ਜਲੰਧਰ 'ਚ ਬ੍ਰਾਹਮਣ ਨੂੰ ਮੁਸਲਿਮ ਕੁੜੀ ਨਾਲ ਵਿਆਹ ਕਰਨਾ ਪਿਆ ਮਹਿੰਗਾ! ਪਰਿਵਾਰ ਨੇ...
  • close friend murdered boy in jalandhar
    ਜਲੰਧਰ: ਜਿਗਰੀ ਯਾਰ ਨੇ ਕੀਤੀ ਗੱਦਾਰੀ! ਸਾਥੀ ਨਾਲ ਮਿਲ ਕੇ ਸਾਜਿਸ਼ ਰਚ ਦੋਸਤ ਨੂੰ...
  • tuesday and wednesday will be government holiday in punjab
    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ...
  • funny video of pinkoo tv bholi bakri
    ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ ਵੀਡੀਓ! ਵੇਖੋ ਕਿਵੇਂ 'ਭੋਲੀ...
  • pspcl issues strict orders regarding uninterrupted power supply
    ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ...
  • municipal corporation elections to be held in punjab on tuesday
    ਪੰਜਾਬ 'ਚ ਮੰਗਲਵਾਰ ਨੂੰ ਪੈਣਗੀਆਂ ਵੋਟਾਂ! ਮਿਊਂਸੀਪਲ ਚੋਣਾਂ ਲਈ ਕੁੱਲ੍ਹ 7,555...
  • scam of lakhs in jalandhar corporation  s company bagh parking
    ਜਲੰਧਰ ਨਿਗਮ ਦੀ ਕੰਪਨੀ ਬਾਗ ਪਾਰਕਿੰਗ 'ਚ ਲੱਖਾਂ ਦਾ ਘਪਲਾ, ਸ਼ਿਕਾਇਤ ਚੀਫ਼...
  • centre s aviation initiative
    ਕੇਂਦਰ ਦੀ ਏਵੀਏਸ਼ਨ ਪਹਿਲ ਨਾਲ ਪੰਜਾਬ ਦੀ ਅਰਥ-ਵਿਵਸਥਾ ਤੇ ਸੈਰ-ਸਪਾਟੇ ਨੂੰ ਲੱਗਣਗੇ...
Trending
Ek Nazar
russisa attack on ukraine

ਰੂਸੀ ਹਮਲੇ 'ਚ ਚਾਰ ਯੂਕਰੇਨੀ ਨਾਗਰਿਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

actress sanya thakur embodies radha rani

'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ...

russia uses hypersonic oreshnik missile

ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ; ਹਾਈਪਰਸੋਨਿਕ 'ਓਰੇਸ਼ਨਿਕ' ਮਿਜ਼ਾਈਲ ਦੀ...

nine story building collapses in philippines

ਫਿਲੀਪੀਨਜ਼ 'ਚ ਉਸਾਰੀ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ, ਕਈ ਮਜ਼ਦੂਰ ਫਸੇ

when salman khan revealed why he does not contest elections

ਸਭ ਤੋਂ ਮਸ਼ਹੂਰ ਹੋਣ ਦੇ ਬਾਵਜੂਦ ਸਲਮਾਨ ਕਿਉਂ ਹਨ ਰਾਜਨੀਤੀ ਤੋਂ ਦੂਰ? ਜਾਣੋ...

cm samrat chaudharys helicopter landing

ਬਿਹਾਰ ਦੇ CM ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

icc new cricket rules

ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

guru gochar 2026 rashi 2 june all zodiac signs

2 ਜੂਨ ਨੂੰ ਬਦਲੇਗੀ ਬ੍ਰਹਿਸਪਤੀ ਦੀ ਚਾਲ, ਇਨ੍ਹਾਂ 5 ਰਾਸ਼ੀਆਂ ਦੇ ਹੋਣਗੇ...

seven killed due to heavy rainfall in china  s hunan

ਚੀਨ ਦੇ ਹੁਨਾਨ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ, 14 ਲਾਪਤਾ; ਰਾਹਤ ਕਾਰਜ...

fashion designer anjali phogat arrives at cannes

ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਵਾਲਾ ਪਰਸ ਲੈ ਕੇ ਕਾਨਸ ਦੇ ਰੈੱਡ ਕਾਰਪੇਟ 'ਤੇ...

fake pictures of famous actress go viral

ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ

coal mine accident

ਜ਼ੋਰਦਾਰ ਧਮਾਕਾ ਤੇ ਚਲੀ ਗਈ 82 ਲੋਕਾਂ ਦੀ ਜਾਨ, ਸ਼ਾਂਕਸੀ ਸੂਬੇ 'ਚ ਮਚੀ ਹਾਹਾਕਾਰ

this market will be closed from july 2 to 4

ਅੰਮ੍ਰਿਤਸਰ: ਗਰਮੀ ਦੇ ਮੱਦੇਨਜ਼ਰ 2 ਤੋਂ 4 ਜੁਲਾਈ ਤੱਕ ਬੰਦ ਰਹੇਗੀ ਇਹ ਮੰਡੀ

bobby deol gets teary eyed recalling life after father dharmendra s demise

'ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ...'; ਪਿਤਾ ਧਰਮਿੰਦਰ ਨੂੰ ਯਾਦ ਕਰ ਰੋ ਪਏ ਬੌਬੀ...

incident at cannes film festival miss venezuela attacked by stylist

ਕਾਨਸ ਫ਼ਿਲਮ ਫੈਸਟੀਵਲ 'ਚ 'ਖ਼ੂਨੀ' ਵਾਰਦਾਤ ! ਮਿਸ ਵੈਨੇਜ਼ੁਏਲਾ ਦੇ ਕਮਰੇ 'ਚੋਂ...

heatwave next 5 days orange alert

23, 24, 25, 26, 27 ਮਈ ਤੱਕ ਚੱਲੇਗੀ 'ਲੂ', 13 ਸੂਬਿਆਂ 'ਚ IMD ਦਾ ਆਰੇਂਜ ਅਲਰਟ...

woman found swinging in a drunken state near the railway station

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਥਰੂਮ ਨੇੜੇ ਨਸ਼ੇ ਦੀ ਹਾਲਤ ’ਚ ਝੂਮਦੀ ਮਿਲੀ...

cockroach awami party formed in pakistan

ਭਾਰਤ ਦੀ ਤਰਜ਼ 'ਤੇ ਪਾਕਿਸਤਾਨ 'ਚ ਬਣੀ 'ਕਾਕਰੋਚ ਅਵਾਮੀ ਪਾਰਟੀ'

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • new byd atto 3 enters the fray to compete with tesla
      ਟੇਸਲਾ ਨੂੰ ਟੱਕਰ ਦੇਣ ਲਈ ਨਵੀਂ BYD Atto 3 ਮੈਦਾਨ 'ਚ ! 630KM ਰੇਂਜ ਤੇ...
    • buying solar panels   electric vehicles will be cheaper  buses and trucks
      ਇਲੈਕਟ੍ਰਿਕ ਗੱਡੀ ਤੇ ਸੋਲਰ ਪੈਨਲ ਖ਼ਰੀਦਣਾ ਹੋਵੇਗਾ ਸਸਤਾ, ਬੱਸਾਂ ਅਤੇ ਟਰੱਕਾਂ...
    • old upi id can empty your bank account
      ਸਾਵਧਾਨ! ਪੁਰਾਣੀ UPI ID ਤੁਹਾਡੇ ਬੈਂਕ ਖਾਤੇ ਨੂੰ ਕਰ ਸਕਦੀ ਹੈ ਖਾਲੀ, ਵਰਤੋ ਇਹ...
    • 60gb data and unlimited calls for rs 51
      ਸਿਰਫ਼ 51 ਰੁਪਏ 'ਚ 60GB ਡਾਟਾ ਅਤੇ ਅਨਲਿਮਟਿਡ ਕਾਲਾਂ! ਇਸ ਸਰਕਾਰੀ ਕੰਪਨੀ ਨੇ...
    • is your ac also turning off repeatedly in this scorching heat
      ਭਿਆਨਕ ਗਰਮੀ 'ਚ ਕੀ ਤੁਹਾਡਾ AC ਵੀ ਹੋ ਰਿਹਾ ਹੈ ਵਾਰ-ਵਾਰ ਬੰਦ? ਜਾਣੋ ਇਹ 5 ਵੱਡੇ...
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • explosion in the electric car market
      ਇਲੈਕਟ੍ਰਿਕ ਕਾਰ ਬਾਜ਼ਾਰ 'ਚ ਧਮਾਕਾ! 500Km ਰੇਂਜ ਵਾਲੀ ਗੱਡੀ ਲਾਂਚ, ਡਿਜ਼ਾਈਨ...
    • realme watch s5
      ਲਾਂਚ ਹੋਈ AMOLED ਡਿਸਪਲੇਅ ਵਾਲੀ ਨਵੀਂ ਸਮਾਰਟਵਾਚ, 20 ਦਿਨਾਂ ਤਕ ਚੱਲੇਗੀ ਬੈਟਰੀ
    • big relief for aadhaar card holders
      ਆਧਾਰ ਕਾਰਡ ਧਾਰਕਾਂ ਲਈ ਵੱਡੀ ਰਾਹਤ! ਇਸ ਤਰੀਕ ਤੱਕ ਵਧੀ ਮੁਫ਼ਤ ਦਸਤਾਵੇਜ਼ ਅਪਡੇਟ...
    • now no one will be able to read your message
      ਹੁਣ ਕੋਈ ਨਹੀਂ ਪੜ੍ਹ ਸਕੇਗਾ ਤੁਹਾਡੇ Message! ਫੇਸਬੁੱਕ ਮੈਸੇਂਜਰ 'ਤੇ ਇਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +